Search videos: #ਪੁਲਿਸਦੀਹੈਵਾਨੀਅਤ

  • ਜੀਪ ਦੀ ਛੱਤ 'ਤੇ ਬਿਠਾ ਕੇ ਔਰਤ ਨੂੰ ਜ਼ਲੀਲ ਕਰਨ ਵਾਲੇ ਪੁਲਸੀਆਂ 'ਤੇ ਕਰਾਸ ਮਾਮਲਾ ਦਰਜ

    #Punjabpolice #Crime #Ladyonjeep
    ਜੀਪ ਦੀ ਛੱਤ 'ਤੇ ਬਿਠਾ ਕੇ ਔਰਤ ਨੂੰ ਜ਼ਲੀਲ ਕਰਨ ਵਾਲੇ ਪੁਲਸੀਆਂ 'ਤੇ ਕਰਾਸ ਮਾਮਲਾ ਦਰਜ
    ਪੁਲਿਸ ਨੇ ਜੀਪ ਦੀ ਛੱਤ 'ਤੇ ਬਿਠਾ ਕੇ ਔਰਤ ਨੂੰ ਕੀਤਾ ਸੀ ਜ਼ਲੀਲ
    ਮਾਮਲੇ ਦੀ ਜਾਂਚ ਲਈ ਹੋਇਆ ਵਿਸ਼ੇਸ਼ ਜਾਂਚ ਟੀਮ ਦਾ ਗਠਨ
    12 ਪੁਲਿਸ ਮੁਲਾਜ਼ਮਾਂ ਵਿਰੁੱਧ ਕਰਾਸ ਮਾਮਲਾ ਦਰਜ
    ਪਿੰਡ ਸ਼ਹਿਜਾਦ 'ਚ ਦਿਖਾਈ ਦਿੱਤੀ ਪੁਲਿਸ ਦੀ ਹੈਵਾਨੀਅਤ
    ਬੀਤੇ ਦਿਨੀ ਔਰਤ ਨੂੰ ਸਰਕਾਰੀ ਜੀਪ ਦੀ ਛੱਤ 'ਤੇ ਬੰਨ ਕੇ ਪਿੰਡ 'ਚ ਘੁਮਾਉਣ ਦੇ ਮਾਮਲੇ ਨੇ ਪੰਜਾਬ ਪੁਲਸ ਦੇ ਖੌਫਨਾਕ ਚਿਹਰੇ ਨੂੰ ਜੱਗ ਜ਼ਾਹਿਰ ਕੀਤਾ ਸੀ...ਤੇ ਇਸ ਮਾਮਲੇ ਨੇ ਅੱਜ ਯੂ-ਟਰਨ ਲੈ ਲਿਆ ਹੈ। ਇਸ 'ਚ ਦਿਹਾਤੀ ਪੁਲਸ ਵਲੋਂ ਐੱਸ. ਪੀ. ਜਗਤਪ੍ਰੀਤ ਸਿੰਘ ਦੀ ਪ੍ਰਧਾਨਗੀ 'ਚ ਇਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਹੈ, ਜੋ ਰੇਡ ਪਾਰਟੀ 'ਚ ਸ਼ਾਮਿਲ ਸਾਰੇ 12 ਪੁਲਸ ਮੁਲਾਜ਼ਮਾਂ ਦੀ ਜਾਂਚ ਉਪਰੰਤ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰੇਗੀ।
    ਦਿਹਾਤੀ ਪੁਲਸ ਵਲੋਂ ਰੇਡ ਪਾਰਟੀ 'ਚ ਸ਼ਾਮਲ ਸਾਰੇ ਅਧਿਕਾਰੀਆਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ, ਜਦੋਂ ਕਿ ਕਿਸੇ ਕਾਰਨ ਰੇਡ ਪਾਰਟੀ ਅੱਜ ਪੇਸ਼ ਨਹੀਂ ਹੋ ਸਕੀ।
    ਗੌਰਤਲਬ ਹੈ ਕਿ ਲੁੱਟ-ਖੋਹ ਦੇ ਮਾਮਲੇ 'ਚ ਥਾਣਾ ਕੱਥੂਨੰਗਲ ਦੇ ਪਿੰਡ ਸ਼ਹਿਜ਼ਾਦਾ ਦੇ ਇਕ ਘਰ 'ਚ ਨੌਜਵਾਨ ਦੀ ਗ੍ਰਿਫਤਾਰੀ ਲਈ ਗਈ ਕ੍ਰਾਈਮ ਇਨਵੈਸਟੀਗੇਸ਼ਨ ਦੀ ਰੇਡ ਪਾਰਟੀ ਵਲੋਂ ਉਸਦੀ ਘਰ ਵਾਲੀ ਨੂੰ ਸਰਕਾਰੀ ਜੀਪ ਦੀ ਛੱਤ 'ਤੇ ਬਿਠਾ ਕੇ ਪਿੰਡ 'ਚ ਘੁਮਾਇਆ ਗਿਆ ਸੀ... ਤੇ ਉਸਨੂੰ ਪੂਰੇ ਪਿੰਡ 'ਚ ਜ਼ਲੀਲ ਕੀਤਾ ਗਿਆ ਸੀ...ਤੇ ਹੁਣ ਐੱਸ. ਐੱਸ. ਪੀ. ਦਿਹਾਤੀ ਪਰਮਪਾਲ ਸਿੰਘ ਦਾ ਕਹਿਣਾ ਹੈ ਕਿ ਔਰਤ ਨਾਲ ਹੋਈ ਘਟਨਾ 'ਚ ਕਰਾਸ ਮਾਮਲਾ ਦਰਜ ਕੀਤਾ ਗਿਆ ਸੀ, ਹੁਣ SIT ਸਾਰੇ ਪੁਲਸ ਮੁਲਾਜ਼ਮਾਂ ਤੋਂ ਜਾਂਚ ਕਰੇਗੀ ਅਤੇ ਉਨ੍ਹਾਂ ਦੀ ਨਿਸ਼ਾਨਦੇਹੀ ਹੋਵੇਗੀ ਜੋ ਉਸ ਸਮੇਂ ਉਸ ਜੀਪ 'ਚ ਸਵਾਰ ਸਨ।... ਹੁਣ ਜਦੋਂ ਇਹ ਮਾਮਲਾ SIT ਦੀ ਜਾਂਚ ਹੇਠ ਹੈ ਤਾਂ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿਚ ਅੱਗੇ ਹੋਰ ਕੀ ਤੱਥ ਸਾਹਮਣੇ ਆਉਂਦੇ ਹਨ?
    For Latest News Updates Follow Rozana Spokesman!

    EPAPER : https://www.rozanaspokesman.com/epaper
    PUNJABI WEBSITE: https://punjabi.rozanaspokesman.in/
    ENGLISH WEBSITE: https://www.rozanaspokesman.com
    FACEBOOK: https://www.facebook.com/RozanaSpokesmanOfficial
    TWITTER: https://twitter.com/rozanaspokesman

    Watch ਜੀਪ ਦੀ ਛੱਤ 'ਤੇ ਬਿਠਾ ਕੇ ਔਰਤ ਨੂੰ ਜ਼ਲੀਲ ਕਰਨ ਵਾਲੇ ਪੁਲਸੀਆਂ 'ਤੇ ਕਰਾਸ ਮਾਮਲਾ ਦਰਜ With HD Quality

    By Rozana Spokesman | 155 views

Featured Videos

  • Mr Bhupesh Baghel, CM, Chhattisgarh at #FICCIAGM

    Mr Bhupesh Baghel, CM, Chhattisgarh in conversation with Dr Jyotsna Suri, Past President, FICCI at #FICCIAGM.
    #FICCI #IndianEconomy #Economy #India

    Watch Mr Bhupesh Baghel, CM, Chhattisgarh at #FICCIAGM With HD Quality

    By FICCI India | 637732 views

  • Haryana News:Abhay Chautala ने विधानसभा चुनाव से पहले किया कांग्रेस में बड़ी टूट की तरफ इशारा ?

    #abhaychautala #kiranchaudhary #bhupinderhooda #kuldeepsharma #khabarfastnews #khabarfastdigital


    हरियाणा में कार्यकर्ता सम्मेलन के दौरान INLD नेता Abhay Chautala ने सरकार पर निशाना साधते हुए कहा कि जनता ने इन्हें सत्ता से बाहर निकालने का फैसला कर लिया है.......

    Haryana News: INLD नेता Abhay Chautala ने विधानसभा से पहले किया कांग्रेस में बड़ी टूट की तरफ इशारा ?

    Khabar Fast brings the Latest News & Top Breaking headlines on Politics and Current Affairs in India & around the World, Sports, Business, Bollywood News and Entertainment, Science, Technology, Health & Fitness news. To Get updated Press the like Button now

    Khabar Fast News Channel:

    खबर फास्ट भारत का हिंदी न्यूज चैनल है । खबर फास्ट चैनल हरियाणा, हिमाचल प्रदेश, पंजाब, राजस्थान, उत्तर प्रदेश और हर एक राज्य से जुड़ी खबर से रुबरु कराता है । ख़बर फास्ट न्यूज चैनल राजनीति, मनोरंजन, बॉलीवुड, व्यापार और खेल में नवीनतम समाचारों को शामिल करता है। खबर फास्ट चैनल की लाइव खबरें एवं ताजा ब्रेकिंग अपडेट न्यूज, प्रोग्राम के लिए बने रहिए- टीवी चैनल्स, सोशल मीडिया (YOUTUBE, FACEBOOK, INSTAGRAM,TWITTER AND WEBSITE)

    Khabar Fast is the Hindi news channel of India. Khabar Fast Channel deals with news related to Haryana, Himachal Pradesh, Punjab, Rajasthan, Uttar Pradesh and every state. The Khabar Fast News channel covers the latest news in politics, entertainment, Bollywood, business and sports. Khabar Fast Channel Live news and latest breaking news, stay tuned for the program - TV channels, social media (YOUTUBE, FACEBOOK, INSTAGRAM, TWITTER AND WEBSITE)

    Website - www.khabarfast.com/

    Subscribe to Khabar Fast YouTube Channel- https://www.youtube.com/channel/UCzEQ-n1l5Ld6nK5URcv-XHA

    Visit Khabar Fast Website- https://www.khabarfast.com/

    Follow us on Facebook- https://www.facebook.com/khabarfastTV

    Follow us on Twitter- https://twitter.com/Khabarfast

    Follow us on Instagram- https

    By Khabar Fast | 236 views

  • अनूठे "रक्षा -सूत्र " से बांधी डोर विश्वास की

    अनूठे "रक्षा -सूत्र " से बांधी डोर विश्वास की

    Watch अनूठे "रक्षा -सूत्र " से बांधी डोर विश्वास की With HD Quality

    By P P Chaudhary | 3795727 views

  • Launch of Gujarat Election Campaign in Ahmedabad

    Launch of Gujarat Election Campaign in Ahmedabad.

    #CongressNuKaamBoleChe

    Declaration:
    This video is an intellectual property belonging to the Indian National Congress. Please seek prior permission before using any part of this video in any form.


    For more videos, subscribe to Congress Party channel: https://www.youtube.com/user/indiacongress


    Follow Indian National Congress!

    Follow the Indian National Congress on
    Facebook: https://www.facebook.com/IndianNationalCongress
    Twitter:https://twitter.com/INCIndia
    Instagram: https://www.instagram.com/incindia/
    YouTube: https://www.youtube.com/user/indiacongress

    Follow Rahul Gandhi on

    YouTube: https://www.youtube.com/c/rahulgandhi/
    Facebook: https://www.facebook.com/rahulgandhi/
    Twitter: https://twitter.com/rahulgandhi/
    Instagram: https://www.instagram.com/rahulgandhi/

    Launch of Gujarat Election Campaign in Ahmedabad

    By Indian National Congress | 170883 views

  • डिप्टी स्पीकर को लेकर अखिलेश यादव ने दिया बड़ा बयान | Akhilesh Yadav on Deputy Speaker | #dblive

    #DBLiveBreaking : Parliament Session 2024 LIVE | Parliament का दूसरा दिन मच गया हंगामा | #dblive | #HindiNews | #BreakingNews | #Watch | #video |

    Get paid membership : https://www.youtube.com/channel/UCBbpLKJLhIbDd_wX4ubU_Cw/join
    DB LIVE APP : https://play.google.com/store/apps/details?id=dblive.tv.news.dblivetv.com
    DB LIVE TV : http://dblive.tv/
    SUBSCRIBE TO OUR CHANNEL: https://www.youtube.com/channel/UCBbpLKJLhIbDd_wX4ubU_Cw
    DESHBANDHU : http://www.deshbandhu.co.in/
    FACEBOOK : https://www.facebook.com/DBlivenews/
    TWITTER : https://twitter.com/dblive15
    ENTERTAINMENT LIVE : https://www.youtube.com/channel/UCyX4qQhpz8WQP2Iu7jzHGFQ
    Sports Live : https://www.youtube.com/channel/UCHgCkbxlMRgMrjUtvMmBojg

    डिप्टी स्पीकर को लेकर अखिलेश यादव ने दिया बड़ा बयान | Akhilesh Yadav on Deputy Speaker | #dblive

    By DB Live | 133 views

  • My interview with Jan Man India

    Here is my interview with Shri Sudhir Raval on Jan Man India Channel.


    Watch My interview with Jan Man India With HD Quality

    By Mansukh Mandaviya | 819833 views

  • स्वाति मालीवाल से मारपीट का मामला, कोर्ट ने विभव कुमार की न्यायिक हिरासत 6 जुलाई तक बढ़ाई

    स्वाति मालीवाल से मारपीट का मामला, कोर्ट ने विभव कुमार की न्यायिक हिरासत 6 जुलाई तक बढ़ाई

    स्वाति मालीवाल से मारपीट का मामला, कोर्ट ने विभव कुमार की न्यायिक हिरासत 6 जुलाई तक बढ़ाई

    By NewsFirst.TV | 273 views

  • Baglami Club Launch In BKC With Divya Agarwal, Reem Shaikh, Terrence Lewis and Many Celebs

    Baglami Club Launch In BKC With Divya Agarwal, Reem Shaikh, Terrence Lewis and Many Celebs

    Baglami Club Launch In BKC With Divya Agarwal, Reem Shaikh, Terrence Lewis and Many Celebs

    By BOLLYWOOD FLASH | 231 views