Cari video: #ਬ੍ਰੇਕਇੰਡੀਆ

  • ਖ਼ਾਲਿਸਤਾਨੀਆਂ ਦਾ ਸਟਿੰਗ, 'ਆਪ' ਨੂੰ ਫੰਡਿੰਗ ਕਰਨ ਦਾ ਖੁੱਲ੍ਹੇਆਮ ਦਾਅਵਾ | Khalistan Sting

    ਖ਼ਾਲਿਸਤਾਨੀਆਂ ਦਾ ਸਟਿੰਗ, 'ਆਪ' ਨੂੰ ਫੰਡਿੰਗ ਕਰਨ ਦਾ ਖੁੱਲ੍ਹੇਆਮ ਦਾਅਵਾ | Khalistan Sting

    #Khalistan #AAP #Sting
    ਖ਼ਾਲਿਸਤਾਨੀਆਂ ਦਾ ਸਟਿੰਗ, 'ਆਪ' ਨੂੰ ਫੰਡਿੰਗ ਕਰਨ ਦਾ ਖੁੱਲ੍ਹੇਆਮ ਦਾਅਵਾ
    ਖ਼ਾਲਿਸਤਾਨੀ ਸਮਰਥਕਾਂ ਦਾ ਸਟਿੰਗ ਅਪਰੇਸ਼ਨ ਆਇਆ ਸਾਹਮਣੇ
    ਖੁੱਲ੍ਹੇਆਮ 'ਆਪ' ਲਈ ਫੰਡਿੰਗ ਤੇ ਪ੍ਰਚਾਰ ਕਰਨ ਦਾ ਕੀਤਾ ਦਾਅਵਾ
    ਭਾਰਤ ਦੀ ਤਬਾਹੀ ਲਈ 'ਬ੍ਰੇਕ ਇੰਡੀਆ' ਮੁਹਿੰਮ ਦਾ ਵੀ ਪਰਦਾਫਾਸ਼
    ਚੀਨ, ਪਾਕਿਸਤਾਨ ਅਤੇ ਮਾਓਵਾਦੀਆਂ ਦੀ ਲਈ ਜਾ ਰਹੀ ਮਦਦ
    ਰਿਪਬਲਿਕ ਟੀਵੀ ਦੇ ਇਕ ਸੀਨੀਅਰ ਪੱਤਰਕਾਰ ਨੇ ਕੀਤਾ ਸਟਿੰਗ
    ਆਮ ਆਦਮੀ ਪਾਰਟੀ ਨੂੰ ਲੈ ਕੇ ਇਕ ਸਨਸਨੀਖੇਜ਼ ਖ਼ੁਲਾਸਾ ਸਾਹਮਣੇ ਆਇਆ ਏ...ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉਡ ਜਾਣਗੇ.....ਜੀ ਹਾਂ...ਖ਼ਾਲਿਸਤਾਨੀ ਸਮਰਥਕਾਂ ਨੇ ਖੁੱਲ੍ਹੇਆਮ ਦਾਅਵਾ ਕੀਤੈ...ਕਿ ਉਨ੍ਹਾਂ ਨੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਫੰਡ ਦਿਤਾ ਸੀ ਅਤੇ ਉਸ ਦੇ ਲਈ ਪ੍ਰਚਾਰ ਵੀ ਕੀਤਾ ਸੀ....
    ਇਹ ਸਨਸਨੀਖੇਜ਼ ਖ਼ੁਲਾਸਾ ਰਿਪਬਲਿਕ ਟੀਵੀ ਦੇ ਇਕ ਸੀਨੀਅਰ ਪੱਤਰਕਾਰ ਵਲੋਂ ਕੀਤੇ ਗਏ ਇਕ ਸਟਿੰਗ ਅਪਰੇਸ਼ਨ ਵਿਚ ਸਾਹਮਣੇ ਆਇਐ....ਇਸ ਅਪਰੇਸ਼ਨ ਵਿਚ ਖ਼ਾਲਿਸਤਾਨੀ ਸੰਗਠਨਾਂ ਵਲੋਂ ਸ਼ੁਰੂ ਕੀਤੇ ਗਏ 'ਬ੍ਰੇਕ ਇੰਡੀਆ' ਅੰਦੋਲਨ ਦਾ ਪਰਦਾਫਾਸ਼ ਹੋਇਐ...ਜੋ ਭਾਰਤ ਵਿਚ ਤਬਾਹੀ ਮਚਾਉਣ ਲਈ ਚੀਨ, ਪਾਕਿਸਤਾਨ ਅਤੇ ਮਾਓਵਾਦੀਆਂ ਦੇ ਨਾਲ ਮਿਲ ਕੇ ਚਲਾਇਆ ਜਾ ਰਿਹੈ। 'ਨੈਸ਼ਨਲ ਸਿੱਖ ਯੂਥ ਫੈਡਰੇਸ਼ਨ' ਦੇ ਸ਼ਮਸ਼ੇਰ ਸਿੰਘ ਨੇ ਸਟਿੰਗ ਅਪਰੇਸ਼ਨ ਦੌਰਾਨ ਰਿਕਾਰਡ ਕੀਤੀ ਗਈ ਵੀਡੀਓ ਵਿਚ ਕਈ ਸਨਸਨੀਖੇਜ਼ ਖ਼ੁਲਾਸੇ ਕੀਤੇ ਹਨ। ਇਸੇ ਤਰ੍ਹਾਂ ਦਲ ਖ਼ਾਲਸਾ ਦੇ ਮੈਂਬਰ ਗੁਰਚਰਨ ਸਿੰਘ ਨੇ ਕਿਹਾ ਇਕ ਹੈਰਾਨੀਕੁਨ ਪ੍ਰਗਟਾਵਾ ਕਰਦਿਆਂ ਜ਼ਿਕਰ ਕੀਤਾ ਕਿ ਭਾਰਤ ਦੇ ਹਰੇਕ ਸੂਬੇ ਵਿਚ ਉਨ੍ਹਾਂ ਦੇ ਸਬੰਧ ਹਨ ਅਤੇ ਉਹ ਭਾਰਤ ਵਿਚ ਹਰ ਤਰ੍ਹਾਂ ਦੀ ਅਤਿਵਾਦੀ ਗਤੀਵਿਧੀ ਨੂੰ ਫੰਡਿੰਗ ਕਰ ਰਹੇ ਹਨ। ਉਨ੍ਹਾਂ ਵੀ ਆਮ ਆਦਮੀ ਪਾਰਟੀ ਨੂੰ ਲੈ ਕੇ ਬੋਲਦਿਆਂ ਆਖਿਆ ਕਿ ਉਨ੍ਹਾਂ ਨੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਹਮਾਇਤ ਕੀਤੀ ਸੀ ਅਤੇ ਉਸ ਨੂੰ ਫੰਡਿੰਗ ਵੀ ਕੀਤੀ ਸੀ। ਭਾਵੇਂ ਆਮ ਆਦਮੀ ਪਾਰਟੀ 'ਤੇ ਪਹਿਲਾਂ ਵੀ ਇਸ ਤਰ੍ਹਾਂ ਦੋਸ਼ ਲਗਦੇ ਰਹੇ ਹਨ ਪਰ ਇਸ ਵਾਰ ਇਹ ਸਨਸਨੀਖੇਜ਼ ਖ਼ੁਲਾਸਾ ਇਕ ਸਟਿੰਗ ਅਪਰੇਸ਼ਨ ਦੌਰਾਨ ਹੋਇਆ ਹੈ। 'ਆਪ' ਦੇ ਖ਼ਾਲਿਸਤਾਨੀਆਂ ਨਾਲ ਕਥਿਤ ਸਬੰਧਾਂ ਨੂੰ ਲੈ ਕੇ ਇਹ ਖ਼ੁਲਾਸਾ ਅਜਿਹੇ ਸਮੇਂ ਹੋਇਆ ਹੈ ਜਦੋਂ ਦੇਸ਼ ਦੀਆਂ ਸਾਰੀਆਂ ਪਾਰਟੀਆਂ ਅਗਾਮੀ ਲੋਕ ਸਭਾ ਚੋਣਾਂ ਦੀ ਤਿਆਰੀ ਵਿਚ ਜੁਟੀਆਂ ਹੋਈਆਂ ਨੇ। ਹੁਣ ਆਮ ਆਦਮੀ ਪਾਰਟੀ ਨੂੰ ਲੈ ਕੇ ਹੋਏ ਇਸ ਖ਼ੁਲਾਸੇ ਤੋਂ ਪੰਜਾਬ ਦੀ ਸਿਆਸਤ ਕੀ ਰੰਗ ਬਦਲਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
    For Latest News Updates Follow Rozana Spokesman!

    EPAPER : https://www.rozanaspokesman.com/epaper
    PUNJABI WEBSITE: https://punjabi.rozanaspokesman.in/
    ENGLISH WEBSITE:

    oleh Rozana Spokesman| 144 dilihat

Unggulan Video

  • India - USA Trade Statistics

    India - USA Trade Statistics

    Comparative Trade Statistics for the Years 2013 & 2014
    (Top 25 Products)Watch India - USA Trade Statistics With HD Quality

    oleh Indian Trade Portal| 467729 dilihat

  • Jaipur Raj News | राजस्थान में गर्मी से जनजीवन प्रभावित,अस्पतालों में खास इंतजाम | JAN TV

    Jaipur Raj News | राजस्थान में गर्मी से जनजीवन प्रभावित,अस्पतालों में खास इंतजाम | JAN TV

    #jaipurnews #Heataffects #life #Rajasthan #specialarrangements #hospitals #latestnews #breakingnews #news

    Watch JAN TV on :
    Tata Play DTH : 1185
    Airtel DTH: 355
    JIO Fiber: 1384
    https://www.youtube.com/jantvindia/live

    Make sure you subscribe to our channel and never miss a new video:
    https://www.youtube.com/jantvindia
    https://www.facebook.com/jantvindia
    https://www.instagram.com/jantvindia/
    https://twitter.com/JANTV2012
    http://www.jantv.in

    Jan TV Live | Hindi News LIVE 24X7 | Jan TV Live | Hindi news 24X7 LIVE
    Jan TV | Hindi News Jan TV Live | Jan TV News | Jan TV Live
    News Credit-VKJ

    Jaipur Raj News | राजस्थान में गर्मी से जनजीवन प्रभावित,अस्पतालों में खास इंतजाम | JAN TV

    oleh JANTV RAJASTHAN| 305 dilihat

  • CII Celebrates India@75 - India's IT Journey@75

    CII Celebrates India@75 - India's IT Journey@75

    #DYK India is the largest #Software exporter in the world? As India completes #75yearsofIndependence, let's look at the country's IT journey over the last 75yrs.
    #IndiaAt75 #HarGharTiranga #AmritMahotsav #CIICelebratesIndiaat75

    CII Celebrates India@75 - India's IT Journey@75

    oleh CII| 226868 dilihat

  • क्या इजराइल, फिलिस्तीन और हमास का युद्ध विश्व युद्ध की ओर जा रहा है ? || SudarshanNews

    क्या इजराइल, फिलिस्तीन और हमास का युद्ध विश्व युद्ध की ओर जा रहा है ? || SudarshanNews

    #SudarshanNews #HindiNews

    क्या इजराइल, फिलिस्तीन और हमास का युद्ध विश्व युद्ध की ओर जा रहा है ?

    "प्रखर राष्ट्रवाद की बुलंद आवाज़"


    सुदर्शन न्यूज़ चैनल आप देख सकते हैं आपको दिए हुए लिंक पर जाए और सुदर्शन से जुड़े तमाम चैनल जिसमें आप इतिहास, विज्ञान, एजुकेशन, इंटरव्यू और बॉलीवुड़ की जानकारी मिल सकती है।
    सुदर्शन टैक्नोलॉजी और सुदर्शन डिजिटल पर होने वाले लाइव इंटरव्यू को देखने के लिए सुदर्शन के मैन यूट्यूब चैनल को फॉलो करे। नए चैनल को लेकर आपकी प्रतिक्रिया हमें जरूर दे।


    Skype I.D- SudarshanNews


    Facebook: https://www.facebook.com/sudarshantvnews
    Twitter : https://twitter.com/SudarshanNewsTV
    Instagram: https://www.instagram.com/Sudarshantvnews/
    Join Our Teligram https://t.me/sudarshannewstv
    Follow on Koo: https://www.kooapp.com/profile/sudarshannewstv
    Visit Website : www.sudarshannews.com
    Subscribe YouTube: https://www.youtube.com/c/SudarshanNewsTV


    बिंदास बोल से जुड़ी तमाम विडियों देखने के लिए इस लिंक पर क्लिक करें.
    https://www.youtube.com/channel/UCNBEfg_PfpSjk8DqiafJJhg


    संपर्क करें - social@sudarshantv.com
    व्हाट्स एप - 9540558899
    फोन नम्बर - 0120 - 4999900

    क्या इजराइल, फिलिस्तीन और हमास का युद्ध विश्व युद्ध की ओर जा रहा है ? || SudarshanNews

    oleh Sudarshan News| 7990 dilihat

  • Stock market में बड़ा घोटाला, राहुल ने JPC जांच की मांग | Rahul Gandhi | Modi Sarkar | #dblive

    Stock market में बड़ा घोटाला, राहुल ने JPC जांच की मांग | Rahul Gandhi | Modi Sarkar | #dblive

    Stock market में बड़ा घोटाला, राहुल ने JPC जांच की मांग | Rahul Gandhi | Modi Sarkar | #dblive

    #HindiNews | #BreakingNews | #Watch | #video |

    Get paid membership : https://www.youtube.com/channel/UCBbpLKJLhIbDd_wX4ubU_Cw/join
    DB LIVE APP : https://play.google.com/store/apps/details?id=dblive.tv.news.dblivetv.com
    DB LIVE TV : http://dblive.tv/
    SUBSCRIBE TO OUR CHANNEL: https://www.youtube.com/channel/UCBbpLKJLhIbDd_wX4ubU_Cw
    DESHBANDHU : http://www.deshbandhu.co.in/
    FACEBOOK : https://www.facebook.com/DBlivenews/
    TWITTER : https://twitter.com/dblive15
    ENTERTAINMENT LIVE : https://www.youtube.com/channel/UCyX4qQhpz8WQP2Iu7jzHGFQ
    Sports Live : https://www.youtube.com/channel/UCHgCkbxlMRgMrjUtvMmBojg

    Stock market में बड़ा घोटाला, राहुल ने JPC जांच की मांग | Rahul Gandhi | Modi Sarkar | #dblive

    oleh DB Live| 155 dilihat

  • Hisar Lok Sabha बनी चर्चित सीट, Chautala परिवार के 3 सदस्यों ने लड़ा Chunav,जानें किसे कितना मिल मत?

    Hisar Lok Sabha बनी चर्चित सीट, Chautala परिवार के 3 सदस्यों ने लड़ा Chunav,जानें किसे कितना मिल मत?

    Hisar Lok Sabha बनी चर्चित सीट, Chautala परिवार के 3 सदस्यों ने लड़ा Chunav,जानें किसे कितना मिल मत?

    #hisar #loksabhaelectionresults #chautalafamily #haryanaloksabha #latestnews #jantatv

    Janta TV News Channel:
    जनता टीवी हरियाणा, पंजाब और हिमाचल प्रदेश का सर्वश्रेष्ठ हिंदी न्यूज चैनल है। जनता टीवी न्यूज चैनल राजनीति, मनोरंजन, बॉलीवुड, व्यापार और खेल में नवीनतम समाचारों को शामिल करता है। जनता टीवी न्यूज चैनल की लाइव खबरें एवं ब्रेकिंग न्यूज के लिए बने रहें ।
    जनता टीवी के साथ देखिये देश-प्रदेश की सभी महत्वपूर्ण और बड़ी खबरें|

    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in the favor of fair use.

    #JantaTV
    #Haryana
    #HimachalPradesh
    #Punjab
    Watch the latest Hindi news Live on Janta TV
    Janta TV is Best Hindi News Channel in Haryana, Punjab & Himachal. Janta TV news channel covers the latest news in Politics, Entertainment, Bollywood, Business and Sports.
    Stay tuned for all the breaking news in Hindi!

    Download Janta TV APP: On Android and IOS
    https://play.google.com/store/apps/details?id=com.jantatv&hl=en

    खबरों से अपडेट रहने के लिए जनता टीवी से जुड़िए-
    Janta TV Telegram
    https://t.me/+22_aahu6_44yZTJl

    Janta TV Whatsapp
    https://chat.whatsapp.com/BT4EgqJdcvsBMA7k1DEdwj

    Subscribe to Janta TV YouTube Channel:
    https://www.youtube.com/c/jantatvnews?sub_confirmation=1
    https://www.youtube.com/c/JantaTVUttarPradeshUttrakhand?sub_confirmation=1
    Visit Janta TV website:
    https://www.jantatv.com/
    Follow us on Facebook:
    https://www.facebook.com/JantaTvNews
    https://www.facebook.com/jantatvhimachal
    https://www.facebook.com/JantaTvPu

    oleh Janta TV| 164 dilihat

  • Mr Bhupesh Baghel, CM, Chhattisgarh at #FICCIAGM

    Mr Bhupesh Baghel, CM, Chhattisgarh at #FICCIAGM

    Mr Bhupesh Baghel, CM, Chhattisgarh in conversation with Dr Jyotsna Suri, Past President, FICCI at #FICCIAGM.
    #FICCI #IndianEconomy #Economy #India

    Watch Mr Bhupesh Baghel, CM, Chhattisgarh at #FICCIAGM With HD Quality

    oleh FICCI India| 637606 dilihat

  • Tiger 3 Movie Gets 7 Am First Show On November 12

    Tiger 3 Movie Gets 7 Am First Show On November 12



    Tiger 3 Movie Gets 7 Am First Show On November 12

    oleh Bollywood Crazies| 511 dilihat