ਸੁਖਬੀਰ ਬਾਦਲ ਦਾ ਸੱਚ, ਜਾਣੋ ਕਿਉਂ ਦਵਾਈ ਸੌਦਾ ਸਾਧ ਨੂੰ ਮੁਆਫ਼ੀ | Sher Singh Ghubaya
#Sukhbirbadal #Ghubaya #SAD
ਸੁਖਬੀਰ ਬਾਦਲ ਦਾ ਸੱਚ, ਜਾਣੋ ਕਿਉਂ ਦਵਾਈ ਸੌਦਾ ਸਾਧ ਨੂੰ ਮੁਆਫ਼ੀ | Sher Singh Ghubaya
ਅਕਾਲੀ ਦਲ ਵਿਚ ਉੱਠ ਰਹੀਆਂ ਬਾਗੀ ਸੁਰਾਂ
ਸ਼ੇਰ ਸਿੰਘ ਘੁਬਾਇਆ ਨੇ ਸੁਖਬੀਰ ਦੇ ਖੋਲ੍ਹੇ ਰਾਜ
"ਸੁਖਬੀਰ ਨਹੀਂ ਕਰਦੇ ਸੀਨੀਅਰ ਆਗੂਆਂ ਦੀ ਇੱਜ਼ਤ"
ਸਾਂਸਦ ਹੋਣ ਦੇ ਬਾਵਜੂਦ ਵੀ ਸਰਪੰਚ ਜਿੰਨੀ ਇੱਜ਼ਤ ਨਹੀਂ : ਘੁਬਾਇਆ
ਬੇਸ਼ੱਕ ਲੋਕ ਸਭਾ ਚੋਣਾਂ ਵਿਚ ਆਪਣੀ ਸਥਿਤੀ ਮਜ਼ਬੂਤ ਬਣਾਉਣ ਲਈ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਰੁੱਸੇ ਨੂੰ ਨੁਮਾਇੰਦਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਅਜੇ ਵੀ ਅਕਾਲੀ ਦਲ ਵਿਚ ਉੱਠ ਰਹੀਆਂ ਬਾਗੀ ਸੁਰਾਂ ਪਾਰਟੀ ਲਈ ਖਤਰੇ ਦਾ ਘੁੱਗੂ ਵਜਾ ਰਹੀਆਂ ਹਨ | ਪਾਰਟੀ ਵਿਚ ਛਿੜੀ ਹੋਈ ਜੰਗ ਹੁਣ ਵੱਡਾ ਰੂਪ ਧਾਰਨ ਕਰ ਰਹੀ ਹੈ ਅਤੇ ਪਾਰਟੀ ਦੇ ਨਰਾਜ਼ ਨੇਤਾ ਹੁਣ ਖੁੱਲ ਕੇ ਸਾਹਮਣੇ ਆ ਰਹੇ ਹਨ | ਅਕਾਲੀ ਐਮਪੀ ਤੇ ਸੀਨੀਅਰ ਆਗੂ ਸ਼ੇਰ ਸਿੰਘ ਘੁਬਾਇਆ ਨੇ ਸੁਖਬੀਰ ਬਾਦਲ ਦੀ ਕਾਰਗੁਜਾਰੀ ਵਿਰੁੱਧ ਆਵਾਜ਼ ਉਠਾਉਂਦੇ ਹੋਏ ਆਪਣੀ ਪਾਰਟੀ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ | ਮੀਡਿਆ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸ਼ੇਰ ਸਿੰਘ ਘੁਬਾਇਆ ਦਾ ਕਹਿਣਾ ਹੈ ਕਿ ਅਕਾਲੀ ਦਲ ਨੂੰ ਉਨ੍ਹਾਂ ਦੀ ਜਰੂਰਤ ਨਹੀਂ ਹੈ, ਇਸੇ ਕਰਕੇ ਹੁਣ ਅਕਾਲੀ ਦਲ ਵੱਲੋਂ ਉਨ੍ਹਾਂ ਦੀ ਪੁੱਛਗਿੱਛ ਨਹੀਂ ਕੀਤੀ ਜਾਂਦੀ | ਇਸਤੋਂ ਇਲਾਵਾ ਘੁਬਾਇਆ ਨੇ ਸੌਦਾ ਸਾਧ ਦੀ ਮੁਆਫੀ ਬਾਰੇ ਬੋਲਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਨੇ ਚੋਣਾਂ ਵਿਚ ਜਿੱਤਣ ਲਈ ਡੇਰਾ ਮੁਖੀ ਨੂੰ ਮੁਆਫੀ ਦਿਵਾਈ ਸੀ | ਘੁਬਾਇਆ ਦਾ ਕਹਿਣਾ ਸੀ ਕਿ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਸੀਨੀਅਰ ਆਗੂਆਂ ਦੀ ਇੱਜ਼ਤ ਨਹੀਂ ਕਰਦੇ ਅਤੇ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਹਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ | ਸੁਖਬੀਰ ਬਾਦਲ 'ਤੇ ਹੱਲਾ ਬੋਲਦੇ ਹੋਏ ਸ਼ੇਰ ਸਿੰਘ ਘੁਬਾਇਆ ਨੇ ਇਥੋਂ ਤੱਕ ਵੀ ਕਹਿ ਦਿੱਤਾ ਕਿ ਸੁਖਬੀਰ ਉਨ੍ਹਾਂ ਨੂੰ 2-2 ਘੰਟੇ ਬਾਹਰ ਬਿਠਾ ਕੇ ਰੱਖਦੇ ਹਨ ਅਤੇ ਸਾਂਸਦ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਸਰਪੰਚ ਜਿੰਨੀ ਇੱਜ਼ਤ ਵੀ ਨਹੀਂ ਦਿੱਤੀ ਜਾਂਦੀ | ਬਰਗਾੜੀ ਗੋਲੀ ਕਾਂਡ ਬਾਰੇ ਰਾਜ ਖੋਲਦੇ ਹੋਏ ਘੁਬਾਇਆ ਨੇ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਮਾਮਲੇ ਬਾਰੇ ਕੁਝ ਵੀ ਪਤਾ ਨਹੀਂ ਸੀ | ਖੈਰ ਇਸ ਤਰ੍ਹਾਂ ਦੀਆਂ ਬਾਗੀ ਸੁਰਾਂ ਪਾਰਟੀ ਵਿਚ ਲੰਮੇ ਸਮੇਂ ਤੋਂ ਉੱਠ ਰਹੀਆਂ ਹਨ ਅਤੇ ਬਾਦਲ ਪਰਿਵਾਰ ਇਨ੍ਹਾਂ ਸੁਰਾਂ ਨੂੰ ਦਬਾਉਣ ਲਈ ਨਵੇਂ ਨਵੇਂ ਪੈਂਤਰੇ ਖੇਡ ਰਿਹਾ ਹੈ ਪਰ ਹੁਣ ਦੇਖਣਾ ਇਹ ਹੈ ਕਿ ਘੁਬਾਇਆ ਦੇ ਅੰਦਰ ਸੁਲਗ ਰਹੀ ਅੱਗ ਨੂੰ ਬਾਦਲ ਪਰਿਵਾਰ ਕਿਵੇਂ ਸ਼ਾਂਤ ਕਰੇਗੇ ਜਾਂ ਫਿਰ ਲੋਕ ਸਭਾ ਚੋਣਾਂ ਵਿਚ ਘੁਬਾਇਆ ਦੀ ਬਗਾਵਤ ਦਾ ਪਾਰਟੀ ਨੂੰ ਕੀ ਹਰਜਾਨਾ ਭੁਗਤਣਾ ਪਵੇਗਾ ?
For Latest News Updates Follow Rozana Spokesman!
EPAPER : https://www.rozanaspokesman.com/epaper
PUNJABI WEBSITE: https://punjabi.rozanaspo
#punjabnews #YOUTUBE #SukhbirBadal #punjabinews #Punjabpolitics #PunjabiNewsRozanaSpokesman #ਬਾਦਲ #ਕਾਂਗਰਸ #ਅਕਾਲੀਦਲ #parkashsinghbadal #ਪੰਜਾਬੀਨਿਊਜ਼ #ਸਿਆਸਤ #ਪੰਜਾਬਦੀਸਿਆਸਤ #ਸਪੋਕਸਮੈਂਨਟੀਵੀ #ਰੋਜ਼ਾਨਾਸਪੋਕਸਮੈਂਨ #ਪੰਜਾਬਖ਼ਬਰਾਂ #ਸ਼੍ਰੋਮਣੀਅਕਾਲੀਦਲ #ਆਮਆਦਮੀਪਾਰਟੀ #ਖ਼ਬਰਾਂ #ਸੁਖਬੀਰਬਾਦਲ #ਪ੍ਰਕਾਸ਼ਸਿੰਘਬਾਦਲ #ਸੌਦਾਸਾਧ #ਸੌਦਾਸਾਧਨੂੰਮੁਆਫ਼ੀ #shersinghghubaya #ਸ਼ੇਰਸਿੰਘਘੁਬਾਇਆ #ghubayaspeaksagainstakalis
Category:
News
Akali's ਨੇ Ghubaya ਨੂੰ ਕਿਓਂ ਕੱਢਿਆ, ਸੁਣੋ ਖੁਦ Ghubaya ਦੀ ਜੁਬਾਨੀ...
#GhubayaOnBadals #SherSinghGhubayaViral #SherSinghGhubayaOnSukhbirBadal #SherSinghGhubayaOnAkali #Elections2019
For Latest News Updates Follow Rozana Spokesman!
EPAPER : https://www.rozanaspokesman.com/epaper
ENGLISH WEBSITE: https://www.rozanaspokesman.com
TWITTER: https://twitter.com/rozanaspokesman
Watch Akali's ਨੇ Ghubaya ਨੂੰ ਕਿਓਂ ਕੱਢਿਆ, ਸੁਣੋ ਖੁਦ Ghubaya ਦੀ ਜੁਬਾਨੀ... With HD QualityBy Rozana Spokesman | 218 views
Exclusive Interview: Badal Brothers की जोड़ी पर Sher Singh Ghubaya ने कसा तंज
Exclusive Interview: Badal Brothers की जोड़ी पर Sher Singh Ghubaya ने कसा तंज
By Dainik Savera | 1233 views
Dainik Savera ਦੇ Special ਪ੍ਰੋਗਰਾਮ 'ਜਨਤਾ ਦੀ ਅਦਾਲਤ' 'ਚ Sher Singh Ghubaya ਦਾ ਜ਼ਬਰਦਸਤ Interview
#JantaDiAdalat #shersinghghubaya #LokSabhaElections
Dainik Savera ਦੇ Special ਪ੍ਰੋਗਰਾਮ 'ਜਨਤਾ ਦੀ ਅਦਾਲਤ' 'ਚ Sher Singh Ghubaya ਦਾ ਜ਼ਬਰਦਸਤ Interview
A powerful interview of Sher Singh Ghubaya in Dainik Savera's special program 'Janata Di Adalat'
#interview #electionnews #jantakiawaaz #punjab #News #HindiNews #DainikSavera #jantakiawaj #loksabhaelection2024 #latestnews #Liveupdates #loksabha
Watch and Download All Over World
PLAY STORE: https://bit.ly/2TajL9G
APPLE APP STORE: https://apple.co/3aI0NyB
Content Copyright @DainikSaveraTV
Dainik Savera ਦੇ Special ਪ੍ਰੋਗਰਾਮ 'ਜਨਤਾ ਦੀ ਅਦਾਲਤ' 'ਚ Sher Singh Ghubaya ਦਾ ਜ਼ਬਰਦਸਤ InterviewBy Dainik Savera | 4 views
Exclusive Interview: 2 Lakh Votes से Sukhbir Badal को दूंगा मात- Sher Singh Ghubaya
Exclusive Interview: 2 Lakh Votes से Sukhbir Badal को दूंगा मात- Sher Singh Ghubaya.
By Dainik Savera | 343 views
ਫਿਰੋਜ਼ਪੁਰ ਤੋਂ Congress ਉਮੀਦਵਾਰ Sher Singh Ghubaya ਨੇ ਚੋਣ ਪ੍ਰਚਾਰ ਦੌਰਾਨ ਵੱਡੀ ਜੀਤ ਦਾ ਕੀਤਾ ਦਾਅਵਾ
#congress #shersinghghubaya #DainikSavera
ਫਿਰੋਜ਼ਪੁਰ ਤੋਂ Congress ਉਮੀਦਵਾਰ Sher Singh Ghubaya ਨੇ ਚੋਣ ਪ੍ਰਚਾਰ ਦੌਰਾਨ ਵੱਡੀ ਜੀਤ ਦਾ ਕੀਤਾ ਦਾਅਵਾ
Congress candidate Sher Singh Ghubaya from Ferozepur claimed a big victory during the election campaign
#ferozepur #electioncampaign #congresscandidate #congressparty #loksabhaelection2024 #PunjabNews #latestNews #Punjab #NewsUpdate #dainiksavera #latestupdate #latestpunjabnews #latest #punjabtoday
Watch and Download All Over World
PLAY STORE: https://bit.ly/2TajL9G
APPLE APP STORE: https://apple.co/3aI0NyB
Content Copyright @DainikSaveraTV
ਫਿਰੋਜ਼ਪੁਰ ਤੋਂ Congress ਉਮੀਦਵਾਰ Sher Singh Ghubaya ਨੇ ਚੋਣ ਪ੍ਰਚਾਰ ਦੌਰਾਨ ਵੱਡੀ ਜੀਤ ਦਾ ਕੀਤਾ ਦਾਅਵਾBy Dainik Savera | 23 views
Sher Singh Ghubaya ने Akali Dal से दिया Resign
फिरोज़पुर से सांसद शेर सिंह घुबाया ने शिरोमणी अकाली दल पार्टी की प्राथमिक मैंबरशिप और सभी पदों से इस्तीफ़ा दे दिया। घुबाया ने पार्टी से अपील की कि उस का इस्तीफ़ा मंज़ूर किया जाये.... घुबाया ने कहा कि पार्टी प्रधान यानि कि सुखबीर बादल की गलत नीतियों कारण उन्होंने इस्तीफ़ा दिया है....देखिये इस्तीफ़ा देने के बाद क्या कह रहे हैं शेर सिंह घुबाया .
#SherSinghGhubaya #AkaliDal #SukhbirBadal
Watch Sher Singh Ghubaya ने Akali Dal से दिया Resign With HD QualityBy PunjabKesari TV | 498 views
Sher Singh Ghubaya को 2 लाख वोट से हराकर Firozpur से जीते Sukhbir Badal
Sher Singh Ghubaya को 2 लाख वोट से हराकर Firozpur से जीते Sukhbir Badal
By Dainik Savera | 926 views
Raja Warring ਨੇ ਕਾਂਗਰਸੀ ਉਮੀਦਵਾਰ Sher Singh Ghubaya ਦੇ ਹੱਕ 'ਚ ਰੋਡ ਸ਼ੋਅ ਕੱਢ ਕੱਸਿਆ ਵਿਰੋਧੀਆਂ 'ਤੇ ਤੰਜ
#rajawarring #shersinghghubaya #roadshow
Raja Warring ਨੇ ਕਾਂਗਰਸੀ ਉਮੀਦਵਾਰ Sher Singh Ghubaya ਦੇ ਹੱਕ 'ਚ ਰੋਡ ਸ਼ੋਅ ਕੱਢ ਕੱਸਿਆ ਵਿਰੋਧੀਆਂ 'ਤੇ ਤੰਜ
Raja Warring held a road show in favor of Congress candidate Sher Singh Ghubaya
#congresscandidate #congress #election2024 #loksabhaelection2024 #PunjabNews #latestNews #Punjab #NewsUpdate #dainiksavera #latestupdate #latestpunjabnews #latest #punjabtoday
Watch and Download All Over World
PLAY STORE: https://bit.ly/2TajL9G
APPLE APP STORE: https://apple.co/3aI0NyB
Content Copyright @DainikSaveraTV
Raja Warring ਨੇ ਕਾਂਗਰਸੀ ਉਮੀਦਵਾਰ Sher Singh Ghubaya ਦੇ ਹੱਕ 'ਚ ਰੋਡ ਸ਼ੋਅ ਕੱਢ ਕੱਸਿਆ ਵਿਰੋਧੀਆਂ 'ਤੇ ਤੰਜBy Dainik Savera | 16 views
MP Sher Singh Ghubaya ਨੇ Sukhbir Badal ਕਰਕੇ ਦਿੱਤਾ ਅਸਤੀਫਾ
MP Sher Singh Ghubaya ਨੇ Sukhbir Badal ਕਰਕੇ ਦਿੱਤਾ ਅਸਤੀਫਾ
Website:
http://www.khabarharpalindia.com/
Facebook:
https://www.facebook.com/khabarharpalnews
Twitter:
https://twitter.com/Khabar_Har_Pal
E-mail : khabarharpal.india@gmail.com
Watch MP Sher Singh Ghubaya ਨੇ Sukhbir Badal ਕਰਕੇ ਦਿੱਤਾ ਅਸਤੀਫਾ With HD QualityBy Khabar Har Pal India | 568 views
Rozana Spokesman's
17 ਗੋਲੀਆਂ ਲੱਗਣ ਦੇ ਬਾਅਦ ਵੀ ਹੌਂਸਲਾ ਨਹੀਂ ਟੁੱਟਿਆ
17 ਗੋਲੀਆਂ ਲੱਗਣ ਦੇ ਬਾਅਦ ਵੀ ਹੌਂਸਲਾ ਨਹੀਂ ਟੁੱਟਿਆ
ਕਾਰਗਿਲ ਦੇ ਯੋਧੇ ਨਾਲ ਖਾਸ ਗੱਲਬਾਤBy Rozana Spokesman | 735564 views
''ਸਿੱਖਾਂ ਵਾਂਗ ਹਿੰਦੂ ਸ਼ਰਧਾਲੂਆਂ ਲਈ ਵੀ ਖੁੱਲ੍ਹੇ ਲਾਂਘਾ''
''ਸਿੱਖਾਂ ਵਾਂਗ ਹਿੰਦੂ ਸ਼ਰਧਾਲੂਆਂ ਲਈ ਵੀ ਖੁੱਲ੍ਹੇ ਲਾਂਘਾ''
ਹਿੰਦੂ ਸ਼ਰਧਾਲੂਆਂ ਨੇ ਪਾਕਿ ਸਰਕਾਰ ਤੋਂ ਕੀਤੀ ਮੰਗ
ਕਟਾਸ ਰਾਜ ਮੰਦਰ ਲਈ 200 ਸ਼ਰਧਾਲੂਆਂ ਦਾ ਜਥਾ ਰਵਾਨਾBy Rozana Spokesman | 1515 views
ਅਣਪਛਾਤੇ ਨੌਜਵਾਨਾਂ ਨੇ ਠਾਹ-ਠਾਹ ਚਲਾਈਆਂ ਗੋਲੀਆਂ ਇੱਕ ਨੌਜਵਾਨ ਅਤੇ ਮਹਿਲਾ ਹੋਈ ਜ਼ਖ਼ਮੀ
ਅਣਪਛਾਤੇ ਨੌਜਵਾਨਾਂ ਨੇ ਠਾਹ-ਠਾਹ ਚਲਾਈਆਂ ਗੋਲੀਆਂ ਇੱਕ ਨੌਜਵਾਨ ਅਤੇ ਮਹਿਲਾ ਹੋਈ ਜ਼ਖ਼ਮੀ
By Rozana Spokesman | 33805 views
Govt./PSU
India observes Independence Day with patriotic fervour
Prime Minister Narendra Modi
---------------------------------------------------------------------------
►Subscribe https://goo.gl/C3hVED | to Prime Minister Office’s official Youtube channel.
Get the latest updates ???? from PM’s Office: news, speeches, public outreach, national events, official state visits, PM’s foreign visits, and much more...
You can also connect with us on the official PMO website & other Social Media channels –
►Website – http://www.pmindia.gov.in
►Facebook – https://www.facebook.com/PMOIndia
►Twitter – https://twitter.com/PMOIndia
►Instagram – https://www.instagram.com/pmoindia
India observes Independence Day with patriotic fervourBy PMOfficeIndia | 248946 views
Education ???? पर Arvind Kejriwal की जबरदस्त Speech ???? | Latest Motivational Speech | Aam Aadmi Party
Education ???? पर Arvind Kejriwal की जबरदस्त Speech ???? | Latest Motivational Speech | Aam Aadmi Party
#arvindkejriwal #education #aamaadmiparty
Arvind Kejriwal All Interviews:
https://youtube.com/playlist?list=PLiN7YZXz4nOc23gNiOivcdgeYUEpUUqlU
Arvind Kejriwal All Townhalls:
https://youtube.com/playlist?list=PLiN7YZXz4nOdQ-o4kATbxyeNHjD1SyT8n
Arvind Kejriwal in Punjab Series:
https://youtube.com/playlist?list=PLiN7YZXz4nOcJRxl8iqYDKsL26FKUvmSr
Arvind Kejriwal in Goa Series:
https://youtube.com/playlist?list=PLiN7YZXz4nOflmK5x_tdfrryxrSc3SBzm
Arvind Kejriwal In Uttarakhand Series:
https://youtube.com/playlist?list=PLiN7YZXz4nOcZ5TuqFQsJUmwRdNwvKsCT
Arvind Kejriwal on Baba Saheb Ambedkar:
https://youtube.com/playlist?list=PLiN7YZXz4nOfWtKqvMU22KihHk2jiUXdS
Follow Arvind Kejriwal on Social Media :
Follow Arvind Kejriwal on Twitter: https://www.twitter.com/ArvindKejriwal
Follow Arvind Kejriwal on Facebook: https://www.facebook.com/AAPkaArvind/
Follow Aam Aadmi Party on Facebook: https://www.facebook.com/AamAadmiParty
Follow Aam Aadmi Party on Twitter: https://www.twitter.com/AamAamAadmiParty
Education ???? पर Arvind Kejriwal की जबरदस्त Speech ???? | Latest Motivational Speech | Aam Aadmi PartyBy AAP | 209604 views
Address by Sh. Rajeev Gupta, Secretary, Youth Affairs at "International Yoga Seminar"
Address by Shri. Rajeev Gupta, Secretary, Youth Affairs, Ministry of Youth Affairs & Sports, at the "International Yoga Seminar" organized by "Shri Ram Chandra Mission" in April, 2016
Watch Address by Sh. Rajeev Gupta, Secretary, Youth Affairs at "International Yoga Seminar" With HD QualityBy Ministry of Youth Affairs | 769427 views
India - USA Trade Statistics
Comparative Trade Statistics for the Years 2013 & 2014
(Top 25 Products)Watch India - USA Trade Statistics With HD QualityBy Indian Trade Portal | 467768 views
IRCTC 11
CRPF signed an MoU with the IRCTC on Railway Reserved e-ticketing system
Watch IRCTC 11 With HD QualityBy CRPF India | 1123826 views
Mr Bhupesh Baghel, CM, Chhattisgarh at #FICCIAGM
Mr Bhupesh Baghel, CM, Chhattisgarh in conversation with Dr Jyotsna Suri, Past President, FICCI at #FICCIAGM.
#FICCI #IndianEconomy #Economy #India
Watch Mr Bhupesh Baghel, CM, Chhattisgarh at #FICCIAGM With HD QualityBy FICCI India | 637639 views
Trending Now
Daily Mirror
गिर जाएगी Modi Sarkar,JDU की दो टूक, INDIA से हमें ऑफर | Nitish Kumar | N.Chandrababu Naidu |#dblive
गिर जाएगी Modi Sarkar,JDU की दो टूक, INDIA से हमें ऑफर | Nitish Kumar | N.Chandrababu Naidu |#dblive
#HindiNews | #BreakingNews | #Watch | #video |
Get paid membership : https://www.youtube.com/channel/UCBbpLKJLhIbDd_wX4ubU_Cw/join
DB LIVE APP : https://play.google.com/store/apps/details?id=dblive.tv.news.dblivetv.com
DB LIVE TV : http://dblive.tv/
SUBSCRIBE TO OUR CHANNEL: https://www.youtube.com/channel/UCBbpLKJLhIbDd_wX4ubU_Cw
DESHBANDHU : http://www.deshbandhu.co.in/
FACEBOOK : https://www.facebook.com/DBlivenews/
TWITTER : https://twitter.com/dblive15
ENTERTAINMENT LIVE : https://www.youtube.com/channel/UCyX4qQhpz8WQP2Iu7jzHGFQ
Sports Live : https://www.youtube.com/channel/UCHgCkbxlMRgMrjUtvMmBojg
गिर जाएगी Modi Sarkar,JDU की दो टूक, INDIA से हमें ऑफर | Nitish Kumar | N.Chandrababu Naidu |#dbliveBy DB Live | 183 views
MP Congress की आज फिर बड़ी बैठक | Jitu Patwari और Vibha Patel रहेंगे मौजूद | Congress Meeting
MP Congress की आज फिर बड़ी बैठक | Jitu Patwari और Vibha Patel रहेंगे मौजूद | Congress Meeting
#CongressMeeting #JituPatwari #VibhaPatel #BhopalNews #MadhyaPradeshNews #MPNews
#INH24x7 #Haribhoomi #MadhyaPradeshNews #ChhattisgarhNews #LatestNews #BreakingNews #TodayNews
Source : ANI \ Studio \ INH Reporters \ Agencies
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in the favor of fair use.
आईएनएच 24x7 मध्य प्रदेश और छत्तीसगढ़ का सर्वश्रेष्ठ हिंदी न्यूज चैनल है। यह चैनल देश के बहुप्रतिष्ठित हिंदी दैनिक समाचार पत्र समूह हरिभूमि का ही ऑर्गेनाइजेशन है। आईएनएच 24x7 न्यूज चैनल राजनीति, क्राइम, मनोरंजन, बॉलीवुड, व्यापार और खेल में नवीनतम समाचारों को शामिल करता है। आईएनएच 24x7 न्यूज चैनल की लाइव खबरें एवं ब्रेकिंग न्यूज के लिए बने रहें। आईएनएच 24x7 के साथ देखिये देश-प्रदेश की सभी महत्वपूर्ण और ताजातरीन खबरें...
Watch the Latest Hindi News Live on INH 24x7
लेटेस्ट खबरों से अपडेट रहने के लिए हमारे New Youtube Channel “INH 24x7” को Subscribe करें।
INH 24x7 is The Best Hindi News Channel of Madhya Pradesh and Chhattisgarh. This Channel is the organization of the country's most Prestigious Hindi daily News Paper Group Hari Bhoomi . INH 24x7 News Channel Covers Latest News in Politics, Crime, Entertainment, Bollywood, Business and Sports. Stay Tuned for Live News and Breaking News From INH 24x7 News Channel. With INH 24x7, watch all the important and Latest News of the country and the state ...
Download INH 24x7 APP : On Android and IOS ????
URL : https://play.google.com/store/apps/details?id=in.inhnews.live
खबरों से अपडेट रहने के लिए INH 24x7 से जुड़िए- ????
INH 24x7 Telegram ???? : https://t.meBy Inh News | 76 views
एक्शन में Modi 3.0 सरकार, विदेश मंत्री S. Jaishankar समेत इन तमाम मंत्रियों ने संभाला कार्यभार
एक्शन में Modi 3.0 सरकार, विदेश मंत्री S. Jaishankar समेत इन तमाम मंत्रियों ने संभाला नए कार्यकाल का कार्यभार
#modisarkar #modicabinet #latestnews #sjaishankar #bhupenderyadav #ashvinivaishnav #todaylatestnews #jantatv
Janta TV News Channel:
जनता टीवी हरियाणा, पंजाब और हिमाचल प्रदेश का सर्वश्रेष्ठ हिंदी न्यूज चैनल है। जनता टीवी न्यूज चैनल राजनीति, मनोरंजन, बॉलीवुड, व्यापार और खेल में नवीनतम समाचारों को शामिल करता है। जनता टीवी न्यूज चैनल की लाइव खबरें एवं ब्रेकिंग न्यूज के लिए बने रहें ।
जनता टीवी के साथ देखिये देश-प्रदेश की सभी महत्वपूर्ण और बड़ी खबरें|
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in the favor of fair use.
#JantaTV
#Haryana
#HimachalPradesh
#Punjab
Watch the latest Hindi news Live on Janta TV
Janta TV is Best Hindi News Channel in Haryana, Punjab & Himachal. Janta TV news channel covers the latest news in Politics, Entertainment, Bollywood, Business and Sports.
Stay tuned for all the breaking news in Hindi!
Download Janta TV APP: On Android and IOS
https://play.google.com/store/apps/details?id=com.jantatv&hl=en
खबरों से अपडेट रहने के लिए जनता टीवी से जुड़िए-
Janta TV Telegram
https://t.me/+22_aahu6_44yZTJl
Janta TV Whatsapp
https://chat.whatsapp.com/BT4EgqJdcvsBMA7k1DEdwj
Subscribe to Janta TV YouTube Channel:
https://www.youtube.com/c/jantatvnews?sub_confirmation=1
https://www.youtube.com/c/JantaTVUttarPradeshUttrakhand?sub_confirmation=1
Visit Janta TV website:
https://www.jantatv.com/
Follow us on Facebook:
https://www.facebook.com/JantaTvNews
https://www.facebook.com/jantatvhimachal
httBy Janta TV | 189 views