ویڈیو ڈھونڈیں: #ਓਲੰਪੀਅਨ

  • 3 ਵਾਰ ਹਾਕੀ 'ਚ ਸੋਨੇ ਦਾ ਤਮਗਾ ਜਿੱਤਣ ਵਾਲੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਬਿਮਾਰ

    3 ਵਾਰ ਹਾਕੀ 'ਚ ਸੋਨੇ ਦਾ ਤਮਗਾ ਜਿੱਤਣ ਵਾਲੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਬਿਮਾਰ

    3 ਵਾਰ ਹਾਕੀ 'ਚ ਸੋਨੇ ਦਾ ਤਮਗਾ ਜਿੱਤਣ ਵਾਲੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਬਿਮਾਰ
    ਚੰਡੀਗੜ੍ਹ ਪੀਜੀਆਈ ਦੇ ਆਈਸੀਯੂ 'ਚ ਕਰਵਾਇਆ ਗਿਆ ਭਰਤੀ
    ਨਿੱਘੇ ਸੁਭਾਅ ਦੇ ਮਾਲਕ ਓਲੰਪੀਅਨ ਬਲਬੀਰ ਸਿੰਘ ਸੀਨੀਅਰ
    94 ਸਾਲਾ ਬਲਬੀਰ ਸਿੰਘ ਚੰਗੇ ਖਿਡਾਰੀ ਤੇ ਜਿੰਦਾਦਿਲੀ ਦੀ ਮਿਸਾਲ
    ਸਮਰਥਕ ਕਰ ਰਹੇ ਨੇ ਬਲਬੀਰ ਸਿੰਘ ਦੀ ਸਿਹਤਯਾਬੀ ਲਈ ਦੁਆਵਾਂ
    ਓਲੰਪਿਕ ਖੇਡਾਂ ‘ਚ ਭਾਰਤ ਲਈ ਤਿੰਨ ਵਾਰ ਹਾਕੀ 'ਚ ਸੋਨ ਤਮਗਾ ਜਿੱਤਣ ਵਾਲੇ ਬਲਬੀਰ ਸਿੰਘ ਸੀਨੀਅਰ ਕਾਫ਼ੀ ਬਿਮਾਰ ਹੋ ਗਏ ਨੇ, ਜਿਨ੍ਹਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਦਾਖਿਲ ਕਰਵਾਇਆ ਗਿਅੇ।ਬਲਬੀਰ ਸਿੰਘ ਸੀਨੀਅਰ ਦੀ ਤਬੀਅਤ ਕਾਫ਼ੀ ਨਾਸਾਜ਼ ਹੈ ਜਿਸ ਲਈ ਉਨ੍ਹਾਂ ਨੂੰ ਆਸੀਯੂ 'ਚ ਭਰਤੀ ਕੀਤਾ ਗਿਆ ਹੈ।94 ਸਾਲਾ ਬਲਬੀਰ ਸਿੰਘ ਸਿਰਫ਼ ਚੰਗੇ ਖਿਡਾਰੀ ਹੀ ਨਹੀਂ ਜਿੰਦਾ ਦਿਲੀ ਦੀ ਵੀ ਜਿਊਂਦੀ ਜਾਗਦੀ ਮਿਸਾਲ ਵੀ ਨੇ।
    ਸਪੋਸਕਮੈਨ ਟੀ.ਵੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਅਜਿਹੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ ਜੋ ਉਨਾਂ ਦੀ ਜਿੰਦਾ ਦਿਲੀ ਨੂੰ ਬਿਆਨ ਕਰਦੀਆਂ ਨੇ।ਨਿੱਘੇ ਸੁਭਾਅ ਦੇ ਮਾਲਿਕ ਬਲਬੀਰ ਸਿੰਘ ਦਾ ਕਹਿਣਾ ਕਿ ਅਮੀਰ ਦੀ ਮਦਦ ਸਭ ਕਰਦੇ ਨੇ ਪਰ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਹੋ ਸਕਦਾ ਹੈ ਕਿ ਤੁਹਾਡੀ ਮਦਦ ਨਾਲ ਹੀ ਗਰੀਬ ਉੱਪਰ ਉੱਠ ਜਾਵੇ।ਇਸ ਦੇ ਨਾਲ ਹੀ ਖੁੱਲੇ ਸੁਭਾਅ ਦੇ ਮਾਲਕ ਬਲਬੀਰ ਸਿੰਘ ਨੇ ਆਪਣੀ ਇੰਟਰਵਿਊ ਦੌਰਾਨ ਹੱਸਦੇ-2 ਆਖਿਆ ਸੀ ਕਿ ਉਹ ਤਕਰੀਬਨ 100 ਸਾਲ ਜਿੰਦਾ ਰਹਿਣਗੇ ਹਾਲਾਂਕਿ ਉਨ੍ਹਾਂ ਇਹ ਵੀ ਆਖਿਆ ਕਿ ਇਹ ਸਭ ਪਰਮਾਤਮਾ ਦੇ ਹੱਥ ਹੈ। ਓਲੰਪਿਕ ਖੇਡਾਂ ‘ਚ ਬਲਬੀਰ ਸਿੰਘ ਨੇ ਭਾਰਤ ਦੀ ਝੋਲੀ ਤਿੰਂਨ ਸੋਨ ਤਗਮੇ ਪਾਏ, ਇਸ ਦੌਰਾਨ ਉਨ੍ਹਾਂ 1948 ‘ਚ ਹੋਈਆਂ ਲੰਡਨ ਖੇਡਾਂ , 1952 ‘ਚ ਹੋਈਆਂ ਹੈਲਸਿੰਕੀ ਖੇਡਾਂ ਤੇ 1956 ‘ਚ ਹੋਈਆਂ ਮੈਲਬੌਰਨ ਖੇਡਾਂ ਜਿਸ ‘ਚ ਉਹ ਕਪਤਾਨ ਸਨ ‘ਚ ਸੋਨੇ ਦਾ ਤਗਮਾ ਹਾਸਿਲ ਕੀਤਾ। ਹਾਕੀ ਵਿੱਚ ਬੇਮਿਸਾਲ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਸੰਨ 1957 ਵਿੱਚ ਪਦਮ ਸ੍ਰੀ ਨਾਲ ਨਿਵਾਜਿਆ ਗਿਆ ਸੀ ਬਲਬੀਰ ਸਿੰਘ ਹਾਕੀ ਦੇ ਜਾਦੂਗਰ ਧਿਆਨ ਚੰਦ ਨੂੰ ਆਪਣਾ ਰੌਲ ਮਾਡਲ ਮਨਦੇ ਸਨ।ਲੋਕਾਂ ਦੇ ਦਿੱਲਾਂ ‘ਤੇ ਰਾਜ ਕਰਨ ਵਾਲੇ ਇਸ ਖਿਡਾਰੀ ਦੀ ਸਿਹਤਯਾਬੀ ਲਈ ਉਨਾਂ ਦੇ ਸਮਰਥਕ ਦੁਆਵਾਂ ਕਰ ਰਹੇ ਨੇ।ਸਪੋਕਸਮੈਨ ਟੀ.ਵੀ ਵੀ ਇਸ ਜਿੰਦਾ ਦਿਲ ਖਿਡਾਰੀ ਦੇ ਜ਼ਲਦ ਠੀਕ ਹੋਣ ਦੀ ਦੁਆ ਕਰਦਾ ਹੈ।
    For Latest News Updates Follow Rozana Spokesman!

    EPAPER : https://www.rozanaspokesman.com/epaper
    PUNJABI WEBSITE: https://punjabi.rozanaspokesman.in/
    ENGLISH WEBSITE: https://www.rozanaspokesman.com
    FACEBOOK: https://www.facebook.com/RozanaSpokesmanOfficial
    TWITTER: https://twitter.com/rozanaspokesman

    Watch 3 ਵਾਰ ਹਾਕੀ 'ਚ ਸੋਨੇ ਦਾ ਤਮਗਾ ਜਿੱਤਣ ਵਾਲੇ ਓਲੰਪੀਅਨ ਬਲਬੀਰ ਸਿੰਘ ਸੀਨੀਅ

    بذریعے Rozana Spokesman| 451 نظٓارہ

  • 'ਆਪਣਿਆਂ' ਨੇ ਲੁਟ ਲਿਆ ਹਾਕੀ ਓਲੰਪੀਅਨ ਸ. ਬਲਬੀਰ ਸਿਂੰਘ ਦਾ ਖਜ਼ਾਨਾ #ਰਚੀ ਗਈ ਵਡੀ ਸਾਜਿਸ਼!

    'ਆਪਣਿਆਂ' ਨੇ ਲੁਟ ਲਿਆ ਹਾਕੀ ਓਲੰਪੀਅਨ ਸ. ਬਲਬੀਰ ਸਿਂੰਘ ਦਾ ਖਜ਼ਾਨਾ #ਰਚੀ ਗਈ ਵਡੀ ਸਾਜਿਸ਼!

    'ਆਪਣਿਆਂ' ਨੇ ਲੁਟ ਲਿਆ ਹਾਕੀ ਓਲੰਪੀਅਨ ਸ. ਬਲਬੀਰ ਸਿਂੰਘ ਦਾ ਖਜ਼ਾਨਾ #ਰਚੀ ਗਈ ਵਡੀ ਸਾਜਿਸ਼!

    Watch 'ਆਪਣਿਆਂ' ਨੇ ਲੁਟ ਲਿਆ ਹਾਕੀ ਓਲੰਪੀਅਨ ਸ. ਬਲਬੀਰ ਸਿਂੰਘ ਦਾ ਖਜ਼ਾਨਾ #ਰਚੀ ਗਈ ਵਡੀ ਸਾਜਿਸ਼! With HD Quality

    بذریعے Rozana Spokesman| 100 نظٓارہ

  • 1947 ਦੀ ਵੰਡ ਦੇ ਜ਼ਖ਼ਮ ਅਜੇ ਵੀ ਅੱਲ੍ਹੇ ਨੇ, ਸ੍ਰ. ਬਲਬੀਰ ਸਿੰਘ ਜੀ ਓਲੰਪੀਅਨ, ਸਾਬਕਾ ਕਪਤਾਨ ਭਾਰਤ ਹਾਕੀ ਟੀਮ

    1947 ਦੀ ਵੰਡ ਦੇ ਜ਼ਖ਼ਮ ਅਜੇ ਵੀ ਅੱਲ੍ਹੇ ਨੇ, ਸ੍ਰ. ਬਲਬੀਰ ਸਿੰਘ ਜੀ ਓਲੰਪੀਅਨ, ਸਾਬਕਾ ਕਪਤਾਨ ਭਾਰਤ ਹਾਕੀ ਟੀਮ

    1947 ਦੀ ਵੰਡ ਦੇ ਜ਼ਖ਼ਮ ਅਜੇ ਵੀ ਅੱਲ੍ਹੇ ਨੇ, ਸ੍ਰ. ਬਲਬੀਰ ਸਿੰਘ ਜੀ ਓਲੰਪੀਅਨ, ਸਾਬਕਾ ਕਪਤਾਨ ਭਾਰਤ ਹਾਕੀ ਟੀਮ

    Watch 1947 ਦੀ ਵੰਡ ਦੇ ਜ਼ਖ਼ਮ ਅਜੇ ਵੀ ਅੱਲ੍ਹੇ ਨੇ, ਸ੍ਰ. ਬਲਬੀਰ ਸਿੰਘ ਜੀ ਓਲੰਪੀਅਨ, ਸਾਬਕਾ ਕਪਤਾਨ ਭਾਰਤ ਹਾਕੀ ਟੀਮ With HD Quality

    بذریعے Rozana Spokesman| 134 نظٓارہ

اہم ویڈیو

  • Bigg Boss 17 LATEST VOTING Trend | Kaun Hoga Ghar Se Beghar? | Isha, Samarth, Manasvi, Sana, Arun

    Bigg Boss 17 LATEST VOTING Trend | Kaun Hoga Ghar Se Beghar? | Isha, Samarth, Manasvi, Sana, Arun

    Bigg Boss 17 LATEST VOTING Trend | Kaun Hoga Ghar Se Beghar? | Isha, Samarth, Manasvi, Sana, Arun

    #biggboss17 #ishamalviya #samarthjurel

    - Stay Tuned For More Bollywood News

    ☞ Check All Bollywood Latest Update on our Channel

    ☞ Subscribe to our Channel https://goo.gl/UerBDn

    ☞ Like us on Facebook https://goo.gl/7Q896J

    ☞ Follow us on Twitter https://goo.gl/AjQfa4

    ☞ Circle us on G+ https://goo.gl/57XqjC

    ☞ Follow us on Instagram https://goo.gl/x48yEy

    Bigg Boss 17 LATEST VOTING Trend | Kaun Hoga Ghar Se Beghar? | Isha, Samarth, Manasvi, Sana, Arun

    بذریعے Bollywood Spy| 517 نظٓارہ

  • Press Conference by Union Minister of Jal Shakti Shri Gajendra Singh Shekhawat at BJP HQ.

    Press Conference by Union Minister of Jal Shakti Shri Gajendra Singh Shekhawat at BJP HQ.

    Subscribe Now - http://bit.ly/2ofH4S4 Stay Updated! ????


    • Facebook - http://facebook.com/BJP4India
    • Twitter - http://twitter.com/BJP4India
    • Instagram - http://instagram.com/bjp4india
    • Linkedin- https://www.linkedin.com/company/bharatiya-janata-party/

    Press Conference by Union Minister of Jal Shakti Shri Gajendra Singh Shekhawat at BJP HQ.

    بذریعے Bharatiya Janata Party Delhi| 74197 نظٓارہ

  • Isha Malviya’s boyfriend Samarth Jurel exposes her ex Abhishek Kumar & his violence | Bigg Boss 17

    Isha Malviya’s boyfriend Samarth Jurel exposes her ex Abhishek Kumar & his violence | Bigg Boss 17

    On Bigg Boss 17 we have seen the fastest wild card entries and these would only cause lots of fireworks on the show. Now as Samarth Jurel, who is Isha Malviya's boyfriend, enters the BB17 house as a contestant, he spoke to Bollywood Bubble's host Nawaz Kochra. From exposing the violence Abhishek Kumar inflicted on Isha to sharing how Isha's ex used to slap her and cause her harm. He even confirmed their relationship and shared how seeing Isha getting close to Abhishek left him heartbroken. Commenting on Isha being Ankita Lokhande's shadow, Samarth also explained how his entry will change the dynamics on the show. Watch this explosive interview here!

    #samarthjurel #ishamalviya #bollywoodbubble

    Check out the video to know more.

    SUBSCRIBE To Bollywood Bubble:
    Click Here ► http://bit.ly/2hjMB6X

    Tune into Bollywood Bubble, your one stop destination for all the latest happenings, hot gossips, rumours and exclusive B-Town news...

    Also, Visit - https://www.bollywoodbubble.com . One stop Destination for Latest Bollywood Updates.

    Like us on Facebook - https://www.facebook.com/BollywoodBubble
    Follow us on Twitter - https://twitter.com/bollybubble
    Follow us on Instagram - https://www.instagram.com/bollywoodbubble/

    Click on the Subscribe Button NOW and Stay Tuned.

    Isha Malviya’s boyfriend Samarth Jurel exposes her ex Abhishek Kumar & his violence | Bigg Boss 17

    بذریعے Bollywood Bubble| 558 نظٓارہ

  • India observes Independence Day with patriotic fervour

    India observes Independence Day with patriotic fervour

    Prime Minister Narendra Modi
    ---------------------------------------------------------------------------
    ►Subscribe https://goo.gl/C3hVED | to Prime Minister Office’s official Youtube channel.

    Get the latest updates ???? from PM’s Office: news, speeches, public outreach, national events, official state visits, PM’s foreign visits, and much more...

    You can also connect with us on the official PMO website & other Social Media channels –
    ►Website – http://www.pmindia.gov.in
    ►Facebook – https://www.facebook.com/PMOIndia
    ►Twitter – https://twitter.com/PMOIndia
    ►Instagram – https://www.instagram.com/pmoindia

    India observes Independence Day with patriotic fervour

    بذریعے PMOfficeIndia| 248878 نظٓارہ

  • BodyFaming Trailer:Bhumi Pednekar, Nawazuddin Siddiqui, Fatima Shaikh, Mona Singh, Sobhita & Dolly S

    BodyFaming Trailer:Bhumi Pednekar, Nawazuddin Siddiqui, Fatima Shaikh, Mona Singh, Sobhita & Dolly S

    It's time we celebrate ourselves and get high on self-love! Introducing you to Bollywood Bubble's brand new show 'BodyFaming'. A show that talks about loving your body, smashing age-old beauty norms and being comfortable in your own skin. Watch host Rashita Sahni get up close and personal with Bhumi Pednekar, Nawazuddin Siddiqui, Fatima Sana Shaikh, Mona Singh, Sobhita Dhulipala & Dolly Singh about dealing with body-shaming, getting over their inner insecurities and self-doubt and standing by the mantra - 'my body my rules'! Episodes drop every Tuesday at 2 PM only on Bollywood Bubble. Watch out.

    #bodyfamingtrailer #bhumipednekar #nawazuddinsiddiqui #fatimasanashaikh

    Check out the video to know more.

    SUBSCRIBE To Bollywood Bubble:
    Click Here ► http://bit.ly/2hjMB6X

    Tune into Bollywood Bubble, your one stop destination for all the latest happenings, hot gossips, rumours and exclusive B-Town news...

    Also, Visit - https://www.bollywoodbubble.com . One stop Destination for Latest Bollywood Updates.

    Like us on Facebook - https://www.facebook.com/BollywoodBubble
    Follow us on Twitter - https://twitter.com/bollybubble
    Follow us on Instagram - https://www.instagram.com/bollywoodbubble/

    Click on the Subscribe Button NOW and Stay Tuned.

    BodyFaming Trailer:Bhumi Pednekar, Nawazuddin Siddiqui, Fatima Shaikh, Mona Singh, Sobhita & Dolly S

    بذریعے Bollywood Bubble| 622 نظٓارہ

  • Robotic Process Automation is transforming businesses across the world

    Robotic Process Automation is transforming businesses across the world

    Robotic Process Automation enables users to create software robots, or #Bots, that can observe, mimic & execute repetitive, time consuming #Digital #business processes by studying human actions.
    Watch the video to know how RPA is transforming #businesses.
    #ArtificialIntelligence

    Robotic Process Automation is transforming businesses across the world

    بذریعے CII| 207933 نظٓارہ

  • GAIL bringing INDIA together

    GAIL bringing INDIA together

    GAIL India increasing it's capacity and serving all over INDIA.

    Watch GAIL bringing INDIA together With HD Quality

    بذریعے GAIL Social| 727562 نظٓارہ

  • Jaipur Raj News | राजस्थान में गर्मी से जनजीवन प्रभावित,अस्पतालों में खास इंतजाम | JAN TV

    Jaipur Raj News | राजस्थान में गर्मी से जनजीवन प्रभावित,अस्पतालों में खास इंतजाम | JAN TV

    #jaipurnews #Heataffects #life #Rajasthan #specialarrangements #hospitals #latestnews #breakingnews #news

    Watch JAN TV on :
    Tata Play DTH : 1185
    Airtel DTH: 355
    JIO Fiber: 1384
    https://www.youtube.com/jantvindia/live

    Make sure you subscribe to our channel and never miss a new video:
    https://www.youtube.com/jantvindia
    https://www.facebook.com/jantvindia
    https://www.instagram.com/jantvindia/
    https://twitter.com/JANTV2012
    http://www.jantv.in

    Jan TV Live | Hindi News LIVE 24X7 | Jan TV Live | Hindi news 24X7 LIVE
    Jan TV | Hindi News Jan TV Live | Jan TV News | Jan TV Live
    News Credit-VKJ

    Jaipur Raj News | राजस्थान में गर्मी से जनजीवन प्रभावित,अस्पतालों में खास इंतजाम | JAN TV

    بذریعے JANTV RAJASTHAN| 145 نظٓارہ