Search videos: #ਬਰਗਾੜੀ

  • ਬਰਗਾੜੀ ਇਨਸਾਫ਼ ਮੋਰਚੇ ਦੀ ਸਮਾਪਤੀ ਅਤੇ '16-20 ਕਰੋੜ' ਵਿਦੇਸ਼ੀ ਫੰਡਿੰਗ ਬਾਰੇ ਦਾਦੂਵਾਲ ਦਾ ਵੱਡਾ ਖ਼ੁਲਾਸਾ

    ਬਰਗਾੜੀ ਇਨਸਾਫ਼ ਮੋਰਚੇ ਦੀ ਸਮਾਪਤੀ ਅਤੇ '16-20 ਕਰੋੜ' ਵਿਦੇਸ਼ੀ ਫੰਡਿੰਗ ਬਾਰੇ ਦਾਦੂਵਾਲ ਦਾ ਵੱਡਾ ਖ਼ੁਲਾਸਾ

    #Bargari #Baljitsinghdaduwal #Spokesmantv
    ਬਰਗਾੜੀ ਇਨਸਾਫ਼ ਮੋਰਚੇ ਦੀ ਸਮਾਪਤੀ ਅਤੇ '16-20 ਕਰੋੜ' ਵਿਦੇਸ਼ੀ ਫੰਡਿੰਗ ਬਾਰੇ ਦਾਦੂਵਾਲ ਦਾ ਵੱਡਾ ਖ਼ੁਲਾਸਾ
    ਬ੍ਰਹਮਪੁਰਾ ਕੁਝ ਹੋਰ ਤੇ ਖਹਿਰਾ ਕੁਝ ਹੋਰ
    For Latest News Updates Follow Rozana Spokesman!

    EPAPER : https://www.rozanaspokesman.com/epaper
    PUNJABI WEBSITE: https://punjabi.rozanaspokesman.in/
    ENGLISH WEBSITE: https://www.rozanaspokesman.com
    FACEBOOK: https://www.facebook.com/RozanaSpokesmanOfficial
    TWITTER: https://twitter.com/rozanaspokesman

    Watch ਬਰਗਾੜੀ ਇਨਸਾਫ਼ ਮੋਰਚੇ ਦੀ ਸਮਾਪਤੀ ਅਤੇ '16-20 ਕਰੋੜ' ਵਿਦੇਸ਼ੀ ਫੰਡਿੰਗ ਬਾਰੇ ਦਾਦੂਵਾਲ ਦਾ ਵੱਡਾ ਖ਼ੁਲਾਸਾ With HD Quality

    By Rozana Spokesman| 192 views

  • ਬਰਗਾੜੀ ਤੋਂ ਬਾਅਦ ਮੋਗਾ ਬੇਅਦਬੀ 'ਚ ਵੀ ਡੇਰਾ ਪ੍ਰੇਮੀਆਂ ਦਾ ਹੱਥ

    ਬਰਗਾੜੀ ਤੋਂ ਬਾਅਦ ਮੋਗਾ ਬੇਅਦਬੀ 'ਚ ਵੀ ਡੇਰਾ ਪ੍ਰੇਮੀਆਂ ਦਾ ਹੱਥ

    #Bargari #Derasadh #Gurmitramrahim
    ਬਰਗਾੜੀ ਤੋਂ ਬਾਅਦ ਮੋਗਾ ਬੇਅਦਬੀ 'ਚ ਵੀ ਡੇਰਾ ਪ੍ਰੇਮੀਆਂ ਦਾ ਹੱਥ
    ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਕੀਤਾ ਪਰਦਾਫਾਸ਼
    DIG ਲੁਧਿਆਣਾ ਰੇਂਜ ਰਣਬੀਰ ਖੱਟੜਾ ਦੀ SIT ਦੇ ਹੱਥ ਲੱਗੇ ਠੋਸ ਸਬੂਤ
    ਡੇਰਾ ਪ੍ਰੇਮੀ ਪਿਰਥੀ ਸਿੰਘ ਨੇ ਕੀਤੇ ਮੋਗਾ ਬੇਅਦਬੀ ਕਾਂਡ ਬਾਰੇ ਵੱਡੇ ਖੁਲਾਸੇ

    For Latest News Updates Follow Rozana Spokesman!

    EPAPER : https://www.rozanaspokesman.com/epaper
    PUNJABI WEBSITE: https://punjabi.rozanaspokesman.in/
    ENGLISH WEBSITE: https://www.rozanaspokesman.com
    FACEBOOK: https://www.facebook.com/RozanaSpokesmanOfficial
    TWITTER: https://twitter.com/rozanaspokesman

    Watch ਬਰਗਾੜੀ ਤੋਂ ਬਾਅਦ ਮੋਗਾ ਬੇਅਦਬੀ 'ਚ ਵੀ ਡੇਰਾ ਪ੍ਰੇਮੀਆਂ ਦਾ ਹੱਥ With HD Quality

    By Rozana Spokesman| 108 views

  • ਸਿੱਖ ਜਥੇਬੰਦੀਆਂ ਨੇ ਬਰਗਾੜੀ ਇਨਸਾਫ ਮੋਰਚੇ ਦੀਆਂ ਮੰਗਾਂ ਰਾਜਪਾਲ ਅੱਗੇ ਰੱਖੀਆਂ

    ਸਿੱਖ ਜਥੇਬੰਦੀਆਂ ਨੇ ਬਰਗਾੜੀ ਇਨਸਾਫ ਮੋਰਚੇ ਦੀਆਂ ਮੰਗਾਂ ਰਾਜਪਾਲ ਅੱਗੇ ਰੱਖੀਆਂ

    #Sikh #Bargari #Behbalkalan
    ਸਿੱਖ ਜਥੇਬੰਦੀਆਂ ਦੇ ਵਫਦ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ
    ਰਾਜਪਾਲ ਅੱਗੇ ਰੱਖੀਆਂ ਬਰਗਾੜੀ ਇਨਸਾਫ ਮੋਰਚੇ ਦੀਆਂ ਮੰਗਾਂ
    ਬਲਵਿੰਦਰ ਬੈਂਸ, ਸੁੱਚਾ ਸਿੰਘ ਛੋਟੇਪੁਰ, ਧਰਮਵੀਰ ਗਾਂਧੀ ਵੀ ਰਹੇ ਮੌਜੂਦ
    ਬਰਗਾੜੀ ਮੋਰਚੇ ਦਾ ਅੱਤਵਾਦ ਨਾਲ ਕੋਈ ਲੈਣਾ-ਦੇਣਾ ਨਹੀਂ : ਧਰਮਵੀਰ ਗਾਂਧੀ
    For Latest News Updates Follow Rozana Spokesman!

    EPAPER : https://www.rozanaspokesman.com/epaper
    PUNJABI WEBSITE: https://punjabi.rozanaspokesman.in/
    ENGLISH WEBSITE: https://www.rozanaspokesman.com
    FACEBOOK: https://www.facebook.com/RozanaSpokesmanOfficial
    TWITTER: https://twitter.com/rozanaspokesman

    Watch ਸਿੱਖ ਜਥੇਬੰਦੀਆਂ ਨੇ ਬਰਗਾੜੀ ਇਨਸਾਫ ਮੋਰਚੇ ਦੀਆਂ ਮੰਗਾਂ ਰਾਜਪਾਲ ਅੱਗੇ ਰੱਖੀਆਂ With HD Quality

    By Rozana Spokesman| 145 views

  • ਜਾਣੋ, ਕਿਵੇਂ ਵਾਪਰਿਆ ਸੀ ਬਰਗਾੜੀ ਕਾਂਡ?

    ਜਾਣੋ, ਕਿਵੇਂ ਵਾਪਰਿਆ ਸੀ ਬਰਗਾੜੀ ਕਾਂਡ?

    ਜਾਣੋ, ਕਿਵੇਂ ਵਾਪਰਿਆ ਸੀ ਬਰਗਾੜੀ ਕਾਂਡ?
    ਬਰਗਾੜੀ ਕਾਂਡ : ਪੰਜਾਬ ਦੇ ਇਤਿਹਾਸ ਦਾ ਮੰਦਭਾਗਾ ਦਿਨ
    14 ਅਕਤੂਬਰ 2015 ਨੂੰ ਵਾਪਰਿਆ ਸੀ ਬਰਗਾੜੀ ਕਾਂਡ
    ਬਹਿਬਲ ਕਲਾਂ ਗੋਲੀਬਾਰੀ 'ਚ ਦੋ ਸਿੱਖ ਹੋਏ ਸਨ ਸ਼ਹੀਦ
    ਅਕਾਲੀ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਬਣੀ ਵੱਡਾ ਕਾਰਨ
    ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਅੱਜ ਵੀ ਸਿੱਖ ਮਨਾਂ 'ਚ ਰੋਸ
    For Latest News Updates Follow Rozana Spokesman!

    EPAPER : https://www.rozanaspokesman.com/epaper
    PUNJABI WEBSITE: https://punjabi.rozanaspokesman.in/
    ENGLISH WEBSITE: https://www.rozanaspokesman.com
    FACEBOOK: https://www.facebook.com/RozanaSpokesmanOfficial
    TWITTER: https://twitter.com/rozanaspokesman

    Watch ਜਾਣੋ, ਕਿਵੇਂ ਵਾਪਰਿਆ ਸੀ ਬਰਗਾੜੀ ਕਾਂਡ? With HD Quality

    By Rozana Spokesman| 119 views

  • ਬਰਗਾੜੀ ਮੋਰਚੇ ਤੋਂ ਬਾਅਦ ਸੂਰੀ ਸਮਰਥਕਾਂ ਦਾ ਖ਼ਾਲਿਸਤਾਨੀਆਂ ਨੂੰ ਜਵਾਬ!

    ਬਰਗਾੜੀ ਮੋਰਚੇ ਤੋਂ ਬਾਅਦ ਸੂਰੀ ਸਮਰਥਕਾਂ ਦਾ ਖ਼ਾਲਿਸਤਾਨੀਆਂ ਨੂੰ ਜਵਾਬ!

    #Bargari #Shivsena #Behbalkalan
    ਬਰਗਾੜੀ ਮੋਰਚੇ ਤੋਂ ਬਾਅਦ ਸੂਰੀ ਸਮਰਥਕਾਂ ਦਾ ਖ਼ਾਲਿਸਤਾਨੀਆਂ ਨੂੰ ਜਵਾਬ!
    ਸੂਰੀ ਸਮਰਥਕਾਂ ਦਾ ਖ਼ਾਲਿਸਤਾਨੀਆਂ ਨੂੰ ਜਵਾਬ
    ਸੂਰੀ ਦੀ ਪੁਰਾਣੀ ਵੀਡੀਓ ਕੀਤੀ ਜਾ ਰਹੀ ਵਾਇਰਲ
    ਸਿੱਖਾਂ ਨੂੰ ਮਸਲਣ ਦੀ ਗੱਲ ਕਰ ਰਿਹੈ ਸੁਧੀਰ ਸੂਰੀ
    ਪੰਜਾਬ ਦਾ ਵਿਵਾਦਤ ਹਿੰਦੂ ਨੇਤਾ ਹੈ ਸੁਧੀਰ ਸੂਰੀ
    For Latest News Updates Follow Rozana Spokesman!

    EPAPER : https://www.rozanaspokesman.com/epaper
    PUNJABI WEBSITE: https://punjabi.rozanaspokesman.in/
    ENGLISH WEBSITE: https://www.rozanaspokesman.com
    FACEBOOK: https://www.facebook.com/RozanaSpokesmanOfficial
    TWITTER: https://twitter.com/rozanaspokesman

    Watch ਬਰਗਾੜੀ ਮੋਰਚੇ ਤੋਂ ਬਾਅਦ ਸੂਰੀ ਸਮਰਥਕਾਂ ਦਾ ਖ਼ਾਲਿਸਤਾਨੀਆਂ ਨੂੰ ਜਵਾਬ! With HD Quality

    By Rozana Spokesman| 102 views

  • ਪੰਥਕ ਜਥੇਬੰਦੀਆਂ ਤੋਂ ਅਕਾਲੀ ਦਲ ਦੀ ਸਿਆਸੀ ਥਾਂ ਨੂੰ ਬਣਿਆ ਖ਼ਤਰਾ | Akali Dal

    ਪੰਥਕ ਜਥੇਬੰਦੀਆਂ ਤੋਂ ਅਕਾਲੀ ਦਲ ਦੀ ਸਿਆਸੀ ਥਾਂ ਨੂੰ ਬਣਿਆ ਖ਼ਤਰਾ | Akali Dal

    #Panthak #akalidal #Punjabpolitics
    ਪੰਥਕ ਜਥੇਬੰਦੀਆਂ ਤੋਂ ਅਕਾਲੀ ਦਲ ਦੀ ਸਿਆਸੀ ਥਾਂ ਨੂੰ ਬਣਿਆ ਖ਼ਤਰਾ | Akali Dal
    ਅਕਾਲੀ ਦਲ ਦੀ ਸਿਆਸੀ ਥਾਂ ਮੱਲਣ ਦੀਆਂ ਤਿਆਰੀਆਂ ਸ਼ੁਰੂ
    ਇਕਜੁੱਟ ਹੋਈਆਂ ਪੰਥਕ ਜਥੇਬੰਦੀਆਂ ਨੇ ਸ਼ੁਰੂ ਕੀਤੀ ਕਵਾਇਦ
    ਸਰਬ ਧਰਮ ਦੇ ਲੋਕਾਂ ਨੇ ਲਵਾਈ ਬਰਗਾੜੀ ਮੋਰਚੇ 'ਚ ਹਾਜ਼ਰੀ
    ਸਿੱਖਾਂ ਦਾ ਨਹੀਂ ਬਲਕਿ ਪੰਜਾਬੀਆਂ ਦਾ ਇਕੱਠ ਸੀ ਬਰਗਾੜੀ
    ਬਰਗਾੜੀ ਦੇ ਇਕੱਠ ਤੋਂ ਆਮ ਆਦਮੀ ਪਾਰਟੀ ਵੀ ਉਤਸ਼ਾਹਿਤ
    ਪਿਛਲੇ ਦੋ ਦਿਨਾਂ ਤੋਂ ਬਰਗਾੜੀ ਵਿਖੇ ਹੋਏ ਭਾਰੀ ਇਕੱਠ ਦੀ ਕਾਫ਼ੀ ਚਰਚਾ ਚੱਲ ਰਹੀ ਹੈ..ਜਿਸ ਨੇ ਅਕਾਲੀ ਦਲ ਦਾ ਪੱਤਾ ਸਾਫ਼ ਹੋ ਜਾਣ ਦੇ ਸੰਕੇਤ ਤਾਂ ਦਿਤੇ ਹੀ ਨੇ....ਨਾਲ ਹੀ ਕਾਂਗਰਸ ਨੂੰ ਵੀ ਚਿੰਤਾ ਵਿਚ ਪਾ ਦਿਤਾ ਏ....ਦਰਅਸਲ ਬਰਗਾੜੀ ਵਿਖੇ ਹੋਇਆ ਇਕੱਠ ਉਨ੍ਹਾਂ ਲੋਕਾਂ ਦਾ ਇਕੱਠ ਸੀ....ਜੋ ਦਿਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦਰਦ ਲੈ ਕੇ ਗਏ ਸਨ....ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕੱਲੇ ਸਿੱਖਾਂ ਦੇ ਨਹੀਂ ਬਲਕਿ ਕੁੱਲ ਲੋਕਾਈ ਦੇ ਮਾਰਗਦਰਸ਼ਕ ਹਨ...ਉਸੇ ਤਰ੍ਹਾਂ ਇਸ ਰੋਸ ਮਾਰਚ ਵਿਚ ਵੀ ਇਕੱਲੇ ਸਿੱਖਾਂ ਨੇ ਨਹੀਂ....ਬਲਕਿ ਸਾਰੇ ਧਰਮਾਂ ਦੇ ਲੋਕਾਂ ਨੇ ਹਾਜ਼ਰੀ ਲਵਾਈ....ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦਰਦ ਹਰ ਪੰਜਾਬੀ ਭਾਵੇਂ ਉਹ ਸਿੱਖ ਹੈ, ਮੁਸਲਿਮ ਹੈ, ਇਸਾਈ ਹੈ ਜਾਂ ਫਿਰ ਹਿੰਦੂ ਹੈ.... ਦੇ ਦਿਲ ਵਿਚ ਹੈ...ਇਸ ਲਈ ਬਰਗਾੜੀ ਇਨਸਾਫ਼ ਮੋਰਚੇ ਦੌਰਾਨ ਹੋਇਆ ਭਾਰੀ ਇਕੱਠ ਕਿਸੇ ਇਕ ਧਰਮ ਦਾ ਨਹੀਂ ਬਲਕਿ ਇਹ ਸਮੂਹ ਪੰਜਾਬੀਆਂ ਦਾ ਇਕੱਠ ਸੀ...ਜੋ ਬੇਅਦਬੀ ਮਾਮਲੇ 'ਤੇ ਅਕਾਲੀ ਦਲ ਦੀ ਮਾੜੀ ਕਾਰਗੁਜ਼ਾਰੀ ਤੋਂ ਨਾਰਾਜ਼ ਹੋ ਕੇ ਇਸ ਰੋਸ ਮਾਰਚ ਵਿਚ ਸ਼ਾਮਲ ਹੋਣ ਲਈ ਪੁੱਜੇ....
    ਭਾਵੇਂ ਕਿ ਅਕਾਲੀ ਦਲ ਵਲੋਂ ਕਾਂਗਰਸ 'ਤੇ ਬਰਗਾੜੀ ਬੈਠੇ ਪੰਥਕ ਆਗੂਆਂ ਦੀ ਮਦਦ ਕਰਨ ਦਾ ਦੋਸ਼ ਲਗਾਇਆ ਜਾਂਦਾ ਰਿਹੈ...ਪਰ ਕਾਂਗਰਸ ਦੀ ਰੈਲੀ ਦੇ ਨੇੜੇ ਹੀ ਹੋਏ ਇਸ ਭਾਰੀ ਇਕੱਠ ਨੇ ਅਕਾਲੀ ਦਲ ਦੇ ਦੋਸ਼ਾਂ ਨੂੰ ਨਿਰਾਧਾਰ ਸਾਬਤ ਕਰ ਦਿਤੈ....ਜਦਕਿ ਹਕੀਕਤ ਇਹ ਐ ਕਿ ਬਰਗਾੜੀ ਵਿਚ ਹੋਏ ਇਕੱਠ ਨੇ ਕਾਂਗਰਸ ਦੇ ਮੱਥੇ 'ਤੇ ਵੀ ਚਿੰਤਾ ਦੀਆਂ ਲਕੀਰਾਂ ਖਿੱਚ ਦਿਤੀਆਂ ਨੇ.....ਕਿਉਂਕਿ ਇਥੇ ਹੋਇਆ ਇਕੱਠ ਕਾਂਗਰਸ ਦੀ ਰੈਲੀ ਤੋਂ ਵੀ ਕਿਤੇ ਜ਼ਿਆਦਾ ਸੀ...
    For Latest News Updates Follow Rozana Spokesman!

    EPAPER : https://www.rozanaspokesman.com/epaper
    PUNJABI WEBSITE: https://punjabi.rozanaspokesman.in/
    ENGLISH WEBSITE: https://www.rozanaspokesman.com
    FACEBOOK: https://www.facebook.com/RozanaSpokesmanOfficial
    TWITTER: https://twitter.com/rozanaspokesman

    Watch ਪੰਥਕ ਜਥੇਬੰਦੀਆਂ ਤੋਂ ਅਕਾਲੀ ਦਲ ਦੀ ਸਿਆਸੀ ਥਾਂ ਨੂੰ ਬਣਿਆ ਖ਼ਤਰਾ | Akali Dal With HD Quality

    By Rozana Spokesman| 152 views

  • ਬਰਗਾੜੀ ਇਨਸਾਫ਼ ਮੋਰਚੇ 'ਚ ਸਿੱਖ ਸੰਗਤ ਦਾ ਸੈਲਾਬ

    ਬਰਗਾੜੀ ਇਨਸਾਫ਼ ਮੋਰਚੇ 'ਚ ਸਿੱਖ ਸੰਗਤ ਦਾ ਸੈਲਾਬ

    #Bargari #Behbalkalan #Kotkapurarally
    ਬਰਗਾੜੀ ਇਨਸਾਫ਼ ਮੋਰਚੇ 'ਚ ਸਿੱਖ ਸੰਗਤ ਦਾ ਸੈਲਾਬ
    For Latest News Updates Follow Rozana Spokesman!

    EPAPER : https://www.rozanaspokesman.com/epaper
    PUNJABI WEBSITE: https://punjabi.rozanaspokesman.in/
    ENGLISH WEBSITE: https://www.rozanaspokesman.com
    FACEBOOK: https://www.facebook.com/RozanaSpokesmanOfficial
    TWITTER: https://twitter.com/rozanaspokesman

    Watch ਬਰਗਾੜੀ ਇਨਸਾਫ਼ ਮੋਰਚੇ 'ਚ ਸਿੱਖ ਸੰਗਤ ਦਾ ਸੈਲਾਬ With HD Quality

    By Rozana Spokesman| 113 views

  • ਬਾਦਲਾਂ ਦੇ ਇਸ਼ਾਰੇ 'ਤੇ ਸਿੱਖਾਂ ਨੂੰ ਬਰਗਾੜੀ ਲਿਜਾ ਰਹੀਆਂ ਬੱਸਾਂ ਤੁਰਤ ਵਾਪਸ ਬੁਲਾਈਆਂ

    ਬਾਦਲਾਂ ਦੇ ਇਸ਼ਾਰੇ 'ਤੇ ਸਿੱਖਾਂ ਨੂੰ ਬਰਗਾੜੀ ਲਿਜਾ ਰਹੀਆਂ ਬੱਸਾਂ ਤੁਰਤ ਵਾਪਸ ਬੁਲਾਈਆਂ

    #Badal #Matagujricollege #Bargari #Kotkapurarally
    ਬਾਦਲਾਂ ਦੇ ਇਸ਼ਾਰੇ 'ਤੇ ਸਿੱਖਾਂ ਨੂੰ ਬਰਗਾੜੀ ਲਿਜਾ ਰਹੀਆਂ ਬੱਸਾਂ ਤੁਰਤ ਵਾਪਸ ਬੁਲਾਈਆਂ
    ਬਰਗਾੜੀ ਮੋਰਚੇ 'ਚ ਸ਼ਾਮਲ ਹੋਣ ਲਈ ਜਾ ਰਹੇ ਸਿੱਖਾਂ ਨੂੰ ਅੱਧ ਵਿਚਾਲੇ ਹੀ ਉਤਾਰਿਆ
    ਐਸਜੀਪੀਸੀ ਦੇ ਫਤਿਹਗੜ੍ਹ ਸਾਹਿਬ ਵਿਚਲੇ ਮਾਤਾ ਗੁਜਰੀ ਕਾਲਜ ਦੀਆਂ ਸਨ ਬੱਸਾਂ
    ਬਰਗਾੜੀ ਮੋਰਚੇ 'ਚ ਸ਼ਾਮਲ ਹੋਣ ਜਾ ਰਹੇ ਸਿੱਖਾਂ ਵਲੋਂ ਪੈਦਲ ਮਾਰਚ ਕਰਨ ਦਾ ਫ਼ੈਸਲਾ
    ਕਾਲਜ ਦੇ ਪ੍ਰਿੰਸੀਪਲ 'ਤੇ ਲਗਾਇਆ ਬੱਸਾਂ ਦੇ ਡਰਾਇਵਰਾਂ ਨੂੰ ਧਮਕੀ ਦੇਣ ਦਾ ਇਲਜ਼ਾਮ
    For Latest News Updates Follow Rozana Spokesman!

    EPAPER : https://www.rozanaspokesman.com/epaper
    PUNJABI WEBSITE: https://punjabi.rozanaspokesman.in/
    ENGLISH WEBSITE: https://www.rozanaspokesman.com
    FACEBOOK: https://www.facebook.com/RozanaSpokesmanOfficial
    TWITTER: https://twitter.com/rozanaspokesman

    Watch ਬਾਦਲਾਂ ਦੇ ਇਸ਼ਾਰੇ 'ਤੇ ਸਿੱਖਾਂ ਨੂੰ ਬਰਗਾੜੀ ਲਿਜਾ ਰਹੀਆਂ ਬੱਸਾਂ ਤੁਰਤ ਵਾਪਸ ਬੁਲਾਈਆਂ With HD Quality

    By Rozana Spokesman| 168 views

  • ਹੁਣ ਨਾਂਦੇੜ ਦੇ ਸਿੱਖਾਂ ਨੇ ਘੇਰੀ 'ਹਰਸਿਮਰਤ ਕੌਰ ਬਾਦਲ' | Harsimrat Badal

    ਹੁਣ ਨਾਂਦੇੜ ਦੇ ਸਿੱਖਾਂ ਨੇ ਘੇਰੀ 'ਹਰਸਿਮਰਤ ਕੌਰ ਬਾਦਲ' | Harsimrat Badal

    #Harsimratbadal #Badal #SAD
    ਹੁਣ ਨਾਂਦੇੜ ਦੇ ਸਿੱਖਾਂ ਨੇ ਘੇਰੀ 'ਹਰਸਿਮਰਤ ਕੌਰ ਬਾਦਲ' | Harsimrat Badal
    ਹੁਣ ਨਾਂਦੇੜ ਦੇ ਸਿੱਖਾਂ ਨੇ ਘੇਰੀ ਹਰਸਿਮਰਤ ਬਾਦਲ
    ਬਰਗਾੜੀ ਤੇ ਬਹਿਬਲ ਗੋਲੀ ਕਾਂਡ ਤੇ ਮੰਗਿਆਂ ਸਪੱਸ਼ਟੀਕਰਨ
    ਹਰਸਿਮਰਤ ਨੇ ਮਾਮਲਿਆਂ ਪਿੱਛੇ ਦੱਸਿਆ ਵਿਦੇਸ਼ੀ ਤਾਕਤਾਂ ਦਾ ਹੱਥ
    ਸ੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਦੇ ਪ੍ਰਧਾਨ ਵੀ ਰਹੇ ਮੌਜੂਦ
    ਅਕਾਲੀ ਦਲ ਨੂੰ ਹੁਣ ਸੂਬੇ ‘ਚ ਨਹੀਂ ਬਲਕਿ ਬਾਹਰ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਤੇ ਇਸ ਵਾਰ ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਸਿੱਖ ਸੰਗਤ ਤੇ ਨਿਸ਼ਾਨੇ ‘ਤੇ ਰਹੀ ਕੇਂਦਰੀ ਮੰਤਰੀ ਹਰਸਿਮਰਤ ਕੋਰ ਬਾਦਲ ਜਿਨ੍ਹਾਂ ਨੂੰ ਸਿੱਖ ਭਾਈਚਾਰੇ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ।ਸਿੱਖ ਭਾਈਚਾਰੇ ਨੇ ਬਰਗਾੜੀ ਤੇ ਬਹਿਬਲ ਗੋਲੀ ਕਾਂਡ ਤੇ ਹਰਸਿਮਰਤ ਨੂੰ ਘੇਰ ਸਪੱਸ਼ਟੀਕਰਨ ਮੰਗਿਆਂ।ਇਸ ਮੌਕੇ ਹਰਸਿਮਰਤ ਨੇ ਸਿੱਖ ਭਾਈਚਾਰੇ ਨੂੰ ਸਮਝਾਉਣ ਤੇ ਸਫਾਈਆਂ ਦੇਣ ਦੀ ਕੋਸ਼ਿਸ਼ ਵੀ ਕੀਤੀ ਤੇ ਇੱਕ ਵਾਰ ਫ਼ਿਰ ਕੋਈ ਸਾਰਥਕ ਜਵਾਬ ਦੇਣ ਦੀ ਬਜਾਏ ਬੇਅਦਬੀ ਮਾਮਲਿਆਂ ਨੂੰ ਬਾਹਰਲੀਆਂ ਤਾਕਤਾਂ ਦੀ ਹੀ ਸ਼ਰਾਰਤ ਕਰਾਰ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਇਨ੍ਹਾਂ ਮਾਮਲਿਆਂ ‘ਤੇ ਬਣੀ ਜਸਟਿਸ ਰਣਜੀਤ ਸਿੰਘ ਕਮਸ਼ੀਨ ਦੀ ਰਿਪੋਰਟ ‘ਚ ਅਕਾਲੀ ਦਲ ਦੀ ਕਥਿਤ ਸ਼ਮੂਲੀਅਤ ਸਾਹਮਣੇ ਆਈ ਸੀ।ਜਿਸ ਤੋਂ ਬਾਅਧ ਅਕਾਲੀ ਦਲ ਖਿਲਾਫ਼ ਲੋਕਾਂ ਦਾ ਰੌਹ ਲਗਾਤਾਰ ਜਾਰੀ ਹੇ ਹਾਲਾਂਕਿ ਅਕਾਲੀ ਦਲ ਕੋਈ ਗਲਤੀ ਮੰਨਣ ਦੀ ਬਜਾਏ ਸ਼ੁਰੂ ਤੋਂ ਹੀ ਇਨ੍ਹਾਂ ਘਟਨਾਵਾਂ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਆਖ ਪੱਲਾ ਝਾੜਦਾ ਨਜ਼ਰ ਆਇਆ ਹੇ।
    For Latest News Updates Follow Rozana Spokesman!

    EPAPER : https://www.rozanaspokesman.com/epaper
    PUNJABI WEBSITE: https://punjabi.rozanaspokesman.in/
    ENGLISH WEBSITE: https://www.rozanaspokesman.com
    FACEBOOK: https://www.facebook.com/RozanaSpokesmanOfficial
    TWITTER: https://twitter.com/rozanaspokesman

    Watch ਹੁਣ ਨਾਂਦੇੜ ਦੇ ਸਿੱਖਾਂ ਨੇ ਘੇਰੀ 'ਹਰਸਿਮਰਤ ਕੌਰ ਬਾਦਲ' | Harsimrat Badal With HD Quality

    By Rozana Spokesman| 110 views

  • ਬਾਦਲਾਂ ਨੂੰ ਗੁਰੂ ਦੀ ਇੱਜ਼ਤ ਦਾ ਨਹੀਂ ਅਪਣੀ ਇੱਜ਼ਤ ਦਾ ਫਿ਼ਕਰ : ਬੈਂਸ

    ਬਾਦਲਾਂ ਨੂੰ ਗੁਰੂ ਦੀ ਇੱਜ਼ਤ ਦਾ ਨਹੀਂ ਅਪਣੀ ਇੱਜ਼ਤ ਦਾ ਫਿ਼ਕਰ : ਬੈਂਸ

    #Simarjitbains #Parkashsinghbadal #Sukhbirbadal
    ਲੋਕਾਂ ਨੂੰ ਬਰਗਾੜੀ ਮੋਰਚੇ ਵਿਚ ਪਹੁੰਚਣ ਦੀ ਕੀਤੀ ਜ਼ੋਰਦਾਰ ਅਪੀਲ
    ਬਾਦਲਾਂ ਨੂੰ ਗੁਰੂ ਦੀ ਇੱਜ਼ਤ ਦਾ ਨਹੀਂ ਅਪਣੀ ਇੱਜ਼ਤ ਦਾ ਫਿ਼ਕਰ
    ਰੈਲੀ 'ਚ ਲੋਕਾਂ ਦਾ ਇਕੱਠ ਕਰਨ ਲਈ ਕੰਜਰੀਆਂ ਨਚਾਉਣ ਲੱਗੀ ਕਾਂਗਰਸ
    ਬਰਗਾੜੀ ਲਈ ਵੱਡਾ ਕਾਫ਼ਲਾ ਲੈ ਕੇ ਰਵਾਨਾ ਹੋਏ ਸਿਮਰਜੀਤ ਬੈਂਸ
    ਕੈਪਟਨ ਅਮਰਿੰਦਰ ਨੂੰ ਸਾਡੀ ਇਕੋ ਮੰਗ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ
    ਬਰਗਾੜੀ ਜਾਣ ਵਾਲੇ ਲੋਕਾਂ ਨੂੰ ਜ਼ਬਰੀ ਰੋਕਣ ਦੀ ਕੀਤੀ ਜਾ ਰਹੀ ਕੋਸ਼ਿਸ਼

    For Latest News Updates Follow Rozana Spokesman!

    EPAPER : https://www.rozanaspokesman.com/epaper
    PUNJABI WEBSITE: https://punjabi.rozanaspokesman.in/
    ENGLISH WEBSITE: https://www.rozanaspokesman.com
    FACEBOOK: https://www.facebook.com/RozanaSpokesmanOfficial
    TWITTER: https://twitter.com/rozanaspokesman

    Watch ਬਾਦਲਾਂ ਨੂੰ ਗੁਰੂ ਦੀ ਇੱਜ਼ਤ ਦਾ ਨਹੀਂ ਅਪਣੀ ਇੱਜ਼ਤ ਦਾ ਫਿ਼ਕਰ : ਬੈਂਸ With HD Quality

    By Rozana Spokesman| 97 views

  • ਬਰਗਾੜੀ ਕਾਂਡ ਦੀ ਹੱਡ ਬੀਤੀ, ਖੁੱਲ੍ਹੇ ਨਵੇਂ ਰਾਜ

    ਬਰਗਾੜੀ ਕਾਂਡ ਦੀ ਹੱਡ ਬੀਤੀ, ਖੁੱਲ੍ਹੇ ਨਵੇਂ ਰਾਜ

    #Bargari #Rally #Behbalkalan
    ਬਰਗਾੜੀ ਕਾਂਡ ਦੀ ਹੱਡ ਬੀਤੀ, ਖੁੱਲ੍ਹੇ ਨਵੇਂ ਰਾਜ
    For Latest News Updates Follow Rozana Spokesman!

    EPAPER : https://www.rozanaspokesman.com/epaper
    PUNJABI WEBSITE: https://punjabi.rozanaspokesman.in/
    ENGLISH WEBSITE: https://www.rozanaspokesman.com
    FACEBOOK: https://www.facebook.com/RozanaSpokesmanOfficial
    TWITTER: https://twitter.com/rozanaspokesman

    Watch ਬਰਗਾੜੀ ਕਾਂਡ ਦੀ ਹੱਡ ਬੀਤੀ, ਖੁੱਲ੍ਹੇ ਨਵੇਂ ਰਾਜ With HD Quality

    By Rozana Spokesman| 143 views

  • ਬਰਗਾੜੀ ਮੋਰਚੇ 'ਚ ਪਹੁੰਚੇ HS Phoolka ਨੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਦੀ ਆਖੀ ਗੱਲ

    ਬਰਗਾੜੀ ਮੋਰਚੇ 'ਚ ਪਹੁੰਚੇ HS Phoolka ਨੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਦੀ ਆਖੀ ਗੱਲ

    ਬਰਗਾੜੀ ਮੋਰਚੇ 'ਚ ਪਹੁੰਚੇ HS Phoolka ਨੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਦੀ ਆਖੀ ਗੱਲ

    ਕੇਜਰੀਵਾਲ ਦਾ ਸ਼ੁਰੂ ਤੋਂ SYL ਮੁਦਾ ਦੱਬਣ ਤੇ ਜ਼ੋਰ ਰਿਹਾ- ਕੰਵਰ ਸੰਧੂ

    15 ਕਿਲੋ ਅਫ਼ੀਮ ਸਮੇਤ ਮਹਿਲਾ ਸਣੇ ਦੋ ਗ੍ਰਿਫ਼ਤਾਰ

    ਦਹੀ- ਹਾਂਡੀ ਦੇ ਜਸ਼ਨਾਂ ਦੌਰਾਨ ਮੁੰਬਈ 'ਚ 36 ਗੋਵਿੰਦਾ ਜ਼ਖਮੀ

    ਕਰਨਾਟਕ : ਜਿੱਤ ਦਾ ਜਸ਼ਨ ਮਨਾ ਰਹੇ ਕਾਂਗਰਸੀ ਵਰਕਰਾਂ 'ਤੇ ਤੇਜ਼ਾਬ ਨਾਲ ਹਮਲਾ, 8 ਜ਼ਖ਼ਮੀ

    ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ ਗੰਗਾ ਨਦੀ, ਸੁਰੱਖਿਅਤ ਥਾਵਾਂ 'ਤੇ ਭੇਜੇ ਗਏ ਲੋਕ

    ਹੜ੍ਹ ਤੋਂ ਬਾਅਦ ਕੇਰਲ 'ਚ ਲੈਪਟੋਸਪਾਇਰੋਸਿਸ ਨਾਮੀ ਬਿਮਾਰੀ ਦਾ ਕਹਿਰ, 10 ਲੋਕਾਂ ਦੀ ਮੌਤ

    ਚੇਨਈ ਤੋਂ ਪਟਨਾ ਜਾ ਰਹੀ ਗੰਗਾ-ਕਾਵੇਰੀ ਐਕਸਪ੍ਰੈੱਸ 'ਚ ਡਕੈਤਾਂ ਵਲੋਂ ਲੁੱਟ, ਚਾਰ ਯਾਤਰੀ ਜ਼ਖ਼ਮੀ

    ਈ. ਡੀ. ਨੇ ਨੋਟਿਸ ਦਾ ਜਵਾਬ ਦੇਣ ਲਈ ਵਿਜੇ ਮਾਲਿਆ ਨੂੰ ਦਿੱਤਾ ਸਮਾਂ

    ਮਿਆਂਮਾਰ 'ਚ ਦੋ ਪੱਤਰਕਾਰਾਂ ਨੂੰ ਮਿਲੀ 7-7 ਸਾਲ ਦੀ ਸਜ਼ਾ
    For Latest News Updates Follow Rozana Spokesman!

    EPAPER : https://www.rozanaspokesman.com/epaper
    PUNJABI WEBSITE: https://punjabi.rozanaspokesman.in/
    ENGLISH WEBSITE: https://www.rozanaspokesman.com
    FACEBOOK: https://www.facebook.com/RozanaSpokesmanOfficial
    TWITTER: https://twitter.com/rozanaspokesman

    Watch ਬਰਗਾੜੀ ਮੋਰਚੇ 'ਚ ਪਹੁੰਚੇ HS Phoolka ਨੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਦੀ ਆਖੀ ਗੱਲ With HD Quality

    By Rozana Spokesman| 172 views

  • ਹੋਰ ਕਿੰਨੇ ਕਮਿਸ਼ਨ ਬੈਠਣਗੇ ਬਰਗਾੜੀ ਬੇਅਦਬੀ ਦੀ ਜਾਂਚ ਲਈ ?

    ਹੋਰ ਕਿੰਨੇ ਕਮਿਸ਼ਨ ਬੈਠਣਗੇ ਬਰਗਾੜੀ ਬੇਅਦਬੀ ਦੀ ਜਾਂਚ ਲਈ ?

    ਹੋਰ ਕਿੰਨੇ ਕਮਿਸ਼ਨ ਬੈਠਣਗੇ ਬਰਗਾੜੀ ਬੇਅਦਬੀ ਦੀ ਜਾਂਚ ਲਈ ?
    ਫਰੀਦਕੋਟ ਦੇ ਪਿੰਡ ਬਰਗਾੜੀ ਕਲਾਂ ਵਿੱਚ ਹੋਈ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਲਈ ਕੈਪਟਨ ਸਰਕਾਰ ਦੁਆਰਾ ਗਠਿਤ ਕੀਤਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਜਾਂਚ ਲਈ ਫਰੀਦਕੋਟ ਵਿਖੇ ਪਹੁੰਚ ਗਿਆ ਹੈ। ਕਮਿਸ਼ਨ ਨੇ ਪਿੰਡ ਬਰਗਾੜੀ ਕਲਾਂ, ਬਹਿਬਲ ਕਲਾਂ ਅਤੇ ਬੁਰਜ ਜਵਾਹਰ ਸਿੰਘ ਵਾਲਾ ਦਾ ਦੌਰਾ ਕੀਤਾ। ਇਸ ਦੌਰਾਨ ਮੌਕੇ ਦੇ ੩੮ ਗਵਾਹਾਂ ਅਤੇ ਪੀੜਿਤਾਂ ਦੇ ਬਿਆਨ ਦਰਜ ਕੀਤੇ ਗਏ ਪਰ ਸਥਾਨਕ ਲੋਕਾਂ ਨੇ ਵਾਰ ਵਾਰ ਬਿਠਾਏ ਜਾ ਰਹੇ ਕਮਿਸ਼ਨਾਂ ਬਾਰੇ ਬੇਭਰੋਸਗੀ ਜਤਾਈ।
    For Latest News Updates Follow Rozana Spokesman!

    EPAPER : https://www.rozanaspokesman.in/epaper
    PUNJABI WEBSITE: https://punjabi.rozanaspokesman.in
    ENGLISH WEBSITE: https://www.rozanaspokesman.in
    FACEBOOK: https://www.facebook.com/RozanaSpokesmanOfficial
    TWITTER: https://twitter.com/rozanaspokesman
    GOOGLE Plus: https://plus.google.com/u/0/+Rozanaspokesmantv

    Watch ਹੋਰ ਕਿੰਨੇ ਕਮਿਸ਼ਨ ਬੈਠਣਗੇ ਬਰਗਾੜੀ ਬੇਅਦਬੀ ਦੀ ਜਾਂਚ ਲਈ ? With HD Quality

    By Rozana Spokesman| 120 views

Featured Videos

  • Easy Treatment For Dark Areas With Affordable Products

    Easy Treatment For Dark Areas With Affordable Products

    #sinhala​​​​​​​​​​​​​​​ #beautywithsumu​​​​​​​​​​​​​​​ #srilankanbeautytherapist​​​​​​​​​​​​​​​ #sumubeauty​​​​​​​​​​​​​​​ #sumuskinbleaching #sumubeauty #sumuskinbrightening #sinhalaarmpitdarkness #sinhalapigmentation

    Hey Beauties, Here is the most affordable treatment for dark areas.You can try this to your armpits, elbows and knees . for more details keep watching and if you like Don't forget to hit the SUBSCRIBE button...xoxo...

    SPOTLESS HOME FACIAL BUNDLE
    https://janet.lk/product/spotless-home-facial-bundle-3/
    WhatsApp Contact Number 0740577013
    Facebook - https://www.facebook.com/JanetSriLanka
    Instagram - https://www.instagram.com/janetsrilanka/
    Website - https://janet.lk/
    Email - customercare@janetlanka.com

    Contact my business page for a best quality beauty products
    https://www.facebook.com/bysumu
    sales@beautywithsumu.lk

    My Website
    www.beautywithsumu.lk

    follow me on Instagram
    https://www.instagram.com/beautywithsumu

    Like me on Facebook
    Facebook https://www.facebook.com/beautywithsu...

    Ask me on
    askme@beautywithsumu.lk

    Easy Treatment For Dark Areas With Affordable Products

    By Beauty with Sumu| 971589 views

  • Bigg Boss 17 LIVE | Tissue Ko Lekar Isha Ne Samarth Se Kiya Jhagda

    Bigg Boss 17 LIVE | Tissue Ko Lekar Isha Ne Samarth Se Kiya Jhagda

    Bigg Boss 17 LIVE | Tissue Ko Lekar Isha Ne Samarth Se Kiya Jhagda


    #biggboss17 #abhishekkumar #ishamalviya

    - Stay Tuned For More Bollywood News

    ☞ Check All Bollywood Latest Update on our Channel

    ☞ Subscribe to our Channel https://goo.gl/UerBDn

    ☞ Like us on Facebook https://goo.gl/7Q896J

    ☞ Follow us on Twitter https://goo.gl/AjQfa4

    ☞ Circle us on G+ https://goo.gl/57XqjC

    ☞ Follow us on Instagram https://goo.gl/x48yEy

    Bigg Boss 17 LIVE | Tissue Ko Lekar Isha Ne Samarth Se Kiya Jhagda

    By Bollywood Spy| 51 views

  • जासूसी विवाद पर बोला एपल

    जासूसी विवाद पर बोला एपल

    जासूसी विवाद पर बोला एपल

    जासूसी विवाद पर बोला एपल

    By NewsFirst.TV| 81 views

  • अनूठे "रक्षा -सूत्र "  से बांधी डोर विश्वास की

    अनूठे "रक्षा -सूत्र " से बांधी डोर विश्वास की

    अनूठे "रक्षा -सूत्र " से बांधी डोर विश्वास की

    Watch अनूठे "रक्षा -सूत्र " से बांधी डोर विश्वास की With HD Quality

    By P P Chaudhary| 3795265 views

  • रिफाइनरी मैनेजर सुसाइ* ड मामला, रिफाइनरी के DGM का नाम भी नोट मे, लिव इन रिलेशनशिप की बात आई सामने

    रिफाइनरी मैनेजर सुसाइ* ड मामला, रिफाइनरी के DGM का नाम भी नोट मे, लिव इन रिलेशनशिप की बात आई सामने

    #voiceofpanipat #panipatrefinery #panipatnews
    Our First Channel -
     https://www.youtube.com/channel/UCB26M9uNS0_W14kaCwRoOlA

    मनोरंजन,खेल-कूद,सेहत राजनीती और क्राइम से जुडी खबरे देखने के लिए इस चैनल को अभी Subscribe करे और  Bell भी जरूर बजाए   

    Hey friends, Kulwant Singh this side & thank alot for watching my videos. Please "LIKE" the video if you enjoyed watching or also "COMMENT" if you want to Suggest something or Appreciate.

    Business Inquiries, Sponsors & Collaboration Whatsapp: 98131-10099

    रिफाइनरी मैनेजर सुसाइ* ड मामला, रिफाइनरी के DGM का नाम भी नोट मे, लिव इन रिलेशनशिप की बात आई सामने

    By Voice Of Panipat| 36 views

  • Mr Bhupesh Baghel, CM, Chhattisgarh at #FICCIAGM

    Mr Bhupesh Baghel, CM, Chhattisgarh at #FICCIAGM

    Mr Bhupesh Baghel, CM, Chhattisgarh in conversation with Dr Jyotsna Suri, Past President, FICCI at #FICCIAGM.
    #FICCI #IndianEconomy #Economy #India

    Watch Mr Bhupesh Baghel, CM, Chhattisgarh at #FICCIAGM With HD Quality

    By FICCI India| 637243 views

  • CII Celebrates India@75 - India's IT Journey@75

    CII Celebrates India@75 - India's IT Journey@75

    #DYK India is the largest #Software exporter in the world? As India completes #75yearsofIndependence, let's look at the country's IT journey over the last 75yrs.
    #IndiaAt75 #HarGharTiranga #AmritMahotsav #CIICelebratesIndiaat75

    CII Celebrates India@75 - India's IT Journey@75

    By CII| 226558 views

  • BJP MLA Ganpat Gaikwad ने Eknath Shinde Shiv Sena Leader Mahesh Gaikwad को थाने के अंदर मारी गोलियां

    BJP MLA Ganpat Gaikwad ने Eknath Shinde Shiv Sena Leader Mahesh Gaikwad को थाने के अंदर मारी गोलियां

    #ganpatgaikwad #maheshgaikwad #eknathshinde

    गोलियों की तड़तड़ाहट... भागते... जान बचाते लोग.... बीजेपी नेता की आंखों में खून सवार... ये वीडियो कहीं और का नहीं बल्कि बीजेपी के नेतृत्व में बनी एकनाथ शिंदे सरकार के महाराष्ट्र राज्य का है... गोलियां मारने वाला कोई और नहीं बल्कि मौजूदा विधायक और बीजेपी का प्रतिष्ठित नेता है... सत्ता की हनक ऐसी कि थाने के अंदर गोलियां दाग रहा है...

    Subscribe to our YouTube channel: https://bit.ly/PunjabKesariTV

    Also, Watch ►
    Latest News & Updates ► https://bit.ly/PunjabKesariTVLatestNews
    Latest News On Jammu & Kashmir ► https://bit.ly/JammuKashmirNews
    Delhi News Updates | Punjab Kesari TV ► https://bit.ly/LatestDelhiNewsUpdates
    Latest Updates On West Bengal ► https://bit.ly/LatestWestBengalNews
    Viral Videos | Punjab Kesari TV ► https://bit.ly/LatestViralVideos
    Punjab Kesari National | Latest News & Updates ► https://bit.ly/LatestNationalNews
    Exclusive Interviews ► https://bit.ly/PunjabKesariTV-ExclusiveInterviews
    Russia Ukraine Crisis Live Updates ► https://bit.ly/UkraineRussiaCrisisUpdates
    Latest Updates On International News ► https://bit.ly/LatestInternationalNews

    Follow us on Twitter: https://twitter.com/punjabkesari
    Like us on FB: https://www.facebook.com/Pkesarionline/

    BJP MLA Ganpat Gaikwad ने Eknath Shinde Shiv Sena Leader Mahesh Gaikwad को थाने के अंदर मारी गोलियां

    By PunjabKesari TV| 0 views