Search videos: #khalistansting

  • ਖ਼ਾਲਿਸਤਾਨੀਆਂ ਦਾ ਸਟਿੰਗ, 'ਆਪ' ਨੂੰ ਫੰਡਿੰਗ ਕਰਨ ਦਾ ਖੁੱਲ੍ਹੇਆਮ ਦਾਅਵਾ | Khalistan Sting

    ਖ਼ਾਲਿਸਤਾਨੀਆਂ ਦਾ ਸਟਿੰਗ, 'ਆਪ' ਨੂੰ ਫੰਡਿੰਗ ਕਰਨ ਦਾ ਖੁੱਲ੍ਹੇਆਮ ਦਾਅਵਾ | Khalistan Sting

    #Khalistan #AAP #Sting
    ਖ਼ਾਲਿਸਤਾਨੀਆਂ ਦਾ ਸਟਿੰਗ, 'ਆਪ' ਨੂੰ ਫੰਡਿੰਗ ਕਰਨ ਦਾ ਖੁੱਲ੍ਹੇਆਮ ਦਾਅਵਾ
    ਖ਼ਾਲਿਸਤਾਨੀ ਸਮਰਥਕਾਂ ਦਾ ਸਟਿੰਗ ਅਪਰੇਸ਼ਨ ਆਇਆ ਸਾਹਮਣੇ
    ਖੁੱਲ੍ਹੇਆਮ 'ਆਪ' ਲਈ ਫੰਡਿੰਗ ਤੇ ਪ੍ਰਚਾਰ ਕਰਨ ਦਾ ਕੀਤਾ ਦਾਅਵਾ
    ਭਾਰਤ ਦੀ ਤਬਾਹੀ ਲਈ 'ਬ੍ਰੇਕ ਇੰਡੀਆ' ਮੁਹਿੰਮ ਦਾ ਵੀ ਪਰਦਾਫਾਸ਼
    ਚੀਨ, ਪਾਕਿਸਤਾਨ ਅਤੇ ਮਾਓਵਾਦੀਆਂ ਦੀ ਲਈ ਜਾ ਰਹੀ ਮਦਦ
    ਰਿਪਬਲਿਕ ਟੀਵੀ ਦੇ ਇਕ ਸੀਨੀਅਰ ਪੱਤਰਕਾਰ ਨੇ ਕੀਤਾ ਸਟਿੰਗ
    ਆਮ ਆਦਮੀ ਪਾਰਟੀ ਨੂੰ ਲੈ ਕੇ ਇਕ ਸਨਸਨੀਖੇਜ਼ ਖ਼ੁਲਾਸਾ ਸਾਹਮਣੇ ਆਇਆ ਏ...ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉਡ ਜਾਣਗੇ.....ਜੀ ਹਾਂ...ਖ਼ਾਲਿਸਤਾਨੀ ਸਮਰਥਕਾਂ ਨੇ ਖੁੱਲ੍ਹੇਆਮ ਦਾਅਵਾ ਕੀਤੈ...ਕਿ ਉਨ੍ਹਾਂ ਨੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਫੰਡ ਦਿਤਾ ਸੀ ਅਤੇ ਉਸ ਦੇ ਲਈ ਪ੍ਰਚਾਰ ਵੀ ਕੀਤਾ ਸੀ....
    ਇਹ ਸਨਸਨੀਖੇਜ਼ ਖ਼ੁਲਾਸਾ ਰਿਪਬਲਿਕ ਟੀਵੀ ਦੇ ਇਕ ਸੀਨੀਅਰ ਪੱਤਰਕਾਰ ਵਲੋਂ ਕੀਤੇ ਗਏ ਇਕ ਸਟਿੰਗ ਅਪਰੇਸ਼ਨ ਵਿਚ ਸਾਹਮਣੇ ਆਇਐ....ਇਸ ਅਪਰੇਸ਼ਨ ਵਿਚ ਖ਼ਾਲਿਸਤਾਨੀ ਸੰਗਠਨਾਂ ਵਲੋਂ ਸ਼ੁਰੂ ਕੀਤੇ ਗਏ 'ਬ੍ਰੇਕ ਇੰਡੀਆ' ਅੰਦੋਲਨ ਦਾ ਪਰਦਾਫਾਸ਼ ਹੋਇਐ...ਜੋ ਭਾਰਤ ਵਿਚ ਤਬਾਹੀ ਮਚਾਉਣ ਲਈ ਚੀਨ, ਪਾਕਿਸਤਾਨ ਅਤੇ ਮਾਓਵਾਦੀਆਂ ਦੇ ਨਾਲ ਮਿਲ ਕੇ ਚਲਾਇਆ ਜਾ ਰਿਹੈ। 'ਨੈਸ਼ਨਲ ਸਿੱਖ ਯੂਥ ਫੈਡਰੇਸ਼ਨ' ਦੇ ਸ਼ਮਸ਼ੇਰ ਸਿੰਘ ਨੇ ਸਟਿੰਗ ਅਪਰੇਸ਼ਨ ਦੌਰਾਨ ਰਿਕਾਰਡ ਕੀਤੀ ਗਈ ਵੀਡੀਓ ਵਿਚ ਕਈ ਸਨਸਨੀਖੇਜ਼ ਖ਼ੁਲਾਸੇ ਕੀਤੇ ਹਨ। ਇਸੇ ਤਰ੍ਹਾਂ ਦਲ ਖ਼ਾਲਸਾ ਦੇ ਮੈਂਬਰ ਗੁਰਚਰਨ ਸਿੰਘ ਨੇ ਕਿਹਾ ਇਕ ਹੈਰਾਨੀਕੁਨ ਪ੍ਰਗਟਾਵਾ ਕਰਦਿਆਂ ਜ਼ਿਕਰ ਕੀਤਾ ਕਿ ਭਾਰਤ ਦੇ ਹਰੇਕ ਸੂਬੇ ਵਿਚ ਉਨ੍ਹਾਂ ਦੇ ਸਬੰਧ ਹਨ ਅਤੇ ਉਹ ਭਾਰਤ ਵਿਚ ਹਰ ਤਰ੍ਹਾਂ ਦੀ ਅਤਿਵਾਦੀ ਗਤੀਵਿਧੀ ਨੂੰ ਫੰਡਿੰਗ ਕਰ ਰਹੇ ਹਨ। ਉਨ੍ਹਾਂ ਵੀ ਆਮ ਆਦਮੀ ਪਾਰਟੀ ਨੂੰ ਲੈ ਕੇ ਬੋਲਦਿਆਂ ਆਖਿਆ ਕਿ ਉਨ੍ਹਾਂ ਨੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਹਮਾਇਤ ਕੀਤੀ ਸੀ ਅਤੇ ਉਸ ਨੂੰ ਫੰਡਿੰਗ ਵੀ ਕੀਤੀ ਸੀ। ਭਾਵੇਂ ਆਮ ਆਦਮੀ ਪਾਰਟੀ 'ਤੇ ਪਹਿਲਾਂ ਵੀ ਇਸ ਤਰ੍ਹਾਂ ਦੋਸ਼ ਲਗਦੇ ਰਹੇ ਹਨ ਪਰ ਇਸ ਵਾਰ ਇਹ ਸਨਸਨੀਖੇਜ਼ ਖ਼ੁਲਾਸਾ ਇਕ ਸਟਿੰਗ ਅਪਰੇਸ਼ਨ ਦੌਰਾਨ ਹੋਇਆ ਹੈ। 'ਆਪ' ਦੇ ਖ਼ਾਲਿਸਤਾਨੀਆਂ ਨਾਲ ਕਥਿਤ ਸਬੰਧਾਂ ਨੂੰ ਲੈ ਕੇ ਇਹ ਖ਼ੁਲਾਸਾ ਅਜਿਹੇ ਸਮੇਂ ਹੋਇਆ ਹੈ ਜਦੋਂ ਦੇਸ਼ ਦੀਆਂ ਸਾਰੀਆਂ ਪਾਰਟੀਆਂ ਅਗਾਮੀ ਲੋਕ ਸਭਾ ਚੋਣਾਂ ਦੀ ਤਿਆਰੀ ਵਿਚ ਜੁਟੀਆਂ ਹੋਈਆਂ ਨੇ। ਹੁਣ ਆਮ ਆਦਮੀ ਪਾਰਟੀ ਨੂੰ ਲੈ ਕੇ ਹੋਏ ਇਸ ਖ਼ੁਲਾਸੇ ਤੋਂ ਪੰਜਾਬ ਦੀ ਸਿਆਸਤ ਕੀ ਰੰਗ ਬਦਲਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
    For Latest News Updates Follow Rozana Spokesman!

    EPAPER : https://www.rozanaspokesman.com/epaper
    PUNJABI WEBSITE: https://punjabi.rozanaspokesman.in/
    ENGLISH WEBSITE:

    By Rozana Spokesman| 132 views

Featured Videos

  • आज आएगा UP का Budget, Budget पेश करने से पहले होगी Yogi Cabinet की Meeting | UP Budget 2024-25

    आज आएगा UP का Budget, Budget पेश करने से पहले होगी Yogi Cabinet की Meeting | UP Budget 2024-25

    #UPBudget2024 #YogiAdityanath #SureshKumarKhanna

    आज आएगा UP का Budget, Budget पेश करने से पहले होगी Yogi Cabinet की Meeting | UP Budget 2024-25

    Subscribe to our YouTube channel: https://bit.ly/PunjabKesariTV

    Also, Watch ►
    Latest News & Updates ► https://bit.ly/PunjabKesariTVLatestNews
    Latest News On Jammu & Kashmir ► https://bit.ly/JammuKashmirNews
    Delhi News Updates | Punjab Kesari TV ► https://bit.ly/LatestDelhiNewsUpdates
    Latest Updates On West Bengal ► https://bit.ly/LatestWestBengalNews
    Viral Videos | Punjab Kesari TV ► https://bit.ly/LatestViralVideos
    Punjab Kesari National | Latest News & Updates ► https://bit.ly/LatestNationalNews
    Exclusive Interviews ► https://bit.ly/PunjabKesariTV-ExclusiveInterviews
    Russia Ukraine Crisis Live Updates ► https://bit.ly/UkraineRussiaCrisisUpdates
    Latest Updates On International News ► https://bit.ly/LatestInternationalNews

    Follow us on Twitter: https://twitter.com/punjabkesari
    Like us on FB: https://www.facebook.com/Pkesarionline/

    आज आएगा UP का Budget, Budget पेश करने से पहले होगी Yogi Cabinet की Meeting | UP Budget 2024-25

    By PunjabKesari TV| 0 views

  • बीजेपी की तीसरी लिस्ट का इंतजार |  76 में से 66 पर चुनौती, जयपुर में चलेगा हिंदू कार्ड

    बीजेपी की तीसरी लिस्ट का इंतजार | 76 में से 66 पर चुनौती, जयपुर में चलेगा हिंदू कार्ड

    #bjprajasthan #bjp
    DPK NEWS Is the Biggest Regional News Channel of Rajasthan. The DPK NEWS channel is all about Breaking News, Politics News, Entertainment News, Sports News, Social Media News, Movie Reviews, Opinion News and More. Rajasthan’s & India’s most awaited news venture.
    DPK NEWS cover a wide variety of fields such as politics, business economy, & fashion or through the testimony of observers and witnesses to events. DPK NEWS is the medium of broadcasting of various news events and other information via television, radio, or internet in the field of broadcast journalism. DPK News plays a vital role in shaping the public opinion which is very important in any democracy

    For daily news Update
    Instagram Id :- dpknewsindia - https://instagram.com/dpknewsindia?igshid=g7zebroivt2b
    Facebook Id :- dpknewsindia- https://www.facebook.com/dpknewsindia/
    Twitter Id :- dpknewsindia - https://twitter.com/Dpknewsindia?s=20
    Youtube Id:- DPK NEWS - https://youtube.com/channel/UCi1FtAf5pf4LyhkCauk-52A
    Website Id:- www.dpknewsindia.com - https://www.dpknewsindia.com/

    Mx player - https://www.mxplayer.in/live-tv/dpk-news-live-channel-8037dpknewsin

    Dailyhunt - http://bz.dhunt.in/chJqp?ss=wsp&s=i&uu=0x9927b04fb00b7181

    Paytam Live tv - http://m.p-y.tm/feed/?p=5d5f40fa-d319-4487-ab15-0a94714e3f5d

    बीजेपी की तीसरी लिस्ट का इंतजार | 76 में से 66 पर चुनौती, जयपुर में चलेगा हिंदू कार्ड

    By DPK NEWS| 62 views

  • Rajasthan Chunav 2023: कांग्रेस उम्‍मीदवारों की चौथी सूची, क्‍या धारीवाल, राठौड़ व जोशी का टिकट कटा?

    Rajasthan Chunav 2023: कांग्रेस उम्‍मीदवारों की चौथी सूची, क्‍या धारीवाल, राठौड़ व जोशी का टिकट कटा?

    #ashokgehlot #sachinpilot #congress #election2023 #rajasthanpolitics
    DPK NEWS Is the Biggest Regional News Channel of Rajasthan. The DPK NEWS channel is all about Breaking News, Politics News, Entertainment News, Sports News, Social Media News, Movie Reviews, Opinion News and More. Rajasthan’s & India’s most awaited news venture.
    DPK NEWS cover a wide variety of fields such as politics, business economy, & fashion or through the testimony of observers and witnesses to events. DPK NEWS is the medium of broadcasting of various news events and other information via television, radio, or internet in the field of broadcast journalism. DPK News plays a vital role in shaping the public opinion which is very important in any democracy

    For daily news Update
    Instagram Id :- dpknewsindia - https://instagram.com/dpknewsindia?igshid=g7zebroivt2b
    Facebook Id :- dpknewsindia- https://www.facebook.com/dpknewsindia/
    Twitter Id :- dpknewsindia - https://twitter.com/Dpknewsindia?s=20
    Youtube Id:- DPK NEWS - https://youtube.com/channel/UCi1FtAf5pf4LyhkCauk-52A
    Website Id:- www.dpknewsindia.com - https://www.dpknewsindia.com/

    Mx player - https://www.mxplayer.in/live-tv/dpk-news-live-channel-8037dpknewsin

    Dailyhunt - http://bz.dhunt.in/chJqp?ss=wsp&s=i&uu=0x9927b04fb00b7181

    Paytam Live tv - http://m.p-y.tm/feed/?p=5d5f40fa-d319-4487-ab15-0a94714e3f5d

    Rajasthan Chunav 2023: कांग्रेस उम्‍मीदवारों की चौथी सूची, क्‍या धारीवाल, राठौड़ व जोशी का टिकट कटा?

    By DPK NEWS| 29 views

  • ಹಬ್ಬಕ್ಕೆ ಚಂದವಾದ ತೋರಣ || Thorana designs || How to make Thorana decorations || Kannada sanjeevani

    ಹಬ್ಬಕ್ಕೆ ಚಂದವಾದ ತೋರಣ || Thorana designs || How to make Thorana decorations || Kannada sanjeevani

    Hi friends..Today i will show you how to make thorana beautiful..Thorana decorations..


    Follow me :
    Facebook page - https://www.facebook.com/KannadaSanjeevani/
    Facebook Group - KannadaSanjeevani
    Instagram..
    https://www.instagram.com/kannadasanjeevani
    Twitter
    https://twitter.com/kalayoutuber

    Email Id- kannadasanjeevani@gmail.com

    #kannadasanjeevani #thorana #thoranadesign #thoranamaking #howtomakethorana #thoranadecorations #poojaroomdecor #poojaroomdecoration #thoranam #mangoleaves #poojaroomtips #poojaroomdesigns #howtomakeflowerrangoli #hosthiludesign #poojaroom #festivalrangoli #festivaldecoration

    ಹಬ್ಬಕ್ಕೆ ಚಂದವಾದ ತೋರಣ || Thorana designs || How to make Thorana decorations || Kannada sanjeevani

    By Kannada Sanjeevani| 156115 views

  • सचिन पायलट का सारा से तलाक

    सचिन पायलट का सारा से तलाक

    सचिन पायलट का सारा से तलाक

    सचिन पायलट का सारा से तलाक

    By NewsFirst.TV| 83 views

  • जासूसी विवाद पर बोला एपल

    जासूसी विवाद पर बोला एपल

    जासूसी विवाद पर बोला एपल

    जासूसी विवाद पर बोला एपल

    By NewsFirst.TV| 81 views

  • Technical Session V, Q&A

    Technical Session V, Q&A

    Global Summit 2020 "Mission 5 Trillion – CMA as a Cryogenic Force"

    Watch Technical Session V, Q&A With HD Quality

    By ICMAI| 898581 views

  • IRCTC 11

    IRCTC 11

    CRPF signed an MoU with the IRCTC on Railway Reserved e-ticketing system

    Watch IRCTC 11 With HD Quality

    By CRPF India| 1123452 views