வீடியோக்களை தேடுதல்: #bjpnewsnews24newslivenewstoday

  • ਕਿਰਨਜੀਤ ਕੌਰ ਨੇ ਸੁਖਪਾਲ ਖਹਿਰਾ ਦੀ ਲਗਾੲੀ ਕਲਾਸ

    ਕਿਰਨਜੀਤ ਕੌਰ ਨੇ ਸੁਖਪਾਲ ਖਹਿਰਾ ਦੀ ਲਗਾੲੀ ਕਲਾਸ

    ਕਿਰਨਜੀਤ ਕੌਰ ਨੇ ਸੁਖਪਾਲ ਖਹਿਰਾ ਦੀ ਲਗਾੲੀ ਕਲਾਸ
    ਵਿਧਾਨ ਸਭਾ ਦੇ ਸੈਸ਼ਨ ਦੇ ਸੱਦੇ ਬਾਰੇ ਕੀਤੇ ਸਵਾਲ
    ਵਿਧਾਨ ਸਭਾ ਦੇ ਵਾਕ ਅਾੳੂਟ ਕਰਵਾੲੇ ਯਾਦ
    ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕਹੀ ਗੱਲ
    For Latest News Updates Follow Rozana Spokesman!

    EPAPER : https://www.rozanaspokesman.in/epaper
    PUNJABI WEBSITE: https://punjabi.rozanaspokesman.in
    ENGLISH WEBSITE: https://www.rozanaspokesman.in
    FACEBOOK: https://www.facebook.com/RozanaSpokesmanOfficial
    TWITTER: https://twitter.com/rozanaspokesman
    GOOGLE Plus: https://plus.google.com/u/0/+Rozanaspokesmantv

    Watch ਕਿਰਨਜੀਤ ਕੌਰ ਨੇ ਸੁਖਪਾਲ ਖਹਿਰਾ ਦੀ ਲਗਾੲੀ ਕਲਾਸ With HD Quality

    இவரால் Rozana Spokesman| 188 பார்வைகள்

  • ਸ਼ਰਾਬੀ ਪੁਲਸੀਆਂ ਨੇ ਆਪਣੇ ਹੀ ਸਾਥੀ ਦਾ ਚਾੜ੍ਹਿਆ ਕੁਟਾਪਾ

    ਸ਼ਰਾਬੀ ਪੁਲਸੀਆਂ ਨੇ ਆਪਣੇ ਹੀ ਸਾਥੀ ਦਾ ਚਾੜ੍ਹਿਆ ਕੁਟਾਪਾ

    ਸ਼ਰਾਬੀ ਪੁਲਸੀਆਂ ਨੇ ਆਪਣੇ ਹੀ ਸਾਥੀ ਦਾ ਚਾੜ੍ਹਿਆ ਕੁਟਾਪਾ
    5 ਕੋਮਾਂਡੋ ਦੇ ਸਹਾਇਕ ਸਬ ਇੰਸਪੈਕਟਰ ਨਾਲ ਉਸਦੇ ਸਾਥੀਆਂ ਨੇ ਕੀਤੀ ਕੁੱਟਮਾਰ
    ਡਿਊਟੀ ਦੌਰਾਨ ਸਬ ਇੰਸਪੈਕਟਰ ਨਾਲ ਹੋਈ ਸੀ ਬਹਿਸ
    ਜ਼ਖਮੀ ਪੁਲਿਸ ਮੁਲਾਜ਼ਿਮ ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਭਰਤੀ
    ਕੁੱਟਮਾਰ ਦੇ ਕਾਰਨਾਂ ਦੀ ਪੁਲਿਸ ਕਰ ਰਹੀ ਹੈ ਜਾਂਚ-ਪੜਤਾਲ
    For Latest News Updates Follow Rozana Spokesman!

    EPAPER : https://www.rozanaspokesman.in/epaper
    PUNJABI WEBSITE: https://punjabi.rozanaspokesman.in
    ENGLISH WEBSITE: https://www.rozanaspokesman.in
    FACEBOOK: https://www.facebook.com/RozanaSpokesmanOfficial
    TWITTER: https://twitter.com/rozanaspokesman
    GOOGLE Plus: https://plus.google.com/u/0/+Rozanaspokesmantv

    Watch ਸ਼ਰਾਬੀ ਪੁਲਸੀਆਂ ਨੇ ਆਪਣੇ ਹੀ ਸਾਥੀ ਦਾ ਚਾੜ੍ਹਿਆ ਕੁਟਾਪਾ With HD Quality

    இவரால் Rozana Spokesman| 120 பார்வைகள்

  • ਵੇਖੋ ਇੰਟਰਵਿਊ ਦੌਰਾਨ ਅਕਾਲੀ ਦਲ ਤੇ ਕਿਵੇਂ ਗਰਜੇ ਧਰਮਸੋਤ

    ਵੇਖੋ ਇੰਟਰਵਿਊ ਦੌਰਾਨ ਅਕਾਲੀ ਦਲ ਤੇ ਕਿਵੇਂ ਗਰਜੇ ਧਰਮਸੋਤ

    ਵੇਖੋ ਇੰਟਰਵਿਊ ਦੌਰਾਨ ਅਕਾਲੀ ਦਲ ਤੇ ਕਿਵੇਂ ਗਰਜੇ ਧਰਮਸੋਤ

    Professor Sadhu Singh is a member of Parliament from Faridkot (Lok Sabha constituency). He won the Indian general election, 2014 as an Aam Aadmi Party candidate

    For Latest News Updates Follow Rozana Spokesman!

    EPAPER : https://www.rozanaspokesman.in/epaper
    PUNJABI WEBSITE: https://punjabi.rozanaspokesman.in
    ENGLISH WEBSITE: https://www.rozanaspokesman.in
    FACEBOOK: https://www.facebook.com/RozanaSpokesmanOfficial
    TWITTER: https://twitter.com/rozanaspokesman
    GOOGLE Plus: https://plus.google.com/u/0/+Rozanaspokesmantv

    Watch ਵੇਖੋ ਇੰਟਰਵਿਊ ਦੌਰਾਨ ਅਕਾਲੀ ਦਲ ਤੇ ਕਿਵੇਂ ਗਰਜੇ ਧਰਮਸੋਤ With HD Quality

    இவரால் Rozana Spokesman| 99 பார்வைகள்

  • ਦਿਲ ਕੰਬਾਊ - ਗਰੀਬੀ ਕਾਰਨ ਬੱਚੇ ਨੂੰ ਘਰ 'ਚ ਹੀ ਦਫਨਾਉਣੀ ਪੈ ਗਈ ਬਾਪ ਦੀ ਲਾਸ਼

    ਦਿਲ ਕੰਬਾਊ - ਗਰੀਬੀ ਕਾਰਨ ਬੱਚੇ ਨੂੰ ਘਰ 'ਚ ਹੀ ਦਫਨਾਉਣੀ ਪੈ ਗਈ ਬਾਪ ਦੀ ਲਾਸ਼

    ਦਿਲ ਕੰਬਾਊ - ਗਰੀਬੀ ਕਾਰਨ ਬੱਚੇ ਨੂੰ ਘਰ 'ਚ ਹੀ ਦਫਨਾਉਣੀ ਪੈ ਗਈ ਬਾਪ ਦੀ ਲਾਸ਼
    ਤਲਵੰਡੀ ਸਾਬੋ ਦੇ ਪਿੰਡ ਮੋੜ ਕਲਾ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ...ਇਥੇ ਇਕ ਪੁੱਤਰ ਨੇ ਘਰ ਵਿਚ ਹੀ ਟੋਹਾ ਪੁੱਟ ਕੇ ਆਪਣੇ ਬਾਪ ਦੀ ਲਾਸ਼ ਨੂੰ ਘਰ ਵਿਚ ਵਿਚ ਹੀ ਦਫਨਾ ਦਿੱਤਾ। ...ਮ੍ਰਿਤਕ ਦੇ ਬੇਟੇ ਮੋਹਨ ਸਿੰਘ ਨੂੰ ਇਹ ਕਦਮ ਗਰੀਬੀ ਤੋਂ ਮਜ਼ਬੂਰ ਹੋ ਕੇ ਚੁੱਕਣਾ ਪਿਆ । ..ਮੋਹਨ ਸਿੰਘ ਨੇ ਕਿਹਾ ਹੈ ਕਿ ਘਰ ਦੇ ਹਲਾਤ ਮੰਦੇ ਹੋਣ ਕਾਰਨ ਉਹ ਇਹ ਕਦਮ ਚੁੱਕਣ ਲਈ ਮਜਬੂਰ ਹੋ ਗਿਆ। ਇਸ ਸਾਰੀ ਘਟਨਾ ਦਾ ਖੁਲਾਸਾ ਓਦੋ ਹੋਇਆ ਜਦੋ ਬਦਬੂ ਆਉਣ ਕਾਰਨ ਕੁੱਤਿਆਂ ਨੇ ਦਫ਼ਨ ਕੀਤੀ ਲਾਸ਼ ਵਾਲੀ ਜਗ੍ਹਾ ਨੂੰ ਪੁੱਟ ਦਿੱਤਾ।ਮ੍ਰਿਤਕ ਸੁਰਜੀਤ ਸਿੰਘ ਇੱਕ ਰਿਟਾਇਰਡ ਕਾਂਸਟੇਬਲ ਸੀ
    For Latest News Updates Follow Rozana Spokesman!

    EPAPER : https://www.rozanaspokesman.in/epaper
    PUNJABI WEBSITE: https://punjabi.rozanaspokesman.in
    ENGLISH WEBSITE: https://www.rozanaspokesman.in
    FACEBOOK: https://www.facebook.com/RozanaSpokesmanOfficial
    TWITTER: https://twitter.com/rozanaspokesman
    GOOGLE Plus: https://plus.google.com/u/0/+Rozanaspokesmantv

    Watch ਦਿਲ ਕੰਬਾਊ - ਗਰੀਬੀ ਕਾਰਨ ਬੱਚੇ ਨੂੰ ਘਰ 'ਚ ਹੀ ਦਫਨਾਉਣੀ ਪੈ ਗਈ ਬਾਪ ਦੀ ਲਾਸ਼ With HD Quality

    இவரால் Rozana Spokesman| 92 பார்வைகள்

  • ਪਸ਼ੂਆਂ ਦਾ ਮੀਟ ਤਿਆਰ ਹੋਣ ਕਾਰਨ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਖਤਰੇ 'ਚ

    ਪਸ਼ੂਆਂ ਦਾ ਮੀਟ ਤਿਆਰ ਹੋਣ ਕਾਰਨ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਖਤਰੇ 'ਚ

    ਪਸ਼ੂਆਂ ਦਾ ਮੀਟ ਤਿਆਰ ਹੋਣ ਕਾਰਨ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਖਤਰੇ 'ਚ
    ਵਸੋਂ ਵਾਲੇ ਖੇਤਰ ਚ ਮੀਟ ਪਲਾਂਟ ਨੇ ਲੋਕਾਂ ਦਾ ਜਿਉਣਾ ਕੀਤਾ ਮੁਸ਼ਕਿਲ
    ਪਸ਼ੂਆਂ ਦੀ ਰਹਿੰਦ-ਖੂਹੰਦ ਤੇ ਖੂਨ ਨੂੰ ਵਹਾਇਆ ਜਾਂਦਾ ਨਾਲੇ 'ਚ
    ਗੰਦਗੀ ਨਾਲ ਪੈਦਾ ਹੋਣ ਵਾਲੇ ਮੱਖੀ-ਮੱਛਰ ਕਾਰਨ ਬਿਮਾਰੀਆਂ ਦਾ ਡਰ - ਪਿੰਡ ਵਾਸੀ
    ਜਾਂਚ-ਪੜਤਾਲ ਕਰਕੇ ਬਣਦੀ ਕਾਰਵਾਈ ਹੋਵੇਗੀ - ਐਸ.ਡੀ.ਐਮ

    Watch ਪਸ਼ੂਆਂ ਦਾ ਮੀਟ ਤਿਆਰ ਹੋਣ ਕਾਰਨ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਖਤਰੇ 'ਚ With HD Quality

    இவரால் Rozana Spokesman| 78 பார்வைகள்

  • ਦੇਖੋ ਕਿਸਾਨ ਨੇ ਤਹਿਸੀਲ 'ਚ ਖੁਦ ਤੇ ਪਾਇਆ ਮਿੱਟੀ ਦਾ ਤੇਲ

    ਦੇਖੋ ਕਿਸਾਨ ਨੇ ਤਹਿਸੀਲ 'ਚ ਖੁਦ ਤੇ ਪਾਇਆ ਮਿੱਟੀ ਦਾ ਤੇਲ

    ਦੇਖੋ ਕਿਸਾਨ ਨੇ ਤਹਿਸੀਲ 'ਚ ਖੁਦ ਤੇ ਪਾਇਆ ਮਿੱਟੀ ਦਾ ਤੇਲ
    ਕਿਸਾਨ ਵੱਲੋਂ ਖ਼ੁਦ ਨੂੰ ਤੇਲ ਪਾਕੇ ਅੱਗ ਲਾਉਣ ਦੀ ਕੋਸ਼ਿਸ਼
    ਘਟਨਾ ਮਾਛੀਵਾੜਾ ਦੀ ਸਬ ਤਹਿਸੀਲ ਦੀ
    ਵਿਰੋਧੀ ਧਿਰ 'ਤੇ ਜ਼ਮੀਨ ਹੜੱਪਣ ਦੇ ਲਗਾਏ ਦੋਸ਼
    ਪੀੜਤ ਕਿਸਾਨ ਦੀ ਜ਼ਮੀਨ ਦੀ ਰਜਿਟਰੀ ਲਈ ਆਈ ਸੀ ਵਿਰੋਧੀ ਧਿਰ

    Watch ਦੇਖੋ ਕਿਸਾਨ ਨੇ ਤਹਿਸੀਲ 'ਚ ਖੁਦ ਤੇ ਪਾਇਆ ਮਿੱਟੀ ਦਾ ਤੇਲ With HD Quality

    இவரால் Rozana Spokesman| 146 பார்வைகள்

  • ਵੇਖੋ 5 ਤਾਰਾ ਹੋਟਲ ਦੇ ਸਕਿਉਰਿਟੀ ਮੈਨੇਜਰ ਨੇ ਸਟਾਫ ਔਰਤ ਦੀ ਖਿੱਚੀ ਸਾੜੀ - ਸੀਸੀਟੀਵੀ

    ਵੇਖੋ 5 ਤਾਰਾ ਹੋਟਲ ਦੇ ਸਕਿਉਰਿਟੀ ਮੈਨੇਜਰ ਨੇ ਸਟਾਫ ਔਰਤ ਦੀ ਖਿੱਚੀ ਸਾੜੀ - ਸੀਸੀਟੀਵੀ

    ਵੇਖੋ 5 ਤਾਰਾ ਹੋਟਲ ਦੇ ਸਕਿਉਰਿਟੀ ਮੈਨੇਜਰ ਨੇ ਸਟਾਫ ਔਰਤ ਦੀ ਖਿੱਚੀ ਸਾੜੀ - ਸੀਸੀਟੀਵੀ
    5 ਸਟਾਰ ਹੋਟਲ 'ਚ ਮਹਿਲਾ ਨਾਲ ਛੇੜਛਾੜ, ਘਟਨਾ ਸੀਸੀਟੀਵੀ 'ਚ ਕੈਦ
    ਸਕਰੀਨ ਤੇ ਦਿੱਖ ਰਿਹਾ ਮਹਿਲਾ ਦੀ ਸਾੜੀ ਦਾ ਪੱਲਾ ਖਿੱਚਦਾ ਸਕਿਉਰਿਟੀ ਮੈਨੇਜਰ
    ਮਹਿਲਾ ਮੁਤਾਬਿਕ ਸਰੀਰਕ ਸੰਬੰਧ ਬਣਾਉਣ ਲਈ ਕਰਦਾ ਸੀ ਧੱਕਾ
    ਸ਼ਿਕਾਇਤ ਦਰਜ਼ ਕਰਵਾਉਣ ਦੇ ਬਾਵਜੂਦ ਵੀ ਨਹੀਂ ਹੋਈ ਦੋਸ਼ੀ ਖਿਲਾਫ ਕਾਰਵਾਈ

    Watch ਵੇਖੋ 5 ਤਾਰਾ ਹੋਟਲ ਦੇ ਸਕਿਉਰਿਟੀ ਮੈਨੇਜਰ ਨੇ ਸਟਾਫ ਔਰਤ ਦੀ ਖਿੱਚੀ ਸਾੜੀ - ਸੀਸੀਟੀਵੀ With HD Quality

    இவரால் Rozana Spokesman| 273 பார்வைகள்

  • ਹੋਰ ਕਿੰਨੇ ਕਮਿਸ਼ਨ ਬੈਠਣਗੇ ਬਰਗਾੜੀ ਬੇਅਦਬੀ ਦੀ ਜਾਂਚ ਲਈ ?

    ਹੋਰ ਕਿੰਨੇ ਕਮਿਸ਼ਨ ਬੈਠਣਗੇ ਬਰਗਾੜੀ ਬੇਅਦਬੀ ਦੀ ਜਾਂਚ ਲਈ ?

    ਹੋਰ ਕਿੰਨੇ ਕਮਿਸ਼ਨ ਬੈਠਣਗੇ ਬਰਗਾੜੀ ਬੇਅਦਬੀ ਦੀ ਜਾਂਚ ਲਈ ?
    ਫਰੀਦਕੋਟ ਦੇ ਪਿੰਡ ਬਰਗਾੜੀ ਕਲਾਂ ਵਿੱਚ ਹੋਈ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਲਈ ਕੈਪਟਨ ਸਰਕਾਰ ਦੁਆਰਾ ਗਠਿਤ ਕੀਤਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਜਾਂਚ ਲਈ ਫਰੀਦਕੋਟ ਵਿਖੇ ਪਹੁੰਚ ਗਿਆ ਹੈ। ਕਮਿਸ਼ਨ ਨੇ ਪਿੰਡ ਬਰਗਾੜੀ ਕਲਾਂ, ਬਹਿਬਲ ਕਲਾਂ ਅਤੇ ਬੁਰਜ ਜਵਾਹਰ ਸਿੰਘ ਵਾਲਾ ਦਾ ਦੌਰਾ ਕੀਤਾ। ਇਸ ਦੌਰਾਨ ਮੌਕੇ ਦੇ ੩੮ ਗਵਾਹਾਂ ਅਤੇ ਪੀੜਿਤਾਂ ਦੇ ਬਿਆਨ ਦਰਜ ਕੀਤੇ ਗਏ ਪਰ ਸਥਾਨਕ ਲੋਕਾਂ ਨੇ ਵਾਰ ਵਾਰ ਬਿਠਾਏ ਜਾ ਰਹੇ ਕਮਿਸ਼ਨਾਂ ਬਾਰੇ ਬੇਭਰੋਸਗੀ ਜਤਾਈ।
    For Latest News Updates Follow Rozana Spokesman!

    EPAPER : https://www.rozanaspokesman.in/epaper
    PUNJABI WEBSITE: https://punjabi.rozanaspokesman.in
    ENGLISH WEBSITE: https://www.rozanaspokesman.in
    FACEBOOK: https://www.facebook.com/RozanaSpokesmanOfficial
    TWITTER: https://twitter.com/rozanaspokesman
    GOOGLE Plus: https://plus.google.com/u/0/+Rozanaspokesmantv

    Watch ਹੋਰ ਕਿੰਨੇ ਕਮਿਸ਼ਨ ਬੈਠਣਗੇ ਬਰਗਾੜੀ ਬੇਅਦਬੀ ਦੀ ਜਾਂਚ ਲਈ ? With HD Quality

    இவரால் Rozana Spokesman| 120 பார்வைகள்

  • ਕਿਸਾਨਾਂ ਦੀਆਂ ਖ਼ਰਾਬ ਹੋਈ ਫਸਲਾਂ ਲਈ ਭੇਜੀ ਗਈ ਸਪੈਸ਼ਲ ਟੀਮ

    ਕਿਸਾਨਾਂ ਦੀਆਂ ਖ਼ਰਾਬ ਹੋਈ ਫਸਲਾਂ ਲਈ ਭੇਜੀ ਗਈ ਸਪੈਸ਼ਲ ਟੀਮ

    ਕਿਸਾਨਾਂ ਦੀਆਂ ਖ਼ਰਾਬ ਹੋਈ ਫਸਲਾਂ ਲਈ ਭੇਜੀ ਗਈ ਸਪੈਸ਼ਲ ਟੀਮ
    ਭਾਰਤ ਸਰਕਾਰ ਦੇ ਕ੍ਰਿਸ਼ੀ ਵਿਗਿਆਨ ਮੰਤਰਾਲਾ ਦੇ ਜੁਆਇੰਟ ਡਾਇਰੈਕਟਰ ਡਾ. ਦਿਨੇਸ਼ ਚੰਦਰਾ, ਡਿਪਟੀ ਡਾਇਰੈਕਟਰ ਡਾ. ਕਿਰਨ ਦੇਸਕਰ, ਸਹਾਇਕ ਡਾਇਰੈਕਟਰ ਡਾ. ਰਾਜਿੰਦਰ ਸਿੰਘ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਅਤੇ ਖੇਤੀਬਾੜੀ ਵਿਭਾਗ ਦੇ ਮਾਹਰਾਂ ਦੀ ਟੀਮ ਨੇ ਮਾਨਸਾ ਜਿਲੇ ਦੇ ਅੱਕਾਂਵਾਲੀ, ਜੋਈਆਂ, ਆਲਮਪੁਰ ਮੰਦਰਾਂ, ਉੱਡਤ ਸੈਦੇਵਾਲਾ ਸਮੇਤ ਦਰਜਨ ਭਰ ਪਿੰਡਾਂ ਦਾ ਦੌਰਾ ਕੀਤਾ।

    Watch ਕਿਸਾਨਾਂ ਦੀਆਂ ਖ਼ਰਾਬ ਹੋਈ ਫਸਲਾਂ ਲਈ ਭੇਜੀ ਗਈ ਸਪੈਸ਼ਲ ਟੀਮ With HD Quality

    இவரால் Rozana Spokesman| 262 பார்வைகள்

  • ਵੇਖੋ ਬਾਰਸੀਲੋਨਾ ਦੇ ਲੋਕਾਂ ਉੱਤੇ ਹੋਇਆ ਕਿੰਨਾ ਭਿਆਨਕ ਅੱਤਵਾਦੀ ਹਮਲਾ

    ਵੇਖੋ ਬਾਰਸੀਲੋਨਾ ਦੇ ਲੋਕਾਂ ਉੱਤੇ ਹੋਇਆ ਕਿੰਨਾ ਭਿਆਨਕ ਅੱਤਵਾਦੀ ਹਮਲਾ

    ਵੇਖੋ ਬਾਰਸੀਲੋਨਾ ਦੇ ਲੋਕਾਂ ਉੱਤੇ ਹੋਇਆ ਕਿੰਨਾ ਭਿਆਨਕ ਅੱਤਵਾਦੀ ਹਮਲਾ
    ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿੱਚ ਇੱਕ ਦਰਦਨਾਕ ਹਾਦਸੇ ਵਿੱਚ 13 ਜਣਿਆਂ ਦੇ ਮੌਤ ਹੋ ਗਈ ਅਤੇ 100 ਦੇ ਕਰੀਬ ਲੋਕ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਇੱਕ ਚਿੱਟੇ ਰੰਗ ਦੀ ਵੈਨ ਨੂੰ ਡਰਾਈਵਰ ਨੇ ਜਾਣਬੁੱਝ ਕੇ ਭੀੜ ਭੜੱਕੇ ਵਾਲੇ ਥਾਂ 'ਤੇ ਚੜ੍ਹਾ ਦਿੱਤਾ ਜੋ ੧੮੦੦ ਫੁੱਟ ਦੇ ਕਰੀਬ ਪੈਦਲ ਚੱਲਣ ਵਾਲਿਆਂ ਦੇ ਰਸਤੇ 'ਤੇ ਅੱਗੇ ਵਧਦੀ ਚਲੀ ਗਈ। ਡਰਾਈਵਰ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ।
    For Latest News Updates Follow Rozana Spokesman!

    EPAPER : https://www.rozanaspokesman.in/epaper
    PUNJABI WEBSITE: https://punjabi.rozanaspokesman.in
    ENGLISH WEBSITE: https://www.rozanaspokesman.in
    FACEBOOK: https://www.facebook.com/RozanaSpokesmanOfficial
    TWITTER: https://twitter.com/rozanaspokesman
    GOOGLE Plus: https://plus.google.com/u/0/+Rozanaspokesmantv

    Watch ਵੇਖੋ ਬਾਰਸੀਲੋਨਾ ਦੇ ਲੋਕਾਂ ਉੱਤੇ ਹੋਇਆ ਕਿੰਨਾ ਭਿਆਨਕ ਅੱਤਵਾਦੀ ਹਮਲਾ With HD Quality

    இவரால் Rozana Spokesman| 155 பார்வைகள்

  • ਕਰਜ਼ੇ ਨੇ ਨਿਗਲ ਲਿਆ ਇੱਕ ਹੋਰ ਨੌਜਵਾਨ

    ਕਰਜ਼ੇ ਨੇ ਨਿਗਲ ਲਿਆ ਇੱਕ ਹੋਰ ਨੌਜਵਾਨ

    ਕਰਜ਼ੇ ਨੇ ਨਿਗਲ ਲਿਆ ਇੱਕ ਹੋਰ ਨੌਜਵਾਨ
    ਕਰਜ਼ੇ ਤੋਂ ਪ੍ਰੇਸ਼ਾਨ 23 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
    ਬਚਪਨ 'ਚ ਹੀ ਪਿਤਾ ਦੀ ਮੌਤ ਕਾਰਨ ਕੁਲਦੀਪ 'ਤੇ ਪੈ ਗਈ ਸੀ ਵੱਡੀ ਕਬੀਲਦਾਰੀ
    ਭੈਣ ਦੇ ਵਿਆਹ ਲਈ ਲਿਆ ਸੀ 3 ਲੱਖ ਦਾ ਕਰਜ਼ਾ
    ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਲੀ ਸੰਘਰ ਦਾ

    Watch ਕਰਜ਼ੇ ਨੇ ਨਿਗਲ ਲਿਆ ਇੱਕ ਹੋਰ ਨੌਜਵਾਨ With HD Quality

    இவரால் Rozana Spokesman| 205 பார்வைகள்

  • ਕੀ ਕੰਵਰ ਗਰੇਵਾਲ ਕੋਲ ਹਨ ਇਹਨਾਂ ਸਵਾਲਾਂ ਦੇ ਜਵਾਬ ?

    ਕੀ ਕੰਵਰ ਗਰੇਵਾਲ ਕੋਲ ਹਨ ਇਹਨਾਂ ਸਵਾਲਾਂ ਦੇ ਜਵਾਬ ?

    ਕੀ ਕੰਵਰ ਗਰੇਵਾਲ ਕੋਲ ਹਨ ਇਹਨਾਂ ਸਵਾਲਾਂ ਦੇ ਜਵਾਬ ?
    ਕੰਵਰ ਗਰੇਵਾਲ ਦੇ ਡੇਰਾ ਸਿਰਸਾ ਜਾਣ ਦਾ ਮਸਲਾ ਪੰਜਾਬ ਅਤੇ ਪੰਜਾਬੀ ਲੋਕਾਂ ਲਈ ਚਰਚਾ ਦਾ ਵਿਸ਼ਾ ਬਣ ਗਿਆ ਹੈ। ਕੰਵਰ ਗਰੇਵਾਲ ਡੇਰਾ ਸਿਰਸਾ ਵਿਖੇ ਗਾਉਣ ਲਈ ਗਏ ਅਤੇ ਸਟੇਜ 'ਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਵਾਉਣ ਕਰਕੇ ਕੰਵਰ ਦਾ ੨ ਘੰਟੇ ਦਾ ਪ੍ਰੋਗਰਾਮ ੧੭ ਮਿੰਟਾਂ ਵਿੱਚ ਹੀ ਖਤਮ ਕਰਵਾ ਦਿੱਤਾ ਗਿਆ। ਇੱਕ ਧੜਾ ਜਿੱਥੇ ਇਸ ਘਟਨਾ ਲਈ ਕੰਵਰ ਦੀ ਆਲੋਚਨਾ ਕਰ ਰਿਹਾ ਹੈ ਉੱਥੇ ਹੀ ਕੰਵਰ ਦੇ ਫੈਨ ਉਸਦਾ ਬਚਾਅ ਕਰਦੇ ਨਜ਼ਰ ਆ ਰਹੇ ਨੇ। ਮਾਮਲੇ ਨੂੰ ਤੂਲ ਫੜਦਿਆਂ ਦੇਖ ਕੰਵਰ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਰਾਹੀਂ ਜਾਰੀ ਕੀਤਾ ਜਿਸ ਵਿੱਚ ਉਸਨੇ ਆਪਣੇ ਡੇਰਾ ਸਿਰਸਾ ਜਾਣ ਅਤੇ ਪ੍ਰੋਗਰਾਮ ਬਾਰੇ ਸਪਸ਼ਟੀਕਰਨ ਦਿੱਤਾ।
    For Latest News Updates Follow Rozana Spokesman!

    EPAPER : https://www.rozanaspokesman.in/epaper
    PUNJABI WEBSITE: https://punjabi.rozanaspokesman.in
    ENGLISH WEBSITE: https://www.rozanaspokesman.in
    FACEBOOK: https://www.facebook.com/RozanaSpokesmanOfficial
    TWITTER: https://twitter.com/rozanaspokesman
    GOOGLE Plus: https://plus.google.com/u/0/+Rozanaspokesmantv

    Watch ਕੀ ਕੰਵਰ ਗਰੇਵਾਲ ਕੋਲ ਹਨ ਇਹਨਾਂ ਸਵਾਲਾਂ ਦੇ ਜਵਾਬ ? With HD Quality

    இவரால் Rozana Spokesman| 118 பார்வைகள்

  • ਸ. ਮਨਪ੍ਰੀਤ ਬਾਦਲ ਤੋਂ ਬਾਅਦ ਸ੍ਰੀ ਸੁਨੀਲ ਜਾਖੜ ਕਿਸਾਨਾਂ ਦੇ ਹਿਮਾਇਤ ਲਈ ਆਏ ਅੱਗੇ, ਵੇਖੋ ਖਬਰ

    ਸ. ਮਨਪ੍ਰੀਤ ਬਾਦਲ ਤੋਂ ਬਾਅਦ ਸ੍ਰੀ ਸੁਨੀਲ ਜਾਖੜ ਕਿਸਾਨਾਂ ਦੇ ਹਿਮਾਇਤ ਲਈ ਆਏ ਅੱਗੇ, ਵੇਖੋ ਖਬਰ

    ਸ. ਮਨਪ੍ਰੀਤ ਬਾਦਲ ਤੋਂ ਬਾਅਦ ਸ੍ਰੀ ਸੁਨੀਲ ਜਾਖੜ ਕਿਸਾਨਾਂ ਦੇ ਹਿਮਾਇਤ ਲਈ ਆਏ ਅੱਗੇ, ਵੇਖੋ ਖਬਰ
    punjab congress president Sunil jakhad ne dariya beas de mand area da doura kitta
    ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਅਤੇ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਸ. ਰਮਨਜੀਤ ਸਿੰਘ ਸਿੱਕੀ ਨੇ ਅੱਜ ਦਰਿਆ ਬਿਆਸ ਨਾਲ ਲੱਗਦੇ ਪਿੰਡ ਧੂੰਦਾ ਅਤੇ ਮੁੰਡਾ ਪਿੰਡ ਦਾ ਦੌਰਾ ਕੀਤਾ। ਇਸ ਮੌਕੇ ’ਤੇ ਉਨ੍ਹਾਂ ਪਾਣੀ ਦੀ ਮਾਰ ਕਾਰਨ ਹੋਏ ਫ਼ਸਲਾਂ ਦੇ ਨੁਕਸਾਨ ਦਾ ਜ਼ਾਇਜ਼ਾ ਲਿਆ ਅਤੇ ਪ੍ਰਭਾਵਿਤ ਕਿਸਾਨਾਂ ਦੀ ਮੁਸ਼ਕਿਲਾਂ ਨੂੰ ਸੁਣਿਆ। ਇਸ ਮੌਕੇ ’ਤੇ ਐਮ.ਐਲ.ਏ. ਸ੍ਰ. ਸੁਖਪਾਲ ਸਿੰਘ ਭੁੱਲਰ ਅਤੇ ਸ੍ਰ. ਗੁਰਕੀਰਤ ਸਿੰਘ ਕੋਟਲੀ ਵੀ ਨਾਲ ਸਨ।

    Watch ਸ. ਮਨਪ੍ਰੀਤ ਬਾਦਲ ਤੋਂ ਬਾਅਦ ਸ੍ਰੀ ਸੁਨੀਲ ਜਾਖੜ ਕਿਸਾਨਾਂ ਦੇ ਹਿਮਾਇਤ ਲਈ ਆਏ ਅੱਗੇ, ਵੇਖੋ ਖਬਰ With HD Quality

    இவரால் Rozana Spokesman| 105 பார்வைகள்

  • 'ਆਪਣਿਆਂ' ਨੇ ਲੁਟ ਲਿਆ ਹਾਕੀ ਓਲੰਪੀਅਨ ਸ. ਬਲਬੀਰ ਸਿਂੰਘ ਦਾ ਖਜ਼ਾਨਾ #ਰਚੀ ਗਈ ਵਡੀ ਸਾਜਿਸ਼!

    'ਆਪਣਿਆਂ' ਨੇ ਲੁਟ ਲਿਆ ਹਾਕੀ ਓਲੰਪੀਅਨ ਸ. ਬਲਬੀਰ ਸਿਂੰਘ ਦਾ ਖਜ਼ਾਨਾ #ਰਚੀ ਗਈ ਵਡੀ ਸਾਜਿਸ਼!

    'ਆਪਣਿਆਂ' ਨੇ ਲੁਟ ਲਿਆ ਹਾਕੀ ਓਲੰਪੀਅਨ ਸ. ਬਲਬੀਰ ਸਿਂੰਘ ਦਾ ਖਜ਼ਾਨਾ #ਰਚੀ ਗਈ ਵਡੀ ਸਾਜਿਸ਼!

    Watch 'ਆਪਣਿਆਂ' ਨੇ ਲੁਟ ਲਿਆ ਹਾਕੀ ਓਲੰਪੀਅਨ ਸ. ਬਲਬੀਰ ਸਿਂੰਘ ਦਾ ਖਜ਼ਾਨਾ #ਰਚੀ ਗਈ ਵਡੀ ਸਾਜਿਸ਼! With HD Quality

    இவரால் Rozana Spokesman| 98 பார்வைகள்

  • 25 ਅਗਸਤ ਦੇ ਫ਼ੈਸਲੇ ਤੋਂ ਬਾਅਦ ਪੰਜਾਬ ਹਰਿਆਣਾ ਵਿੱਚ ਹੋ ਸਕਦੇ ਨੇ ਦੰਗੇ

    25 ਅਗਸਤ ਦੇ ਫ਼ੈਸਲੇ ਤੋਂ ਬਾਅਦ ਪੰਜਾਬ ਹਰਿਆਣਾ ਵਿੱਚ ਹੋ ਸਕਦੇ ਨੇ ਦੰਗੇ

    25 ਅਗਸਤ ਦੇ ਫ਼ੈਸਲੇ ਤੋਂ ਬਾਅਦ ਪੰਜਾਬ ਹਰਿਆਣਾ ਵਿੱਚ ਹੋ ਸਕਦੇ ਨੇ ਦੰਗੇ
    25 ਅਗਸਤ ਨੂੰ ਡੇਰਾ ਸੱਚਾ ਸੌਦਾ ਮੁਖੀ ਦੇ ਖਿਲਾਫ ਮਾਮਲੇ '
    ਹਰਿਆਣਾ ਵਿਚ ਸਿਰਸਾ ਕਸਬੇ ਦੇ ਬਾਹਰਵਾਰ ਡੇਰਾ ਕੈਂਪਸ ਵਿਚ ਔਰਤਾਂ ਨਾਲ ਬਲਾਤਕਾਰ ਕਰਨ ਦਾ ਦੋਸ਼

    Watch 25 ਅਗਸਤ ਦੇ ਫ਼ੈਸਲੇ ਤੋਂ ਬਾਅਦ ਪੰਜਾਬ ਹਰਿਆਣਾ ਵਿੱਚ ਹੋ ਸਕਦੇ ਨੇ ਦੰਗੇ With HD Quality

    இவரால் Rozana Spokesman| 277 பார்வைகள்

  • ਵੇਖੋ ਕਿਵੇਂ ਇੱਕ ਕਿਤਾਬ ਨਾਲ ਹੀ ਪੜ੍ਹਦੀ ਹੈ ਪੂਰੀ ਕਲਾਸ

    ਵੇਖੋ ਕਿਵੇਂ ਇੱਕ ਕਿਤਾਬ ਨਾਲ ਹੀ ਪੜ੍ਹਦੀ ਹੈ ਪੂਰੀ ਕਲਾਸ

    ਵੇਖੋ ਕਿਵੇਂ ਇੱਕ ਕਿਤਾਬ ਨਾਲ ਹੀ ਪੜ੍ਹਦੀ ਹੈ ਪੂਰੀ ਕਲਾਸ
    ਬਿਨ੍ਹਾਂ ਕਿਤਾਬਾਂ ਤੋਂ ਹੀ ਪੜ੍ਹ ਰਹੇ ਨੇ ਇਹ ਬੱਚੇ
    ਸਰਕਾਰ ਵਲੋਂ ਨਹੀਂ ਮਿਲੀਆਂ ਕਿਤਾਬਾਂ
    ਅਪ੍ਰੈਲ ਮਹੀਨੇ ਤੋਂ ਸ਼ੁਰੂ ਹੋਈਆਂ ਕਲਾਸਾਂ, ਬੱਚੇ ਹੁਣ ਤੱਕ ਕਿਤਾਬਾਂ ਦੇ ਇੰਤਜ਼ਾਰ ਚ
    ਮਾਮਲਾ ਬਰਨਾਲਾ ਦੇ ਸਰਕਾਰੀ ਸਕੂਲ ਦਾ

    Watch ਵੇਖੋ ਕਿਵੇਂ ਇੱਕ ਕਿਤਾਬ ਨਾਲ ਹੀ ਪੜ੍ਹਦੀ ਹੈ ਪੂਰੀ ਕਲਾਸ With HD Quality

    இவரால் Rozana Spokesman| 238 பார்வைகள்

  • ਤੁਹਾਡੇ ਕੋਲ ਬਚੇ ਹਨ ਬੱਸ ਕੁਝ ਘੰਟੇ,ਕੈਨੇਡਾ ਵਾਲੇ ਰਿਸ਼ਤੇਦਾਰਾਂ ਤੱਕ ਪਹੁੰਚਾ ਦਿਉ ਵੀਡੀਓ

    ਤੁਹਾਡੇ ਕੋਲ ਬਚੇ ਹਨ ਬੱਸ ਕੁਝ ਘੰਟੇ,ਕੈਨੇਡਾ ਵਾਲੇ ਰਿਸ਼ਤੇਦਾਰਾਂ ਤੱਕ ਪਹੁੰਚਾ ਦਿਉ ਵੀਡੀਓ

    ਜਗਮੀਤ ਸਿੰਘ ਜਿਮੀ ਧਾਲੀਵਾਲ, ਐੱਮ ਪੀ ਪੀ (ਜਨਮ 2 ਜਨਵਰੀ, 1979), ਜੋ ਕਿ ਜਗਮੀਤ ਸਿੰਘ ਵਜੋਂ ਜਾਣੇ ਜਾਂਦੇ ਹਨ (/ ਡੀ.ਏ.ਟੀ.ਆਈ. / ਜੌਗ-ਮੀਟ) ਇਕ ਕੈਨੇਡੀਅਨ ਸਿਆਸਤਦਾਨ ਹੈ. ਉਸਨੇ 2011 ਤੋਂ ਓਨਟਾਰੀਓ ਦੇ ਵਿਧਾਨ ਸਭਾ ਵਿਚ ਬ੍ਰਾਮਾਲੀਆ-ਗੋਰ-ਮਾਲਟਨ ਦੀ ਘੋਸ਼ਣਾ ਕੀਤੀ ਹੈ ਅਤੇ ਉਹ 2015 ਤੋਂ 2017 ਤਕ ਓਨਟਾਰੀਓ ਦੇ ਨਵੇਂ ਡੈਮੋਕਰੇਟਿਕ ਪਾਰਟੀ ਦੇ ਡਿਪਟੀ ਨੇਤਾ ਵਜੋਂ ਸੇਵਾ ਨਿਭਾਈ ਹੈ. ਉਹ ਪਹਿਲੀ ਪਗੜੀਧਾਰੀ ਸਿੱਖ ਸੀ ਜਿਸ ਨੂੰ ਪ੍ਰੋਵਿੰਸ਼ੀਅਲ ਵਿਧਾਇਕ ਓਨਟਾਰੀਓ, ਅਤੇ ਸਭ ਤੋਂ ਪਹਿਲਾਂ ਕੈਨੇਡਾ ਵਿੱਚ ਇੱਕ ਡਿਪਟੀ ਨੇਤਾ ਦਾ ਅਹੁਦਾ ਰੱਖਣ ਲਈ. ਰਾਜਨੀਤੀ ਵਿੱਚ ਦਾਖਲ ਹੋਣ ਤੋਂ ਪਹਿਲਾਂ, ਸਿੰਘ ਇੱਕ ਮੁਕੱਦਮਾ ਵਕੀਲ ਸਨ. ਸਿੰਘ ਨੇ 15 ਮਈ, 2017 ਨੂੰ ਸੰਘੀ ਐਨਡੀਪੀ ਦੀ ਅਗਵਾਈ ਲਈ ਚੱਲਣ ਦਾ ਇਰਾਦਾ ਐਲਾਨ ਕੀਤਾ.
    Jagmeet Singh Jimmy Dhaliwal MPP (born January 2, 1979), known professionally as Jagmeet Singh is a Canadian politician. He has represented the riding of Bramalea—Gore— Melton in the Legislative Assembly of Ontario since 2011 and served as deputy leader of the Ontario New Democratic Party from 2015 to 2017. He is the first turban-wearing Sikh to sit as a provincial legislator in Ontario, as well as the first to hold a deputy leader position in Canada. Before entering politics, Singh was a trial lawyer. Singh announced his intention to run for the leadership of the federal NDP on May 15, 2017.

    Watch ਤੁਹਾਡੇ ਕੋਲ ਬਚੇ ਹਨ ਬੱਸ ਕੁਝ ਘੰਟੇ,ਕੈਨੇਡਾ ਵਾਲੇ ਰਿਸ਼ਤੇਦਾਰਾਂ ਤੱਕ ਪਹੁੰਚਾ ਦਿਉ ਵੀਡੀਓ With HD Quality

    இவரால் Rozana Spokesman| 178 பார்வைகள்

  • ਖੂਨ ਨਾਲ ਲੱਥ-ਪੱਥ ਲਾਸ਼ ਨੇ ਲੋਕਾਂ ਦੇ ਉਡਾਏ ਹੋਸ਼

    ਖੂਨ ਨਾਲ ਲੱਥ-ਪੱਥ ਲਾਸ਼ ਨੇ ਲੋਕਾਂ ਦੇ ਉਡਾਏ ਹੋਸ਼

    ਖੂਨ ਨਾਲ ਲੱਥ-ਪੱਥ ਲਾਸ਼ ਨੇ ਲੋਕਾਂ ਦੇ ਉਡਾਏ ਹੋਸ਼
    ਸਰਕਾਰੀ ਐਲੀਮੈਂਟਰੀ ਸਕੂਲ ਕੋਲੋਂ ਮਿਲੀ ਵਿਅਕਤੀ ਦੀ ਲਾਸ਼
    ਇਲਾਕਾ ਨਿਵਾਸੀਆਂ ਨੇ ਪੁਲਿਸ ਨੂੰ ਕੀਤਾ ਸੂਚਿਤ
    ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਕੀਤੀ ਜਾਂਚ ਸ਼ੁਰੂ
    ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ

    Watch ਖੂਨ ਨਾਲ ਲੱਥ-ਪੱਥ ਲਾਸ਼ ਨੇ ਲੋਕਾਂ ਦੇ ਉਡਾਏ ਹੋਸ਼ With HD Quality

    இவரால் Rozana Spokesman| 74 பார்வைகள்

  • ਭਾਰਤ ਦੀ ਹਾਕੀ ਟੀਮ ਦੇ ਬਾਦਸ਼ਾਹ ਸ. ਬਲਬੀਰ ਸਿੰਘ ਜੀ ਸੀਨੀਅਰ

    ਭਾਰਤ ਦੀ ਹਾਕੀ ਟੀਮ ਦੇ ਬਾਦਸ਼ਾਹ ਸ. ਬਲਬੀਰ ਸਿੰਘ ਜੀ ਸੀਨੀਅਰ

    ਹਾਕੀ ਜਗਤ ਦੇ ਬਾਦਸ਼ਾਹ ਸ. ਬਲਬੀਰ ਸਿੰਘ ਜੀ ਸੀਨੀਅਰ
    1948 ਦੇ ਗਰਮੀਆਂ ਦੇ ਓਲੰਪਿਕ ਵਿੱਚ ਬਲਬੀਰ ਸਿੰਘ ਦਾ ਪਹਿਲਾ ਪ੍ਰਦਰਸ਼ਨ ਅਰਜਨਟੀਨਾ ਦੇ ਖਿਲਾਫ ਦੂਜੇ ਮੈਚ ਵਿੱਚ ਸੀ ਇਸ ਮੈਚ ਵਿੱਚ ਉਸਨੇ ਹੈਟ੍ਰਿਕ ਸਮੇਤ ਛੇ ਗੋਲ ਕੀਤੇ. ਭਾਰਤ 9-1 ਨਾਲ ਜਿੱਤੇ ਉਹ 1952 ਓਲੰਪਿਕ ਟੀਮ ਦਾ ਉਪ-ਕਪਤਾਨ ਸੀ, ਕੇ ਡੀ ਡੀ ਸਿੰਘ ਕੈਪਟਨ ਦੇ ਰੂਪ ਵਿਚ. ਉਦਘਾਟਨ ਸਮਾਰੋਹ ਵਿਚ ਬਲਬੀਰ ਭਾਰਤ ਦਾ ਝੰਡਾ ਬਰਦਾਰ ਸੀ. ਉਸ ਨੇ ਸੈਮੀ ਫਾਈਨਲ ਵਿੱਚ ਬਰਤਾਨੀਆ ਦੇ ਖਿਲਾਫ ਹੈਟ੍ਰਿਕ ਕੀਤੀ, ਜਿਸ ਨੇ ਬਰਤਾਨੀਆ ਨੂੰ 3-1 ਨਾਲ ਹਰਾਇਆ. 1956 ਦੀ ਓਲੰਪਿਕ ਟੀਮ ਦੇ ਕਪਤਾਨ ਸਿੰਘ ਨੇ ਅਫਗਾਨਿਸਤਾਨ ਦੇ ਖਿਲਾਫ ਪਹਿਲੇ ਮੈਚ ਵਿੱਚ ਪੰਜ ਗੋਲ ਦਾਗੇ, ਪਰ ਫਿਰ ਜ਼ਖਮੀ ਹੋ ਗਿਆ.
    Balbir Singh's first appearance at the 1948 Summer Olympics was in the second match, against Argentina. In this match he scored six goals, including a hat trick. India won 9–1. He was vice-captain of 1952 Olympic team, with K. D. Singh as the Captain. Balbir was India's flag bearer in the opening ceremony. He scored a hat trick against Britain in semi-final, which India won 3–1. Singh, captain of the 1956 Olympic team, scored five goals in the opening match against Afghanistan, but was then injured.

    Watch ਭਾਰਤ ਦੀ ਹਾਕੀ ਟੀਮ ਦੇ ਬਾਦਸ਼ਾਹ ਸ. ਬਲਬੀਰ ਸਿੰਘ ਜੀ ਸੀਨੀਅਰ With HD Quality

    இவரால் Rozana Spokesman| 83 பார்வைகள்

  • ਸਿੰਗਰਾਂ ਵਾਂਗ ਵਧਦੇ ਜਾ ਰਹੇ ਨੇ ਗੈਂਗਸਟਰ ਵੱਡੇ ਬਦਮਾਸ਼ ਆਏ ਅੜਿੱਕੇ

    ਸਿੰਗਰਾਂ ਵਾਂਗ ਵਧਦੇ ਜਾ ਰਹੇ ਨੇ ਗੈਂਗਸਟਰ ਵੱਡੇ ਬਦਮਾਸ਼ ਆਏ ਅੜਿੱਕੇ

    ਸਿੰਗਰਾਂ ਵਾਂਗ ਵਧਦੇ ਜਾ ਰਹੇ ਨੇ ਗੈਂਗਸਟਰ ਵੱਡੇ ਬਦਮਾਸ਼ ਆਏ ਅੜਿੱਕੇ
    ਜਲੰਧਰ ਸੀ.ਆਈ.ਏ. ਸਟਾਫ ਟੀਮ ਨੂੰ ਵੱਡੀ ਸਫਲਤਾ
    ਦੋ ਖਤਰਨਾਕ ਗੈਂਗਸਟਰ ਹਥਿਆਰਾਂ ਸਮੇਤ ਕਾਬੂ
    ਦੇਸੀ ਪਿਸਤੌਲ ਅਤੇ ਕਾਰਤੂਸ ਕੀਤੇ ਬਰਾਮਦ
    12 ਦੇ ਕਰੀਬ ਸੰਗੀਨ ਮਾਮਲਿਆਂ ਵਿੱਚ ਲੋੜੀਂਦੇ ਸੀ ਦੋਨੋ ਗੈਂਗਸਟਰ

    Watch ਸਿੰਗਰਾਂ ਵਾਂਗ ਵਧਦੇ ਜਾ ਰਹੇ ਨੇ ਗੈਂਗਸਟਰ ਵੱਡੇ ਬਦਮਾਸ਼ ਆਏ ਅੜਿੱਕੇ With HD Quality

    இவரால் Rozana Spokesman| 156 பார்வைகள்

  • ਪੁੱਤ ਦੀ ਮੌਤ ਤੋਂ ਬਾਅਦ 81 ਸਾਲ ਦੇ ਬਾਪੂ ਜੀ ਰਿਕਸ਼ਾ ਚਲਾ ਪਾਲ ਰਹੇ ਨੇ ਪੋਤੇ-ਪੋਤੀਆਂ

    ਪੁੱਤ ਦੀ ਮੌਤ ਤੋਂ ਬਾਅਦ 81 ਸਾਲ ਦੇ ਬਾਪੂ ਜੀ ਰਿਕਸ਼ਾ ਚਲਾ ਪਾਲ ਰਹੇ ਨੇ ਪੋਤੇ-ਪੋਤੀਆਂ

    ਪੁੱਤ ਦੀ ਮੌਤ ਤੋਂ ਬਾਅਦ 81 ਸਾਲ ਦੇ ਬਾਪੂ ਜੀ ਰਿਕਸ਼ਾ ਚਲਾ ਪਾਲ ਰਹੇ ਨੇ ਪੋਤੇ-ਪੋਤੀਆਂ
    ਪੁੱਤ ਦੀ ਮੌਤ ਤੋਂ ਬਾਅਦ ਬੱਚਿਆਂ ਨੂੰ ਪਾਲ਼ ਰਹੇ ਨੇ ਬਜ਼ੁਰਗ
    81 ਸਾਲ ਦੀ ਉਮਰ 'ਚ ਚਲਾਉਂਦੇ ਨੇ ਰਿਕਸ਼ਾ
    ਸਿੰਘ ਨੇ ਮੱਦਦ ਲਈ ਦਿੱਤੇ ਕੁਝ ਪੈਸੇ
    ਕਿਰਤ ਕਰੋ ਦੇ ਉਪਦੇਸ਼ ਨੂੰ ਨਹੀਂ ਛੱਡਿਆ ਬਾਪੂ ਜੀ ਨੇ

    Watch ਪੁੱਤ ਦੀ ਮੌਤ ਤੋਂ ਬਾਅਦ 81 ਸਾਲ ਦੇ ਬਾਪੂ ਜੀ ਰਿਕਸ਼ਾ ਚਲਾ ਪਾਲ ਰਹੇ ਨੇ ਪੋਤੇ-ਪੋਤੀਆਂ With HD Quality

    இவரால் Rozana Spokesman| 112 பார்வைகள்

  • ਹਥੌੜਾ ਛੈਣੀ ਨਾਲ਼ ਹੱਡੀਆਂ ਟੁੱਟਦੀਆਂ ਤਾਂ ਵੇਖੀਆਂ ਆਹ ਬਜ਼ੁਰਗ ਜੋੜੀ ਜਾਂਦਾ

    ਹਥੌੜਾ ਛੈਣੀ ਨਾਲ਼ ਹੱਡੀਆਂ ਟੁੱਟਦੀਆਂ ਤਾਂ ਵੇਖੀਆਂ ਆਹ ਬਜ਼ੁਰਗ ਜੋੜੀ ਜਾਂਦਾ

    ਹਥੌੜਾ ਛੈਣੀ ਨਾਲ਼ ਹੱਡੀਆਂ ਟੁੱਟਦੀਆਂ ਤਾਂ ਵੇਖੀਆਂ ਆਹ ਬਜ਼ੁਰਗ ਜੋੜੀ ਜਾਂਦਾ
    For Latest News Updates Follow Rozana Spokesman!

    EPAPER : https://www.rozanaspokesman.in/epaper
    PUNJABI WEBSITE: https://punjabi.rozanaspokesman.in
    ENGLISH WEBSITE: https://www.rozanaspokesman.in
    FACEBOOK: https://www.facebook.com/RozanaSpokesmanOfficial
    TWITTER: https://twitter.com/rozanaspokesman
    GOOGLE Plus: https://plus.google.com/u/0/+Rozanaspokesmantv

    Watch ਹਥੌੜਾ ਛੈਣੀ ਨਾਲ਼ ਹੱਡੀਆਂ ਟੁੱਟਦੀਆਂ ਤਾਂ ਵੇਖੀਆਂ ਆਹ ਬਜ਼ੁਰਗ ਜੋੜੀ ਜਾਂਦਾ With HD Quality

    இவரால் Rozana Spokesman| 98 பார்வைகள்

  • ਵਿਦਿਆਰਥੀਆਂ ਦੀ ਹਾਜ਼ਰੀ 'ਚ ਮੀਡੀਆ ਨਾਲ ਪੰਗਾ ਲੈ ਕਸੂਤੇ ਫਸੇ ਪਰਮੀਸ਼ ਵਰਮਾ

    ਵਿਦਿਆਰਥੀਆਂ ਦੀ ਹਾਜ਼ਰੀ 'ਚ ਮੀਡੀਆ ਨਾਲ ਪੰਗਾ ਲੈ ਕਸੂਤੇ ਫਸੇ ਪਰਮੀਸ਼ ਵਰਮਾ

    ਵਿਦਿਆਰਥੀਆਂ ਦੀ ਹਾਜ਼ਰੀ 'ਚ ਮੀਡੀਆ ਨਾਲ ਪੰਗਾ ਲੈ ਕਸੂਤੇ ਫਸੇ ਪਰਮੀਸ਼ ਵਰਮਾ
    ਪਰਮੀਸ਼ ਵਰਮਾ ਦੇ ਬਦਲਦੇ ਰੰਗ
    ਪਹਿਲਾਂ ਕਿਹਾ ਮੈਂ ਮੀਡੀਆ ਦਾ ਮੋਹਤਾਜ ਨਹੀਂ - ਪਰਮੀਸ਼ ਵਰਮਾ
    ਥੋੜ੍ਹੀ ਦੇਰ ਬਾਅਦ ਕੀਤੀ ਮੀਡੀਆ ਦੀ ਰੱਜ ਕੇ ਤਾਰੀਫ਼
    ਫਿਲਮ 'ਰੌਕੀ ਮੈਂਟਲ' (Rocky Mental)ਦੀ ਪ੍ਰੋਮੋਸ਼ਨ ਲਈ ਪਹੁੰਚੇ ਸੀ ਜਲੰਧਰ

    Watch ਵਿਦਿਆਰਥੀਆਂ ਦੀ ਹਾਜ਼ਰੀ 'ਚ ਮੀਡੀਆ ਨਾਲ ਪੰਗਾ ਲੈ ਕਸੂਤੇ ਫਸੇ ਪਰਮੀਸ਼ ਵਰਮਾ With HD Quality

    இவரால் Rozana Spokesman| 107 பார்வைகள்

  • ਜਦੋਂ ਗ਼ਲਤ ਕੰਮ ਕਰਦੇ 10 ਜੋੜੇ ਪੁਲਿਸ ਨੇ ਰੰਗੇ ਹੱਥੀਂ ਫੜੇ,ਹਾਲਤ ਦੇਖੋ...

    ਜਦੋਂ ਗ਼ਲਤ ਕੰਮ ਕਰਦੇ 10 ਜੋੜੇ ਪੁਲਿਸ ਨੇ ਰੰਗੇ ਹੱਥੀਂ ਫੜੇ,ਹਾਲਤ ਦੇਖੋ...

    ਜਦੋਂ ਗ਼ਲਤ ਕੰਮ ਕਰਦੇ 10 ਜੋੜੇ ਪੁਲਿਸ ਨੇ ਰੰਗੇ ਹੱਥੀਂ ਫੜੇ,ਹਾਲਤ ਦੇਖੋ...
    ਹੁਸ਼ਿਆਰਪੁਰ ਵਿੱਚ ਦੇਹ ਵਪਾਰ ਦਾ ਧੰਦੇ ਦਾ ਪਰਦਾਫਾਸ਼
    ਇਤਰਾਜ਼ਯੋਗ ਹਾਲਤ ਵਿੱਚ 10 ਜੋੜੇ ਕਾਬੂ
    ਹੋਟਲ ਮਾਲਿਕ ਮੌਕੇ ਤੋਂ ਭੱਜਣ ਵਿੱਚ ਕਾਮਯਾਬ
    ਫੜੇ ਜੋੜਿਆਂ ਵਿੱਚ ਜ਼ਿਆਦਾਤਰ ਵਿਦਿਆਰਥੀ

    Watch ਜਦੋਂ ਗ਼ਲਤ ਕੰਮ ਕਰਦੇ 10 ਜੋੜੇ ਪੁਲਿਸ ਨੇ ਰੰਗੇ ਹੱਥੀਂ ਫੜੇ,ਹਾਲਤ ਦੇਖੋ... With HD Quality

    இவரால் Rozana Spokesman| 156 பார்வைகள்

  • ਸੌਦਾ ਸਾਧ ਜਾਏਗਾ ਜੇਲ੍ਹ! ਮਾਹੌਲ ਨਾਜ਼ੁਕ, ਭਾਰੀ ਫ਼ੋਰਸ ਤਾਇਨਾਤ

    ਸੌਦਾ ਸਾਧ ਜਾਏਗਾ ਜੇਲ੍ਹ! ਮਾਹੌਲ ਨਾਜ਼ੁਕ, ਭਾਰੀ ਫ਼ੋਰਸ ਤਾਇਨਾਤ

    ਸੌਦਾ ਸਾਧ ਜਾਏਗਾ ਜੇਲ੍ਹ! ਮਾਹੌਲ ਨਾਜ਼ੁਕ, ਭਾਰੀ ਫ਼ੋਰਸ ਤਾਇਨਾਤ
    ਸੌਦਾ ਸਾਧ ਕਾਰਨ ਪੰਜਾਬ ਹਰਿਆਣਾ ਵਿੱਚ ਹਾਈ ਐਲਰਟ
    ਖਦਸ਼ਾ ਜਤਾਇਆ ਜਾ ਰਿਹਾ ਹੈ ਹਿੰਸਾ ਭੜਕਣ ਦਾ
    ਮਾਮਲਾ ਸਾਧਵੀਆਂ ਦੇ ਯੌਨ ਸ਼ੋਸ਼ਣ ਦਾ
    ਸੀ.ਬੀ.ਆਈ. ਵੱਲੋਂ ਜਾਂਚ ਅਤੇ ਬਹਿਸ ਪੂਰੀ
    For Latest News Updates Follow Rozana Spokesman!

    EPAPER : https://www.rozanaspokesman.in/epaper
    PUNJABI WEBSITE: https://punjabi.rozanaspokesman.in
    ENGLISH WEBSITE: https://www.rozanaspokesman.in
    FACEBOOK: https://www.facebook.com/RozanaSpokesmanOfficial
    TWITTER: https://twitter.com/rozanaspokesman
    GOOGLE Plus: https://plus.google.com/u/0/+Rozanaspokesmantv

    Watch ਸੌਦਾ ਸਾਧ ਜਾਏਗਾ ਜੇਲ੍ਹ! ਮਾਹੌਲ ਨਾਜ਼ੁਕ, ਭਾਰੀ ਫ਼ੋਰਸ ਤਾਇਨਾਤ With HD Quality

    இவரால் Rozana Spokesman| 102 பார்வைகள்

அம்சங்கள் உள்ளவை வீடியோக்கள்

  • Nitish Kumar की जगह Jitan Ram Manjhi को CM बनाएंगे BJP ! Mukesh Sahani | Bihar News | #dblive

    Nitish Kumar की जगह Jitan Ram Manjhi को CM बनाएंगे BJP ! Mukesh Sahani | Bihar News | #dblive

    Nitish Kumar की जगह Jitan Ram Manjhi को CM बनाएंगे BJP ! Mukesh Sahani | Bihar News | #dblive

    #HindiNews | #BreakingNews | #Watch | #video |

    Get paid membership : https://www.youtube.com/channel/UCBbpLKJLhIbDd_wX4ubU_Cw/join
    DB LIVE APP : https://play.google.com/store/apps/details?id=dblive.tv.news.dblivetv.com
    DB LIVE TV : http://dblive.tv/
    SUBSCRIBE TO OUR CHANNEL: https://www.youtube.com/channel/UCBbpLKJLhIbDd_wX4ubU_Cw
    DESHBANDHU : http://www.deshbandhu.co.in/
    FACEBOOK : https://www.facebook.com/DBlivenews/
    TWITTER : https://twitter.com/dblive15
    ENTERTAINMENT LIVE : https://www.youtube.com/channel/UCyX4qQhpz8WQP2Iu7jzHGFQ
    Sports Live : https://www.youtube.com/channel/UCHgCkbxlMRgMrjUtvMmBojg

    Nitish Kumar की जगह Jitan Ram Manjhi को CM बनाएंगे BJP ! Mukesh Sahani | Bihar News | #dblive

    இவரால் DB Live| 0 பார்வைகள்

  • रिफाइनरी मैनेजर सुसाइ* ड मामला, रिफाइनरी के DGM का नाम भी नोट मे, लिव इन रिलेशनशिप की बात आई सामने

    रिफाइनरी मैनेजर सुसाइ* ड मामला, रिफाइनरी के DGM का नाम भी नोट मे, लिव इन रिलेशनशिप की बात आई सामने

    #voiceofpanipat #panipatrefinery #panipatnews
    Our First Channel -
     https://www.youtube.com/channel/UCB26M9uNS0_W14kaCwRoOlA

    मनोरंजन,खेल-कूद,सेहत राजनीती और क्राइम से जुडी खबरे देखने के लिए इस चैनल को अभी Subscribe करे और  Bell भी जरूर बजाए   

    Hey friends, Kulwant Singh this side & thank alot for watching my videos. Please "LIKE" the video if you enjoyed watching or also "COMMENT" if you want to Suggest something or Appreciate.

    Business Inquiries, Sponsors & Collaboration Whatsapp: 98131-10099

    रिफाइनरी मैनेजर सुसाइ* ड मामला, रिफाइनरी के DGM का नाम भी नोट मे, लिव इन रिलेशनशिप की बात आई सामने

    இவரால் Voice Of Panipat| 36 பார்வைகள்

  • Bigg Boss 17 LIVE | Tissue Ko Lekar Isha Ne Samarth Se Kiya Jhagda

    Bigg Boss 17 LIVE | Tissue Ko Lekar Isha Ne Samarth Se Kiya Jhagda

    Bigg Boss 17 LIVE | Tissue Ko Lekar Isha Ne Samarth Se Kiya Jhagda


    #biggboss17 #abhishekkumar #ishamalviya

    - Stay Tuned For More Bollywood News

    ☞ Check All Bollywood Latest Update on our Channel

    ☞ Subscribe to our Channel https://goo.gl/UerBDn

    ☞ Like us on Facebook https://goo.gl/7Q896J

    ☞ Follow us on Twitter https://goo.gl/AjQfa4

    ☞ Circle us on G+ https://goo.gl/57XqjC

    ☞ Follow us on Instagram https://goo.gl/x48yEy

    Bigg Boss 17 LIVE | Tissue Ko Lekar Isha Ne Samarth Se Kiya Jhagda

    இவரால் Bollywood Spy| 51 பார்வைகள்

  • Tiger 3 Movie Gets 7 Am First Show On November 12

    Tiger 3 Movie Gets 7 Am First Show On November 12



    Tiger 3 Movie Gets 7 Am First Show On November 12

    இவரால் Bollywood Crazies| 77 பார்வைகள்

  • Delhi Excise Policy: Arvind Kejriwal को ED ने भेजा समन, क्या हो जाएंगे Arrest?

    Delhi Excise Policy: Arvind Kejriwal को ED ने भेजा समन, क्या हो जाएंगे Arrest?

    #khabarfastnews #DelhiCMArvindKejriwal #ArvindKejriwaledsummon #SaurabhBhardwaj #LiquorPolicyCase #AamAadmiParty #AAPGovt #kejriwalednotice #khabarfastnews

    दिल्ली शराब घोटाले में आम आदमी पार्टी की मुश्किलें कम होने का नाम नहीं ले रही है। सोमवार को सुप्रीम कोर्ट ने मनीष सिसोदिया को जमानत देने से इंकार कर दिया। जिसके चलते आम आदमी पार्टी को एक बड़ा झटका लगा। दिल्ली शराब घोटाले में अब ED ने दिल्ली के मुख्यमंत्री अरविंद केजरीवाल को 2 नवंबर को पूछताछ के लिए बुलाया है।

    Khabar Fast brings the Latest News & Top Breaking headlines on Politics and Current Affairs in India & around the World, Sports, Business, Bollywood News and Entertainment, Science, Technology, Health & Fitness news. To Get updated Press the like Button now

    Khabar Fast News Channel:

    खबर फास्ट भारत का हिंदी न्यूज चैनल है । खबर फास्ट चैनल हरियाणा, हिमाचल प्रदेश, पंजाब, राजस्थान, उत्तर प्रदेश और हर एक राज्य से जुड़ी खबर से रुबरु कराता है । ख़बर फास्ट न्यूज चैनल राजनीति, मनोरंजन, बॉलीवुड, व्यापार और खेल में नवीनतम समाचारों को शामिल करता है। खबर फास्ट चैनल की लाइव खबरें एवं ताजा ब्रेकिंग अपडेट न्यूज, प्रोग्राम के लिए बने रहिए- टीवी चैनल्स, सोशल मीडिया (YOUTUBE, FACEBOOK, INSTAGRAM,TWITTER AND WEBSITE)

    Khabar Fast is the Hindi news channel of India. Khabar Fast Channel deals with news related to Haryana, Himachal Pradesh, Punjab, Rajasthan, Uttar Pradesh and every state. The Khabar Fast News channel covers the latest news in politics, entertainment, Bollywood, business and sports. Khabar Fast Channel Live news and latest breaking news, stay tuned for the program - TV channels, social media (YOUTUBE, FACEBOOK, INSTAGRAM, TWITTER AND WEBSITE)

    Subscribe to Khabar Fast YouTube Channel- https://www.youtube.com/channel/UCzEQ-n1l5Ld6nK5URcv-XHA

    Visit Khabar Fast Website- https://www.khabarfast.com/

    Follow us on Facebook- https://www.facebook.com/khabarfastTV

    Follow us on Twitter- https://twitter.com/Khaba

    இவரால் Khabar Fast| 81 பார்வைகள்

  • Pakistan vs Bangladesh | ODI World Cup 2023 | Match Stats Preview, Pitch Report | CricTracker

    Pakistan vs Bangladesh | ODI World Cup 2023 | Match Stats Preview, Pitch Report | CricTracker

    Pakistan vs Bangladesh | ODI World Cup 2023 | Match Stats Preview, Pitch Report | CricTracker

    Welcome to CricTracker, your one-stop destination for everything related to cricket. In this video, we will preview the 31st match of the ICC ODI World Cup 2023 between Bangladesh and Pakistan, which will be played at the Eden Gardens in Kolkata on October 31.

    Bangladesh and Pakistan are two of the most unpredictable and exciting teams in world cricket. Both have a rich history of producing some memorable matches in the past, and this one promises to be no different. Both teams are looking to gather momentum and secure their place in the semi-finals.


    In this video, we will give you a match stats preview, pitch report, and playing11 for both teams. We will also share our predictions and opinions on who has the edge and what are the key factors to watch out for.

    So, stay tuned and watch this video till the end to get all the insights and analysis. And don't forget to like, share, and subscribe to our channel crictracker for more cricket videos.



    #cricket #cricketnews #cricketvideo #crictracker

    Follow us on:
    Website - https://www.crictracker.com
    Facebook - https://www.facebook.com/crictracker
    Instagram - https://www.instagram.com/crictracker
    Twitter - https://www.twitter.com/cricketracker
    LinkedIn - https://www.linkedin.com/company/crictracker
    Telegram - https://ttttt.me/crictracker

    Pakistan vs Bangladesh | ODI World Cup 2023 | Match Stats Preview, Pitch Report | CricTracker

    இவரால் CricTracker| 127 பார்வைகள்

  • ECI Press Briefing

    ECI Press Briefing

    Press briefing of Election Commission of India on completion of 2nd Phase of #LokSabhaElection2019 and State Legislative Assemblies elections.

    #PollingDay #DeskKaMahaTyohaar #NoVoterToBeLeftBehind

    Watch ECI Press Briefing With HD Quality

    இவரால் Election Commission of India| 431662 பார்வைகள்

  • Address by Sh. Rajeev Gupta, Secretary, Youth Affairs at "International Yoga Seminar"

    Address by Sh. Rajeev Gupta, Secretary, Youth Affairs at "International Yoga Seminar"

    Address by Shri. Rajeev Gupta, Secretary, Youth Affairs, Ministry of Youth Affairs & Sports, at the "International Yoga Seminar" organized by "Shri Ram Chandra Mission" in April, 2016

    Watch Address by Sh. Rajeev Gupta, Secretary, Youth Affairs at "International Yoga Seminar" With HD Quality

    இவரால் Ministry of Youth Affairs| 769078 பார்வைகள்