व्हिडिओ शोधा: #ਖ਼ਾਲਿਸਤਾਨੀਸਮਰਥਕਾਂਦਾਸਟਿੰਗਅਪਰੇਸ਼ਨ
ਖ਼ਾਲਿਸਤਾਨੀਆਂ ਦਾ ਸਟਿੰਗ, 'ਆਪ' ਨੂੰ ਫੰਡਿੰਗ ਕਰਨ ਦਾ ਖੁੱਲ੍ਹੇਆਮ ਦਾਅਵਾ | Khalistan Sting
#Khalistan #AAP #Sting
ਖ਼ਾਲਿਸਤਾਨੀਆਂ ਦਾ ਸਟਿੰਗ, 'ਆਪ' ਨੂੰ ਫੰਡਿੰਗ ਕਰਨ ਦਾ ਖੁੱਲ੍ਹੇਆਮ ਦਾਅਵਾ
ਖ਼ਾਲਿਸਤਾਨੀ ਸਮਰਥਕਾਂ ਦਾ ਸਟਿੰਗ ਅਪਰੇਸ਼ਨ ਆਇਆ ਸਾਹਮਣੇ
ਖੁੱਲ੍ਹੇਆਮ 'ਆਪ' ਲਈ ਫੰਡਿੰਗ ਤੇ ਪ੍ਰਚਾਰ ਕਰਨ ਦਾ ਕੀਤਾ ਦਾਅਵਾ
ਭਾਰਤ ਦੀ ਤਬਾਹੀ ਲਈ 'ਬ੍ਰੇਕ ਇੰਡੀਆ' ਮੁਹਿੰਮ ਦਾ ਵੀ ਪਰਦਾਫਾਸ਼
ਚੀਨ, ਪਾਕਿਸਤਾਨ ਅਤੇ ਮਾਓਵਾਦੀਆਂ ਦੀ ਲਈ ਜਾ ਰਹੀ ਮਦਦ
ਰਿਪਬਲਿਕ ਟੀਵੀ ਦੇ ਇਕ ਸੀਨੀਅਰ ਪੱਤਰਕਾਰ ਨੇ ਕੀਤਾ ਸਟਿੰਗ
ਆਮ ਆਦਮੀ ਪਾਰਟੀ ਨੂੰ ਲੈ ਕੇ ਇਕ ਸਨਸਨੀਖੇਜ਼ ਖ਼ੁਲਾਸਾ ਸਾਹਮਣੇ ਆਇਆ ਏ...ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉਡ ਜਾਣਗੇ.....ਜੀ ਹਾਂ...ਖ਼ਾਲਿਸਤਾਨੀ ਸਮਰਥਕਾਂ ਨੇ ਖੁੱਲ੍ਹੇਆਮ ਦਾਅਵਾ ਕੀਤੈ...ਕਿ ਉਨ੍ਹਾਂ ਨੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਫੰਡ ਦਿਤਾ ਸੀ ਅਤੇ ਉਸ ਦੇ ਲਈ ਪ੍ਰਚਾਰ ਵੀ ਕੀਤਾ ਸੀ....
ਇਹ ਸਨਸਨੀਖੇਜ਼ ਖ਼ੁਲਾਸਾ ਰਿਪਬਲਿਕ ਟੀਵੀ ਦੇ ਇਕ ਸੀਨੀਅਰ ਪੱਤਰਕਾਰ ਵਲੋਂ ਕੀਤੇ ਗਏ ਇਕ ਸਟਿੰਗ ਅਪਰੇਸ਼ਨ ਵਿਚ ਸਾਹਮਣੇ ਆਇਐ....ਇਸ ਅਪਰੇਸ਼ਨ ਵਿਚ ਖ਼ਾਲਿਸਤਾਨੀ ਸੰਗਠਨਾਂ ਵਲੋਂ ਸ਼ੁਰੂ ਕੀਤੇ ਗਏ 'ਬ੍ਰੇਕ ਇੰਡੀਆ' ਅੰਦੋਲਨ ਦਾ ਪਰਦਾਫਾਸ਼ ਹੋਇਐ...ਜੋ ਭਾਰਤ ਵਿਚ ਤਬਾਹੀ ਮਚਾਉਣ ਲਈ ਚੀਨ, ਪਾਕਿਸਤਾਨ ਅਤੇ ਮਾਓਵਾਦੀਆਂ ਦੇ ਨਾਲ ਮਿਲ ਕੇ ਚਲਾਇਆ ਜਾ ਰਿਹੈ। 'ਨੈਸ਼ਨਲ ਸਿੱਖ ਯੂਥ ਫੈਡਰੇਸ਼ਨ' ਦੇ ਸ਼ਮਸ਼ੇਰ ਸਿੰਘ ਨੇ ਸਟਿੰਗ ਅਪਰੇਸ਼ਨ ਦੌਰਾਨ ਰਿਕਾਰਡ ਕੀਤੀ ਗਈ ਵੀਡੀਓ ਵਿਚ ਕਈ ਸਨਸਨੀਖੇਜ਼ ਖ਼ੁਲਾਸੇ ਕੀਤੇ ਹਨ। ਇਸੇ ਤਰ੍ਹਾਂ ਦਲ ਖ਼ਾਲਸਾ ਦੇ ਮੈਂਬਰ ਗੁਰਚਰਨ ਸਿੰਘ ਨੇ ਕਿਹਾ ਇਕ ਹੈਰਾਨੀਕੁਨ ਪ੍ਰਗਟਾਵਾ ਕਰਦਿਆਂ ਜ਼ਿਕਰ ਕੀਤਾ ਕਿ ਭਾਰਤ ਦੇ ਹਰੇਕ ਸੂਬੇ ਵਿਚ ਉਨ੍ਹਾਂ ਦੇ ਸਬੰਧ ਹਨ ਅਤੇ ਉਹ ਭਾਰਤ ਵਿਚ ਹਰ ਤਰ੍ਹਾਂ ਦੀ ਅਤਿਵਾਦੀ ਗਤੀਵਿਧੀ ਨੂੰ ਫੰਡਿੰਗ ਕਰ ਰਹੇ ਹਨ। ਉਨ੍ਹਾਂ ਵੀ ਆਮ ਆਦਮੀ ਪਾਰਟੀ ਨੂੰ ਲੈ ਕੇ ਬੋਲਦਿਆਂ ਆਖਿਆ ਕਿ ਉਨ੍ਹਾਂ ਨੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਹਮਾਇਤ ਕੀਤੀ ਸੀ ਅਤੇ ਉਸ ਨੂੰ ਫੰਡਿੰਗ ਵੀ ਕੀਤੀ ਸੀ। ਭਾਵੇਂ ਆਮ ਆਦਮੀ ਪਾਰਟੀ 'ਤੇ ਪਹਿਲਾਂ ਵੀ ਇਸ ਤਰ੍ਹਾਂ ਦੋਸ਼ ਲਗਦੇ ਰਹੇ ਹਨ ਪਰ ਇਸ ਵਾਰ ਇਹ ਸਨਸਨੀਖੇਜ਼ ਖ਼ੁਲਾਸਾ ਇਕ ਸਟਿੰਗ ਅਪਰੇਸ਼ਨ ਦੌਰਾਨ ਹੋਇਆ ਹੈ। 'ਆਪ' ਦੇ ਖ਼ਾਲਿਸਤਾਨੀਆਂ ਨਾਲ ਕਥਿਤ ਸਬੰਧਾਂ ਨੂੰ ਲੈ ਕੇ ਇਹ ਖ਼ੁਲਾਸਾ ਅਜਿਹੇ ਸਮੇਂ ਹੋਇਆ ਹੈ ਜਦੋਂ ਦੇਸ਼ ਦੀਆਂ ਸਾਰੀਆਂ ਪਾਰਟੀਆਂ ਅਗਾਮੀ ਲੋਕ ਸਭਾ ਚੋਣਾਂ ਦੀ ਤਿਆਰੀ ਵਿਚ ਜੁਟੀਆਂ ਹੋਈਆਂ ਨੇ। ਹੁਣ ਆਮ ਆਦਮੀ ਪਾਰਟੀ ਨੂੰ ਲੈ ਕੇ ਹੋਏ ਇਸ ਖ਼ੁਲਾਸੇ ਤੋਂ ਪੰਜਾਬ ਦੀ ਸਿਆਸਤ ਕੀ ਰੰਗ ਬਦਲਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
For Latest News Updates Follow Rozana Spokesman!
EPAPER : https://www.rozanaspokesman.com/epaper
PUNJABI WEBSITE: https://punjabi.rozanaspokesman.in/
ENGLISH WEBSITE:च्या कडून Rozana Spokesman| 134 दृश्ये
वैशिष्ट्यीकृत चॅनेल
वैशिष्ट्यीकृत व्हिडिओज
126 लोगों का वजन 3 दिन में घटा I Lose Weight Naturally and Permanently
Attend our video training workshops to know this science of Nature Cure fully and get rid of all your diseases in a natural way without taking any medicines :
1) Magical Diet Plan – 2 hours
2) Medicine Free Life – 4 hours
Link for Registration : http://naturallifestyle.in/video-sessions/
????Attend our Sunday free Live training session held on each Sunday.
Link For Registration: https://forms.gle/2ETY7r3Mp2PNCQc79
________________________________________________________________________
- Attend our 4 days Residential camp (NLS Graduate Course - Be your own Doctor) which takes place mainly in Delhi and the details of which can be obtained from contact no. 9870291634/5/6.
________________________________________________________________________
???? ठंडी पेट की पट्टी खरीदें - Purchase Abdominal Wet pack through this link :
https://www.amazon.in/dp/B079YV6BVQ?ref=myi_title_dp
???? पेट की पट्टी का उपयोग कैसे करें - How to use Wet pack and its Science
https://youtu.be/OcMlA4TVs0k
???? ऐनिमा किट खरीदें – Purchase Enema Kit through this link :
https://www.amazon.in/dp/B079YSJBB8?ref=myi_title_dp
????ऐनिमा किट का उपयोग कैसे करें- How to use Enema and its Science
https://youtu.be/ZDDE1uKAdeE
???? पुस्तक रोगों से बचाव खरीदें - Purchase book - Rogon Se Bachaav by Ach. Mohan Gupta
https://www.amazon.in/dp/B06X1D8C2H?ref=myi_title_dp
???? Purchase our book – Medicine Free life (English Version of Hindi book “Rogon Se bachaav”) by Ach. Mohan Gupta
https://www.amazon.in/Natural-Way-Medicine-free-life-ebook/dp/B08LNQYXJH
__________________________________________________________________________________________
Read our books which are also available online under the following link.
Link: https://www.amazon.in/Natural-Life-Style-Rogon-bachaav/dp/B06X1D8C2H
_____________________________________________________च्या कडून Natural Life Style| 452150 दृश्ये
NTPC Empowering through Self Employment Opportunities (Updated Version, 11.10.2019)
NTPC is the largest power generating company of India that also works towards enhancing and bringing qualitative changes in the communities around its projects. One of the key focus areas by which NTPC is bringing change in nearby communities is empowering women by providing them training in various areas for self employment .
This is story of Sridevi from Telangana- her transformation from a diligent housewife to a successful entrepreneur.
A success story of empowerment with help of NTPC’s CSR initiative.
Watch NTPC Empowering through Self Employment Opportunities (Updated Version, 11.10.2019) With HD Qualityच्या कडून NTPC Limited| 7184798 दृश्ये
सरकार के खिलाफ सड़कों पर उतरे हजारों लोग | Ladakh Protest: Leh | Statehood State की मांग | #dblive
Modi Sarkar के खिलाफ सड़कों पर उतरे हजारों लोग | Jammu and Kashmir | Breaking News | #dblive
#HindiNews | #BreakingNews | #Watch | #video |
Get paid membership : https://www.youtube.com/channel/UCBbpLKJLhIbDd_wX4ubU_Cw/join
DB LIVE APP : https://play.google.com/store/apps/details?id=dblive.tv.news.dblivetv.com
DB LIVE TV : http://dblive.tv/
SUBSCRIBE TO OUR CHANNEL: https://www.youtube.com/channel/UCBbpLKJLhIbDd_wX4ubU_Cw
DESHBANDHU : http://www.deshbandhu.co.in/
FACEBOOK : https://www.facebook.com/DBlivenews/
TWITTER : https://twitter.com/dblive15
ENTERTAINMENT LIVE : https://www.youtube.com/channel/UCyX4qQhpz8WQP2Iu7jzHGFQ
Sports Live : https://www.youtube.com/channel/UCHgCkbxlMRgMrjUtvMmBojg
सरकार के खिलाफ सड़कों पर उतरे हजारों लोग | Ladakh Protest: Leh | Statehood State की मांग | #dbliveच्या कडून DB Live| 58 दृश्ये
अनूठे "रक्षा -सूत्र " से बांधी डोर विश्वास की
अनूठे "रक्षा -सूत्र " से बांधी डोर विश्वास की
Watch अनूठे "रक्षा -सूत्र " से बांधी डोर विश्वास की With HD Qualityच्या कडून P P Chaudhary| 3795278 दृश्ये
India - USA Trade Statistics
Comparative Trade Statistics for the Years 2013 & 2014
(Top 25 Products)Watch India - USA Trade Statistics With HD Qualityच्या कडून Indian Trade Portal| 467422 दृश्ये
Bigg Boss 17 LIVE | Tissue Ko Lekar Isha Ne Samarth Se Kiya Jhagda
Bigg Boss 17 LIVE | Tissue Ko Lekar Isha Ne Samarth Se Kiya Jhagda
#biggboss17 #abhishekkumar #ishamalviya
- Stay Tuned For More Bollywood News
☞ Check All Bollywood Latest Update on our Channel
☞ Subscribe to our Channel https://goo.gl/UerBDn
☞ Like us on Facebook https://goo.gl/7Q896J
☞ Follow us on Twitter https://goo.gl/AjQfa4
☞ Circle us on G+ https://goo.gl/57XqjC
☞ Follow us on Instagram https://goo.gl/x48yEy
Bigg Boss 17 LIVE | Tissue Ko Lekar Isha Ne Samarth Se Kiya Jhagdaच्या कडून Bollywood Spy| 68 दृश्ये
CII Celebrates India@75 - India's IT Journey@75
#DYK India is the largest #Software exporter in the world? As India completes #75yearsofIndependence, let's look at the country's IT journey over the last 75yrs.
#IndiaAt75 #HarGharTiranga #AmritMahotsav #CIICelebratesIndiaat75
CII Celebrates India@75 - India's IT Journey@75च्या कडून CII| 226565 दृश्ये
Bigg Boss 17 OPENING VOTING Trend | Kaun Hoga Ghar Se Beghar?
Bigg Boss 17 OPENING VOTING Trend | Kaun Hoga Ghar Se Beghar?
#biggboss17 #ishamalviya #samarthjurel
- Stay Tuned For More Bollywood News
☞ Check All Bollywood Latest Update on our Channel
☞ Subscribe to our Channel https://goo.gl/UerBDn
☞ Like us on Facebook https://goo.gl/7Q896J
☞ Follow us on Twitter https://goo.gl/AjQfa4
☞ Circle us on G+ https://goo.gl/57XqjC
☞ Follow us on Instagram https://goo.gl/x48yEy
Bigg Boss 17 OPENING VOTING Trend | Kaun Hoga Ghar Se Beghar?च्या कडून Bollywood Spy| 76 दृश्ये