ভিডিঅ অনুসন্ধান: #ਬ੍ਰੇਕਇੰਡੀਆ
ਖ਼ਾਲਿਸਤਾਨੀਆਂ ਦਾ ਸਟਿੰਗ, 'ਆਪ' ਨੂੰ ਫੰਡਿੰਗ ਕਰਨ ਦਾ ਖੁੱਲ੍ਹੇਆਮ ਦਾਅਵਾ | Khalistan Sting
#Khalistan #AAP #Sting
ਖ਼ਾਲਿਸਤਾਨੀਆਂ ਦਾ ਸਟਿੰਗ, 'ਆਪ' ਨੂੰ ਫੰਡਿੰਗ ਕਰਨ ਦਾ ਖੁੱਲ੍ਹੇਆਮ ਦਾਅਵਾ
ਖ਼ਾਲਿਸਤਾਨੀ ਸਮਰਥਕਾਂ ਦਾ ਸਟਿੰਗ ਅਪਰੇਸ਼ਨ ਆਇਆ ਸਾਹਮਣੇ
ਖੁੱਲ੍ਹੇਆਮ 'ਆਪ' ਲਈ ਫੰਡਿੰਗ ਤੇ ਪ੍ਰਚਾਰ ਕਰਨ ਦਾ ਕੀਤਾ ਦਾਅਵਾ
ਭਾਰਤ ਦੀ ਤਬਾਹੀ ਲਈ 'ਬ੍ਰੇਕ ਇੰਡੀਆ' ਮੁਹਿੰਮ ਦਾ ਵੀ ਪਰਦਾਫਾਸ਼
ਚੀਨ, ਪਾਕਿਸਤਾਨ ਅਤੇ ਮਾਓਵਾਦੀਆਂ ਦੀ ਲਈ ਜਾ ਰਹੀ ਮਦਦ
ਰਿਪਬਲਿਕ ਟੀਵੀ ਦੇ ਇਕ ਸੀਨੀਅਰ ਪੱਤਰਕਾਰ ਨੇ ਕੀਤਾ ਸਟਿੰਗ
ਆਮ ਆਦਮੀ ਪਾਰਟੀ ਨੂੰ ਲੈ ਕੇ ਇਕ ਸਨਸਨੀਖੇਜ਼ ਖ਼ੁਲਾਸਾ ਸਾਹਮਣੇ ਆਇਆ ਏ...ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉਡ ਜਾਣਗੇ.....ਜੀ ਹਾਂ...ਖ਼ਾਲਿਸਤਾਨੀ ਸਮਰਥਕਾਂ ਨੇ ਖੁੱਲ੍ਹੇਆਮ ਦਾਅਵਾ ਕੀਤੈ...ਕਿ ਉਨ੍ਹਾਂ ਨੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਫੰਡ ਦਿਤਾ ਸੀ ਅਤੇ ਉਸ ਦੇ ਲਈ ਪ੍ਰਚਾਰ ਵੀ ਕੀਤਾ ਸੀ....
ਇਹ ਸਨਸਨੀਖੇਜ਼ ਖ਼ੁਲਾਸਾ ਰਿਪਬਲਿਕ ਟੀਵੀ ਦੇ ਇਕ ਸੀਨੀਅਰ ਪੱਤਰਕਾਰ ਵਲੋਂ ਕੀਤੇ ਗਏ ਇਕ ਸਟਿੰਗ ਅਪਰੇਸ਼ਨ ਵਿਚ ਸਾਹਮਣੇ ਆਇਐ....ਇਸ ਅਪਰੇਸ਼ਨ ਵਿਚ ਖ਼ਾਲਿਸਤਾਨੀ ਸੰਗਠਨਾਂ ਵਲੋਂ ਸ਼ੁਰੂ ਕੀਤੇ ਗਏ 'ਬ੍ਰੇਕ ਇੰਡੀਆ' ਅੰਦੋਲਨ ਦਾ ਪਰਦਾਫਾਸ਼ ਹੋਇਐ...ਜੋ ਭਾਰਤ ਵਿਚ ਤਬਾਹੀ ਮਚਾਉਣ ਲਈ ਚੀਨ, ਪਾਕਿਸਤਾਨ ਅਤੇ ਮਾਓਵਾਦੀਆਂ ਦੇ ਨਾਲ ਮਿਲ ਕੇ ਚਲਾਇਆ ਜਾ ਰਿਹੈ। 'ਨੈਸ਼ਨਲ ਸਿੱਖ ਯੂਥ ਫੈਡਰੇਸ਼ਨ' ਦੇ ਸ਼ਮਸ਼ੇਰ ਸਿੰਘ ਨੇ ਸਟਿੰਗ ਅਪਰੇਸ਼ਨ ਦੌਰਾਨ ਰਿਕਾਰਡ ਕੀਤੀ ਗਈ ਵੀਡੀਓ ਵਿਚ ਕਈ ਸਨਸਨੀਖੇਜ਼ ਖ਼ੁਲਾਸੇ ਕੀਤੇ ਹਨ। ਇਸੇ ਤਰ੍ਹਾਂ ਦਲ ਖ਼ਾਲਸਾ ਦੇ ਮੈਂਬਰ ਗੁਰਚਰਨ ਸਿੰਘ ਨੇ ਕਿਹਾ ਇਕ ਹੈਰਾਨੀਕੁਨ ਪ੍ਰਗਟਾਵਾ ਕਰਦਿਆਂ ਜ਼ਿਕਰ ਕੀਤਾ ਕਿ ਭਾਰਤ ਦੇ ਹਰੇਕ ਸੂਬੇ ਵਿਚ ਉਨ੍ਹਾਂ ਦੇ ਸਬੰਧ ਹਨ ਅਤੇ ਉਹ ਭਾਰਤ ਵਿਚ ਹਰ ਤਰ੍ਹਾਂ ਦੀ ਅਤਿਵਾਦੀ ਗਤੀਵਿਧੀ ਨੂੰ ਫੰਡਿੰਗ ਕਰ ਰਹੇ ਹਨ। ਉਨ੍ਹਾਂ ਵੀ ਆਮ ਆਦਮੀ ਪਾਰਟੀ ਨੂੰ ਲੈ ਕੇ ਬੋਲਦਿਆਂ ਆਖਿਆ ਕਿ ਉਨ੍ਹਾਂ ਨੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਹਮਾਇਤ ਕੀਤੀ ਸੀ ਅਤੇ ਉਸ ਨੂੰ ਫੰਡਿੰਗ ਵੀ ਕੀਤੀ ਸੀ। ਭਾਵੇਂ ਆਮ ਆਦਮੀ ਪਾਰਟੀ 'ਤੇ ਪਹਿਲਾਂ ਵੀ ਇਸ ਤਰ੍ਹਾਂ ਦੋਸ਼ ਲਗਦੇ ਰਹੇ ਹਨ ਪਰ ਇਸ ਵਾਰ ਇਹ ਸਨਸਨੀਖੇਜ਼ ਖ਼ੁਲਾਸਾ ਇਕ ਸਟਿੰਗ ਅਪਰੇਸ਼ਨ ਦੌਰਾਨ ਹੋਇਆ ਹੈ। 'ਆਪ' ਦੇ ਖ਼ਾਲਿਸਤਾਨੀਆਂ ਨਾਲ ਕਥਿਤ ਸਬੰਧਾਂ ਨੂੰ ਲੈ ਕੇ ਇਹ ਖ਼ੁਲਾਸਾ ਅਜਿਹੇ ਸਮੇਂ ਹੋਇਆ ਹੈ ਜਦੋਂ ਦੇਸ਼ ਦੀਆਂ ਸਾਰੀਆਂ ਪਾਰਟੀਆਂ ਅਗਾਮੀ ਲੋਕ ਸਭਾ ਚੋਣਾਂ ਦੀ ਤਿਆਰੀ ਵਿਚ ਜੁਟੀਆਂ ਹੋਈਆਂ ਨੇ। ਹੁਣ ਆਮ ਆਦਮੀ ਪਾਰਟੀ ਨੂੰ ਲੈ ਕੇ ਹੋਏ ਇਸ ਖ਼ੁਲਾਸੇ ਤੋਂ ਪੰਜਾਬ ਦੀ ਸਿਆਸਤ ਕੀ ਰੰਗ ਬਦਲਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
For Latest News Updates Follow Rozana Spokesman!
EPAPER : https://www.rozanaspokesman.com/epaper
PUNJABI WEBSITE: https://punjabi.rozanaspokesman.in/
ENGLISH WEBSITE:দ্বাৰা Rozana Spokesman| 144 মতামত
বৈশিষ্ট্য চেনেল
বৈশিষ্ট্য ভিডিঅ
अनूठे "रक्षा -सूत्र " से बांधी डोर विश्वास की
अनूठे "रक्षा -सूत्र " से बांधी डोर विश्वास की
Watch अनूठे "रक्षा -सूत्र " से बांधी डोर विश्वास की With HD Qualityদ্বাৰা P P Chaudhary| 3795572 মতামত
N. Chandrababu Naidu ने कर दिया खेल, India Alliance में दौड़ी खुशी की लहर ! India Alliance |#dblive
N. Chandrababu Naidu ने कर दिया खेल, India Alliance में दौड़ी खुशी की लहर ! India Alliance |#dblive
#HindiNews | #BreakingNews | #Watch | #video |
Get paid membership : https://www.youtube.com/channel/UCBbpLKJLhIbDd_wX4ubU_Cw/join
DB LIVE APP : https://play.google.com/store/apps/details?id=dblive.tv.news.dblivetv.com
DB LIVE TV : http://dblive.tv/
SUBSCRIBE TO OUR CHANNEL: https://www.youtube.com/channel/UCBbpLKJLhIbDd_wX4ubU_Cw
DESHBANDHU : http://www.deshbandhu.co.in/
FACEBOOK : https://www.facebook.com/DBlivenews/
TWITTER : https://twitter.com/dblive15
ENTERTAINMENT LIVE : https://www.youtube.com/channel/UCyX4qQhpz8WQP2Iu7jzHGFQ
Sports Live : https://www.youtube.com/channel/UCHgCkbxlMRgMrjUtvMmBojg
N. Chandrababu Naidu ने कर दिया खेल, India Alliance में दौड़ी खुशी की लहर ! India Alliance |#dbliveদ্বাৰা DB Live| 109 মতামত
Mr Bhupesh Baghel, CM, Chhattisgarh at #FICCIAGM
Mr Bhupesh Baghel, CM, Chhattisgarh in conversation with Dr Jyotsna Suri, Past President, FICCI at #FICCIAGM.
#FICCI #IndianEconomy #Economy #India
Watch Mr Bhupesh Baghel, CM, Chhattisgarh at #FICCIAGM With HD Qualityদ্বাৰা FICCI India| 637606 মতামত
Lok Sabha Election Results 2024 Live Updates: रुझानों में नई कहानी, ECI की ज़ुबानी, Punjab Kesari पर
#ResultsOnPunjabKesari #ElectionResults2024 #LokSabhaElection2024 #NDAVsINDIA #ElectionResultsNews #PunjabKesariTv #LatestNews
Subscribe to our YouTube channel: https://bit.ly/PunjabKesariTV
Also, Watch ►
Latest News & Updates ► https://bit.ly/PunjabKesariTVLatestNews
Latest News On Jammu & Kashmir ► https://bit.ly/JammuKashmirNews
Delhi News Updates | Punjab Kesari TV ► https://bit.ly/LatestDelhiNewsUpdates
Latest Updates On West Bengal ► https://bit.ly/LatestWestBengalNews
Viral Videos | Punjab Kesari TV ► https://bit.ly/LatestViralVideos
Punjab Kesari National | Latest News & Updates ► https://bit.ly/LatestNationalNews
Exclusive Interviews ► https://bit.ly/PunjabKesariTV-ExclusiveInterviews
Russia Ukraine Crisis Live Updates ► https://bit.ly/UkraineRussiaCrisisUpdates
Latest Updates On International News ► https://bit.ly/LatestInternationalNews
Follow us on Twitter: https://twitter.com/punjabkesari
Like us on FB: https://www.facebook.com/Pkesarionline/
Lok Sabha Election Results 2024 Live Updates: रुझानों में नई कहानी, ECI की ज़ुबानी, Punjab Kesari परদ্বাৰা PunjabKesari TV| 314 মতামত
Jaipur Raj News | राजस्थान में गर्मी से जनजीवन प्रभावित,अस्पतालों में खास इंतजाम | JAN TV
#jaipurnews #Heataffects #life #Rajasthan #specialarrangements #hospitals #latestnews #breakingnews #news
Watch JAN TV on :
Tata Play DTH : 1185
Airtel DTH: 355
JIO Fiber: 1384
https://www.youtube.com/jantvindia/live
Make sure you subscribe to our channel and never miss a new video:
https://www.youtube.com/jantvindia
https://www.facebook.com/jantvindia
https://www.instagram.com/jantvindia/
https://twitter.com/JANTV2012
http://www.jantv.in
Jan TV Live | Hindi News LIVE 24X7 | Jan TV Live | Hindi news 24X7 LIVE
Jan TV | Hindi News Jan TV Live | Jan TV News | Jan TV Live
News Credit-VKJ
Jaipur Raj News | राजस्थान में गर्मी से जनजीवन प्रभावित,अस्पतालों में खास इंतजाम | JAN TVদ্বাৰা JANTV RAJASTHAN| 309 মতামত
The man behind the ICT's jerseys for Asian Games 2023
The man behind the ICT's jerseys for Asian Games 2023
#Cricket #Cricketreels #TeamIndia #trending #reels #reelsinstagram #indvseng #WorldCup #asiacup #trending #viral #Instagram #InstaReels #CricTracker
The man behind the ICT's jerseys for Asian Games 2023দ্বাৰা CricTracker| 404 মতামত
क्या इजराइल, फिलिस्तीन और हमास का युद्ध विश्व युद्ध की ओर जा रहा है ? || SudarshanNews
#SudarshanNews #HindiNews
क्या इजराइल, फिलिस्तीन और हमास का युद्ध विश्व युद्ध की ओर जा रहा है ?
"प्रखर राष्ट्रवाद की बुलंद आवाज़"
सुदर्शन न्यूज़ चैनल आप देख सकते हैं आपको दिए हुए लिंक पर जाए और सुदर्शन से जुड़े तमाम चैनल जिसमें आप इतिहास, विज्ञान, एजुकेशन, इंटरव्यू और बॉलीवुड़ की जानकारी मिल सकती है।
सुदर्शन टैक्नोलॉजी और सुदर्शन डिजिटल पर होने वाले लाइव इंटरव्यू को देखने के लिए सुदर्शन के मैन यूट्यूब चैनल को फॉलो करे। नए चैनल को लेकर आपकी प्रतिक्रिया हमें जरूर दे।
Skype I.D- SudarshanNews
Facebook: https://www.facebook.com/sudarshantvnews
Twitter : https://twitter.com/SudarshanNewsTV
Instagram: https://www.instagram.com/Sudarshantvnews/
Join Our Teligram https://t.me/sudarshannewstv
Follow on Koo: https://www.kooapp.com/profile/sudarshannewstv
Visit Website : www.sudarshannews.com
Subscribe YouTube: https://www.youtube.com/c/SudarshanNewsTV
बिंदास बोल से जुड़ी तमाम विडियों देखने के लिए इस लिंक पर क्लिक करें.
https://www.youtube.com/channel/UCNBEfg_PfpSjk8DqiafJJhg
संपर्क करें - social@sudarshantv.com
व्हाट्स एप - 9540558899
फोन नम्बर - 0120 - 4999900
क्या इजराइल, फिलिस्तीन और हमास का युद्ध विश्व युद्ध की ओर जा रहा है ? || SudarshanNewsদ্বাৰা Sudarshan News| 7990 মতামত
Shahid Kapoor ने Wife को विश किया Birthday :बोले- तुम मेरे दिल की रानी हो, Share कीं तस्वीरें
#shahidkapoor #birthdaycelebration #shahidkapoorwifebirthday #bollywoodnews #shahidkapoorwife #mirakapoor #celebration #photoshared #todaytrendingnews #bollywoodcelebritiesstory #Entertainment #Bollywood #Shahid Kapoor Wished His Wife On Her Birthday #birthdaybash #ishankhatter #mirarajputkapoor #midnightcelebration #todaymatch #breakingnews #entertainmentnews #bollywoodsensation #kareenakapoorkhan #jabwemet #bloodydaddy #kabirsingh #movie #uttarpradesh #maharastra #mumbai #newstoday #kiaraadvani
Follow Us On:
Facebook : https://www.facebook.com/INDIALNV
Twitter : https://twitter.com/india_lnv
Instagram : https://www.instagram.com/lnv_india/
Shahid Kapoor ने Wife को विश किया Birthday :बोले- तुम मेरे दिल की रानी हो, Share कीं तस्वीरेंদ্বাৰা LNV India| 866 মতামত